ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਮੋਟਰਸਾਈਕਲ ਚੋਰ...

    ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ

    Amloh News
    ਅਮਲੋਹ : ਪੁਲਿਸ ਮੁਲਾਜ਼ਮਾਂ ਵੱਲੋਂ ਗਿ੍ਰਫ਼ਤਾਰ ਕੀਤੇ ਦੋ ਵਿਅਕਤੀ। ਤਸਵੀਰ: ਅਨਿਲ ਲੁਟਾਵਾ

    (ਅਨਿਲ ਲੁਟਾਵਾ) ਅਮਲੋਹ। ਸਥਾਨਕ ਪੁਲਿਸ ਨੇ ਦੋ ਕਥਿਤ ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਬਲਬੀਰ ਸਿੰਘ ਅਨੁਸਾਰ ਪੁਲਿਸ ਦੇ ਸਹਾਇਕ ਥਾਣੇਦਾਰ ਮਾਨ ਸਿੰਘ ਨੇ ਬੈਕ ਸਾਇਡ ਬਿਲਿੰਗ ਸਵੀਟਸ ਅਮਲੋਹ ਤੋਂ ਅਣਪਛਾਤੇ ਵਿਅਕਤੀਆ, ਜੋ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਸਨ, ਜੋ ਧਰਮਿੰਦਰ ਸਿੰਘ ਵਾਸੀ ਵਾਰਡ-4 ਸਿਵਲ ਹਸਪਤਾਲ ਅਮਲੋਹ ਦੇ ਬਿਆਨਾ ਦੇ ਅਧਾਰ ’ਤੇ ਮੁਕੱਦਮਾ ਦਰਜ ਕਰ ਕੇ ਸਤਨਾਮ ਸਿੰਘ ਤੇ ਸਾਹਿਲ ਵਾਸੀਅਨ ਮੰਡੀ ਗੋਬਿੰਦਗੜ੍ਹ ਨੂੰ ਗਿ੍ਰਫ਼ਤਾਰ ਕਰ ਕੇ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਤੇ ਉਕਤ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। Amloh News

    ਇਹ ਵੀ ਪੜ੍ਹੋ: ਬਜਟ ‘ਚ ਇਨਕਮ ਟੈਕਸ ਸਬੰਧੀ ਵੱਡਾ ਐਲਾਨ, ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ…

    LEAVE A REPLY

    Please enter your comment!
    Please enter your name here