ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News ਮਿੱਟੀ ਢਿਗ ਡਿੱ...

    ਮਿੱਟੀ ਢਿਗ ਡਿੱਗਣ ਨਾਲ 4 ਦੀ ਮੌਤ, 3 ਜਖ਼ਮੀ

    the-mud-falls

    ਮਿੱਟੀ ਢਿਗ ਡਿੱਗਣ ਨਾਲ 4 ਦੀ ਮੌਤ, 3 ਜਖ਼ਮੀ | Mud

    ਨਾਗਪੁਰ (ਏਜੰਸੀ)। ਮਹਾਂਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਅਦਾਸਾ ਪਟਕਾਖੇੜਾ ਪਿੰਡ ਕੋਲ ਮਿੱਟੀ Mud ਦੀ ਢਿਗ ਡਿੱਗਣ ਨਾਲ ਚਾਰ ਔਰਤ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਨੇ ਸ਼ਨਿੱਚਰਵਾਰ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਸਾਰੇ 30 ਹੋਰ ਮਜ਼ਦੂਰਾਂ ਦੇ ਨਾਲ ਇੱਕ ਛੋਟੇ ਬੰਨ੍ਹ ਦਾ ਨਿਰਮਾਣ ਲਈ ਮਿੱਟੀ ਦੀ ਖੁਦਾਈ ਕਰ ਰਹੀਆਂ ਸਨ। ਮ੍ਰਿਤਕਾਂ ਦੀ ਪਛਾਣ ਅਨੁਸ਼ਿਆ ਹਿਰਦਿਆ ਟੀਕਮ (45), ਵਰਸ਼ਾ ਸ਼ਮਲਾਲ (26), ਸੁਨੀਤਾ ਕੈਲਾਸ਼ (35) ਅਤੇ ਰਾਮ ਪਿਆਰੀ ਕਕੋਰੀਆ (18) ਦੇ ਰੂਪ ‘ਚ ਕੀਤੀ ਗਈ ਹੈ ਅਤੇ ਸਾਰੀਆਂ ਮੱਧ ਪ੍ਰਦੇਸ਼ ਦੇ ਸਿਓਨ ਜ਼ਿਲ੍ਹੇ ਦੀਆਂ ਨਿਵਾਸੀ ਸਨ।

    • ਸਿਓਨੀਰ ਥਾਣੇ ‘ਚ ਪੁਲਿਸ ਨੇ ਠੇਕੇਦਾਰ ਮਨਦੀਪ ਚੌਧਰੀ ਅਤੇ ਅਭਿਅੰਤਾ ਜਗਦੀਸ਼ ਪ੍ਰਸਾਦ ਦੇ ਖਿਲਾਫ਼
    • ਲਾਪ੍ਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ਼ ਕੀਤਾ ਹੈ।
    • ਇਸ ਸਬੰਧ ‘ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਸੂਚਨਾ ਨਹੀਂ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here