ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਪੈਟਰੋਲ-ਡੀਜ਼ਲ ...

    ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ

    Petrol Diesel Price Sachkahoon

    ਤਿੰਨ ਰੁਪਏ ਮਹਿੰਗਾ ਹੋਇਆ ਪੈਟਰੋਲ ਡੀਜ਼ਲ

    Petrol-Diesel Price Hike: ਬੈਂਗਲੁਰੂ (ਏਜੰਸੀ)। ਲੋਕ ਸਭਾ ਚੋਣਾਂ ਤੋਂ ਬਾਅਦ ਕਰਨਾਟਕ ਸਰਕਾਰ ਨੇ ਪੈਟਰੋਲ 3 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.02 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਕੀਤਾ ਹੈ। ਵਧੀਆਂ ਕੀਮਤਾਂ ਸ਼ਨਿੱਚਰਵਾਰ ਤੋਂ ਲਾਗੂ ਹੋ ਗਈਆਂ ਹਨ। ਪੈਟਰੋਲ ਦੀ ਕੀਮਤ 3 ਰੁਪਏ ਵਧ ਗਈ ਹੈ, ਜਿਸ ਨਾਲ ਬੈਂਗਲੁਰੂ ‘ਚ ਕੀਮਤ 99.84 ਰੁਪਏ ਤੋਂ 102.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 3.02 ਰੁਪਏ ਵਧ ਕੇ 85.93 ਰੁਪਏ ਤੋਂ ਵਧ ਕੇ 88.95 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

    Petrol Diesel Price

    ਇਹ ਵੀ ਪੜ੍ਹੋ: ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ

    LEAVE A REPLY

    Please enter your comment!
    Please enter your name here