ਕਾਂਗੋ ‘ਚ ਗੋਲੀਬਾਰੀ, ਤਿੰਨ ਮੌਤਾਂ

Congo

ਕਾਂਗੋ ‘ਚ ਗੋਲੀਬਾਰੀ, ਤਿੰਨ ਮੌਤਾਂ

ਕਿਸ਼ਾਸਾ। ਕਾਂਗੋ ‘ਚ ਹਥਿਆਰਬੰਦ ਫੌਜ ਦੇ ਇੱਕ ਜਵਾਨ ਨੇ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਤੇ ਦੋ ਵਿਅਕਤੀ ਇਸ ਘਟਨਾ ‘ਚ ਜ਼ਖਮੀ ਹੋ ਗਏ।

Congo

7 ਸੁਰ 7 ਨਿਊਜ਼ ਚੈੱਨਲ ਦੀ ਰਿਪੋਰਟ ਨੇ ਸ਼ਨਿੱਚਰਵਾਰ ਨੂੰ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਨਿਊਜ਼ ਚੈੱਨਲ ਨੇ ਦੇਰ ਸ਼ੁੱਕਰਵਾਰ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ‘ਚ ਹਥਿਆਰਬੰਦ ਫੌਜ ਦਾ ਇੱਕ ਜਵਾਨ ਵੀ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.