ਬੁਲੰਦ ਸ਼ਹਿਰ ਹਿੰਸਾ : ਜੀਤੂ ਫੌਜੀ ਨੇ ਕਬੂਲਿਆ ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦਾ ਗੁਨਾਹ
ਬੁਲੰਦਸ਼ਹਿਰ, ਹਿੰਸਾ 'ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ ਫੌਜ ਦੇ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੇ ਹੀ ਕੀਤਾ ਸੀ ਉਸ ਨੇ 10 ਘੰਟਿਆਂ ਦੀ ਲੰਬੀ ਪੁੱਛਗਿੱਛ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਇਸ ਮਾਮਲੇ 'ਚ ਪੁਲਿਸ ਹਾਲੇ ਤੱਕ ਹਿੰਸਾ ਦੇ ਮੁਖ ਮੁਲਜ਼ਮ ਤੇ ਸਾਜਿਸ਼ਕਰਤਾ ਬਜਰੰਗ ਦਲ ਆਗੂ ...
ਜਾਣੋ! ਸਰਕਾਰੀ ਯੋਜਨਾਵਾਂ ਬਾਰੇ
ਪ੍ਰਧਾਨ ਮੰਤਰੀ ਆਵਾਸ ਯੋਜਨਾ:
12 ਲੱਖ ਦੇ ਲੋਨ 'ਤੇ ਤੁਹਾਨੂੰ ਵਿਆਜ਼ ਦਰ 'ਤੇ 3 ਫੀਸਦੀ ਦੀ ਸਬਸਿਡੀ ਮਿਲੇਗੀ, ਹਰ ਮਹੀਨੇ 2200 ਰੁਪਏ ਦੀ ਬੱਚਤ ਹੋਵੇਗੀ
ਜੇਕਰ ਤੁਹਾਡੇ ਕੋਲ ਆਪਣਾ ਖੁਦ ਦਾ ਘਰ ਨਹੀਂ ਹੈ ਅਤੇ ਤੁਸੀਂ ਆਪਣਾ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਡੇ ਲਈ ਇੱਕ ਬਿ...
ਹਾਈਕੋਰਟ ਵੱਲੋਂ ਜਗੀਰ ਕੌਰ ਨੂੰ ਰਾਹਤ
ਧੀ ਦੇ ਕਤਲ ਦੇ ਦੋਸ਼ 'ਚ ਹੋਈ ਬਰੀ
ਚੰਡੀਗੜ੍ਹ। ਆਪਣੀ ਧੀ ਹਰਪ੍ਰੀਤ ਕੌਰ ਦਾ ਕਤਲ ਤੇ ਉਸਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ 'ਤੇ ਅੱਜ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ।ਹਾਈਕੋਰਟ ਨੇ 2012 `ਚ ਹੇਠਲੀ ਅਦਾਲਤ ਵੱਲੋਂ ਜਾਗੀਰ ਕੌਰ ਨੂੰ ਸੁਣਾਈ ...
ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ
ਪੰਜ ਦੀ ਮੌਤ, ਕਈ ਜਖ਼ਮੀ
ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ 'ਚ ਝਾਂਸੀ ਦੇ ਸੀਪਰੀ ਬਜ਼ਾਰ ਥਾਣਾ ਖ਼ੇਤਰ 'ਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਸੋਮਵਾਰ ਸਵੇਰੇ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਗੰਭਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ...
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ 'ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦ...
ਰੂਸ ਨੇ ਯੂਕ੍ਰੇਨ ਦੇ ਤਿੰਨ ਜਹਾਜ਼ਾਂ ‘ਤੇ ਕੀਤਾ ਕਬਜ਼ਾ
ਗੈਰ ਕਾਨੂੰਨੀ ਤੌਰ 'ਤੇ ਸਮੁੰਦਰੀ ਹੱਦ 'ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ
ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ 'ਤੇ ਉਸ ਦੀ ਸਮੁੰਦਰੀ ਹੱਦ 'ਚ ਪ੍ਰਵੇਸ਼ ਕੀਤਾ ਸੀ, ਜਿਸ...
ਕਾਂਗਰਸ ਤੇ ਭਾਜਪਾ ਵੱਲੋਂ ਵੋਟਾਂ ਲਈ ਵੱਡੇ ਵਾਅਦਿਆਂ ਦੇ ਦੋਵੇਂ ਹੱਥੀਂ ਗੱਫੇ
ਮੱਧ ਪ੍ਰਦੇਸ਼ 'ਚ ਕਾਂਗਰਸ ਤੇ ਛੱਤੀਸਗੜ੍ਹ 'ਚ ਭਾਜਪਾ ਨੇ ਜਾਰੀ ਕੀਤਾ ਚੋਣ ਐਲਾਨਨਾਮਾ
ਕਿਸਾਨਾਂ, ਨੌਜਵਾਨਾਂ, ਪੱਤਰਕਾਰਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ
ਏਜੰਸੀ, ਭੋਪਾਲ
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਭਾਜਪਾ ਪਾਰਟੀ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਕਮਰ ਕਸ ਲਈ ...
ਨਾਲੰਦਾ ‘ਚ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ
ਹਸਪਤਾਲ ਲਿਜਾਂਦਿਆਂ ਰਾਹ 'ਚ ਹੀ ਤੋੜਿਆ ਦਮ
ਬਿਹਾਰਸ਼ਰੀਫ, (ਏਜੰਸੀ). ਬਿਹਾਰ 'ਚ ਨਾਲੰਦਾ ਜਿਲ੍ਹੇ ਦੇ ਬਿਹਾਰਸ਼ਰੀਫ ਥਾਨਾ ਖੇਤਰ 'ਚ ਅੱਜ ਸਵੇਰੇ ਬਦਮਾਸ਼ਾਂ ਨੇ ਇੱਕ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਬਿਹਾਰਸ਼ਰੀਫ ਦੇ ਜਲਾਲਪੁਰ ਮੁਹੱਲਾ ਨਿਵਾਸੀ ਪ੍ਰੋਫੈਸਰ ਅਰਵਿੰ...
ਕਿਸਾਨ ਯੂਨੀਅਨ ਦੀ ਅਗਵਾਈ ‘ਚ ਇੱਕਠੇ ਹੋ ਕੇ ਕਿਸਾਨਾਂ ਨੇ ਪਰਾਲੀ ਨੂੰ ਲਾਈ ਅੱਗ
ਸਰਕਾਰ ਗਰੀਨ ਟ੍ਰਿਬਿਊਨਲ ਦਾ ਫ਼ੈਸਲਾ ਲਾਗੂ ਕਰਨ ਦੀ ਬਜਾਏ ਕਿਸਾਨਾਂ ਨਾਲ ਕਰ ਰਹੀ ਧੱਕੇਸ਼ਾਹੀ : ਕਿਸਾਨ ਆਗੂ
ਫਿਰੋਜ਼ਪੁਰ, ਸਤਪਾਲ ਥਿੰਦ/ਸੱਚ ਕਹੂੰ ਨਿਊਜ
ਫਿਰੋਜ਼ਪੁਰ ਦੇ ਪਿੰਡ ਮਹਿਮਾ ਵਿਚ ਕਿਸਾਨਾ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਇੱਕਠੇ ਹੋ ਕੇ ਪਰਾਲੀ ਨੂੰ ਅੱਗ ਲਾ ਕੇ ਪੰਜਾਬ ਸਰਕਾਰ ...
ਕਿਸਾਨ ਮੇਲੇ ‘ਚ ਕਿਸਾਨਾਂ ‘ਤੇ ਲਾਠੀਚਾਰਜ
ਕਈ ਆਗੂਆਂ ਦੀਆਂ ਪੱਗਾਂ ਲੱਥੀਆਂ
ਕਿਸਾਨਾਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਅਮਿਤ ਗਰਗ, ਰਾਮਪੁਰਾ ਫੂਲ
ਦਾਣਾ ਮੰਡੀ ਫੂਲ ਰੋਡ ਰਾਮਪੁਰਾ ਫੂਲ ਵਿਖੇ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਸ਼ਣ ਦੇਣ ਲਈ ਜਦੋਂ ਹੀ ਮਾਈਕ ਫੜਿਆ ਤਾਂ ਪਹਿ...