ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News ਵੈਕੱਇਆ ਨਾਇਡੂ ...

    ਵੈਕੱਇਆ ਨਾਇਡੂ ਤਮਿਲਨਾਡੂ ਦੇ ਚਾਰ ਰੋਜ਼ਾ ਦੌਰੇ ’ਤੇ

    ਵੈਕੱਇਆ ਨਾਇਡੂ ਤਮਿਲਨਾਡੂ ਦੇ ਚਾਰ ਰੋਜ਼ਾ ਦੌਰੇ ’ਤੇ

    ਚੇੱਨਈ। ਉਪ ਰਾਸ਼ਟਰਪਤੀ ਐੱਮ ਵੈਕੱਇਆ ਨਾਇਡੂ ਤਮਿਲਨਾਡੂ ਦੇ ਚਾਰ ਰੋਜ਼ਾ ਦੌਰੇ ’ਤੇ ਮੰਗਲਵਾਰ ਨੂੰ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪਹੁੰਚੇ ਹਵਾਈ ਅੱਡੇ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਐਮ. ਕੇ. ਸਟਾਲੀਨ, ਜਲ ਵਸੀਲੇ ਮੰਤਰੀ ਦੁਰਈਮੁਰੂਗਨ, ਦਰਮੁਕ ਸੰਸਦੀ ਪਾਰਟੀ ਦੇ ਆਗੂ ਟੀ. ਆਰ. ਬਾਲੂ, ਸੀਨੀਅਰ ਅਧਿਕਾਰੀਆਂ ਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਾਇਡੂ ਕੇ ਆਈਆਈਟੀ-ਮਦਰਾਸ ਤੇ ਕੁਝ ਹੋਰ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ ਉਹ ਦੋ ਜੁਲਾਈ ਦੀ ਸਵੇਰੇ ਹੈਦਰਾਬਾਦ ਦੇ ਲਈ ਰਵਾਨਾ ਹੋਣਗੇ ਉਪ ਰਾਸ਼ਟਰਪਤੀ ਦੇ ਦੌਰੇ ਨੂੰ ਵੇਖਦਿਆਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।