ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਅਫ਼ਗਾਨਿਸਤਾਨ ਤ...

    ਅਫ਼ਗਾਨਿਸਤਾਨ ਤੋਂ ਆਪਣੀ ਪੂਰੀ ਸੈਨਾ ਵਾਪਸ ਬੁਲਾਏਗਾ ਅਮਰੀਕਾ

    ਅਫ਼ਗਾਨਿਸਤਾਨ ਤੋਂ ਆਪਣੀ ਪੂਰੀ ਸੈਨਾ ਵਾਪਸ ਬੁਲਾਏਗਾ ਅਮਰੀਕਾ

    ਵਾਸ਼ਿੰਗਟਨ (ਏਜੰਸੀ)। ਅਮਰੀਕਾ ਕੁਝ ਦਿਨਾਂ ਵਿੱਚ ਆਪਣੀ ਪੂਰੀ ਫੌਜ ਨੂੰ ਅਫਗਾਨਿਸਤਾਨ ਤੋਂ ਵਾਪਸ ਲੈ ਸਕਦਾ ਹੈ। ਸੀ ਐਨ ਐਨ ਨੇ ਕਈ ਅਮਰੀਕੀ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿੱਚ ਅਮਰੀਕੀ ਰੱਖਿਆ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਹਫਤਾ ਵਾਪਸੀ ਦੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਣ ਹਫ਼ਤਾ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਦੂਤਾਵਾਸ ਅਤੇ ਸ਼ਹਿਰ ਦੇ ਹਵਾਈ ਅੱਡੇ ਦੀ ਸੁਰੱਖਿਆ ਲਈ ਲਗਭਗ 1000 ਅਮਰੀਕੀ ਸੈਨਿਕ ਕਾਬੁਲ ਵਿਚ ਰਹਿ ਸਕਦੇ ਹਨ। 1 ਮਈ ਨੂੰ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੇ ਅਮਰੀਕਾ ਦੇ ਅਫਗਾਨਿਸਤਾਨ ਵਿਚ ਤਕਰੀਬਨ 2500 ਸੈਨਿਕ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।