ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News ਲੁਟੇਰਿਆਂ ਨੇ ਦ...

    ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੇ 7700 ਰੁਪਏ

    (ਨੈਨਸੀ ਇੰਸਾਂ) ਲਹਿਰਾਗਾਗਾ। ਲਹਿਰਾਗਾਗਾ ਦੇ ਨੇੜਲੇ ਪਿੰਡ ਰਾਏਧਰਾਣਾ ਵਿਖੇ ਲੰਘੀ ਰਾਤ ਇੱਕ ਵਿਅਕਤੀ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ (Robbers) 7700 ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਪੀੜਤ ਅਨਬਰ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਦੇ ਕਰੀਬ 8:30 ਵਜੇ ਦੀ ਗੱਲ ਹੈ।

    ਇਹ ਵੀ ਪੜ੍ਹੋ : ਬੰਬੀਹਾ ਗੈਂਗ ਦਾ ਮੁੱਖ ਸਰਗਨਾ ਹਥਿਆਰਾਂ ਸਮੇਤ ਕਾਬੂ

    ਦੋ ਨੌਜਵਾਨ ਲੜਕੇ ਇਕ ਸਿਲਵਰ ਰੰਗ ਦੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੁਕਾਨ ਦੇ ਗੱਲੇ ਵਿੱਚੋਂ 7700 ਨਗਦ ਕੱਢ ਕੇ ਲਹਿਰਾਗਾਗਾ ਵੱਲ ਫਰਾਰ ਹੋ ਗਏ ਗਏ। ਪੁਲਿਸ ਸਟੇਸ਼ਨ ਲਹਿਰਾ ਦੇ ਏਐਸਆਈ ਅਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਅਨਬਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here