ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਸਰਕਾਰ ਨੇ ਝੋਨੇ...

    ਸਰਕਾਰ ਨੇ ਝੋਨੇ ਸਮੇਤ ਕਈ ਖਰੀਫ਼ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਵਧਾਇਆ

    ਸਰਕਾਰ ਨੇ ਝੋਨੇ ਸਮੇਤ ਕਈ ਖਰੀਫ਼ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਵਧਾਇਆ

    ਨਵੀਂ ਦਿੱਲੀ। ਸਰਕਾਰ ਨੇ ਖਰੀਫ਼ ਆਮ ਝੋਨੇ ਦੇ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ’ਚ 72 ਰੁਪਏ ਪ੍ਰਤੀ ਕੁਇੰਟਲ ਤੇ ਬਾਜਰੇ ਦੀ ਕੀਮਤ ’ਚ ਇੱਕ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਅੱਜ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ’ਚ ਖਰੀਫ਼ ਫਸਲਾਂ ਦੇ ਐਮਐਸਪੀ ਵਧਾਉਣ ਦਾ ਫੈਸਲਾ ਕੀਤਾ ਗਿਆ ।

     

    ਸਰਕਾਰ ਨੇ ਦਲਹਨਾਂ, ਤਿਲਹਨਾਂ, ਮੱਕਾ ਤੇ ਕੁਝ ਹੋਰ ਫਸਲਾਂ ਦੇ ਐਮਐਸਪੀ ’ਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਾਅਦ ’ਚ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਆਮ ਝੋਨੇ ਦਾ ਐਮਐਸਪੀ 1868 ਰੁਪਏ ਤੋਂ ਵਧਾ ਕੇ 1940 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਬਾਜਰੇ ਦਾ ਐਮਐਸਪੀ 2150 ਰੁਪਏ ਤੋਂ ਵਧਾ ਕੇ 2250 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।