ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home Breaking News ਰੁਪਿਆ 32 ਪੈਸੇ...

    ਰੁਪਿਆ 32 ਪੈਸੇ ਡਿੱਗਿਆ

    1000 rupees women scheme

    ਰੁਪਿਆ 32 ਪੈਸੇ ਡਿੱਗਿਆ

    ਮੁੰਬਈ। ਦੁਨੀਆ ਦੀਆਂ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਦੇ ਬਾਵਜੂਦ ਘਰੇਲੂ ਪੱਧਰ ‘ਤੇ ਅਮਰੀਕੀ ਕਰੰਸੀ ਦੀ ਮੰਗ ਦੇ ਦਬਾਅ ਹੇਠ ਸੋਮਵਾਰ ਨੂੰ ਰੁਪਿਆ 32 ਪੈਸੇ ਦੀ ਗਿਰਾਵਟ ਨਾਲ 74.42 ਰੁਪਏ ‘ਤੇ ਆ ਗਿਆ। ਪਿਛਲੇ ਸੈਸ਼ਨ ‘ਚ ਰੁਪਿਆ 74.10 ਪ੍ਰਤੀ ਡਾਲਰ ‘ਤੇ ਸੀ। ਰੁਪਿਆ ਅੱਜ 30 ਪੈਸੇ ਦੀ ਗਿਰਾਵਟ ਨਾਲ 74.40 ਦੇ ਡਾਲਰ ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਇਹ 74.28 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ‘ਤੇ ਪਹੁੰਚ ਗਿਆ,

    ਪਰ ਡਾਲਰ ਦੀ ਮੰਗ ਦੇ ਦਬਾਅ ਕਾਰਨ ਇਹ ਪ੍ਰਤੀ ਡਾਲਰ ਦੇ ਹੇਠਲੇ ਪੱਧਰ ‘ਤੇ ਖਿਸਕ ਗਿਆ। ਅੰਤ ‘ਚ, ਇਹ ਪਿਛਲੇ ਦਿਨ ਦੇ ਮੁਕਾਬਲੇ 32 ਪੈਸੇ ਦੀ ਗਿਰਾਵਟ ਦੇ ਨਾਲ 74.42 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.