ਅਫਗਾਨਿਸਤਾਨ ’ਚ ਦੋ ਮਹਿਲਾ ਜੱਜਾਂ ਦੀ ਹੱਤਿਆ
ਕਾਬੁਲ। ਅਫਗਾਨਿਸਤਾਨ ’ਚ ਕਾਬੁਲ ਦੇ ਤੈਮਨੀ ਖੇਤਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਮਹਿਲਾ ਜੱਜਾਂ ਨੂੰ ਲੈ ਕੇ ਜਾ ਰਹੇ ਇਕ ਵਾਹਨ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਦੋ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਹਮਲੇ ਵਿੱਚ ਦੋ ਜੱਜਾਂ ਦੀ ਮੌਤ ਹੋ ਗਈ। ਅਜੇ ਇਹ ਪਤਾ ਨਹÄ ਲੱਗ ਸਕਿਆ ਹੈ ਕਿ ਵਾਹਨ ਵਿਚ ਕਿੰਨੇ ਲੋਕ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.