ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ਅਗਸਤ ਮਹੀਨੇ ’ਚ...

    ਅਗਸਤ ਮਹੀਨੇ ’ਚ ਕਿਸਾਨਾਂ ਦੇ ਖਾਤੇ ’ਚ ਆਵੇਗੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 9ਵੀਂ ਕਿਸ਼ਤ

    PM kisan news

    ਛੇਤੀ ਹੀ ਕਿਸਾਨ ਆਪਣਾ ਨਾਂਅ ਸੂਚੀ ਕਰ ਲੈਣ ਚੈੱਕ

    ਨਵੀਂ ਦਿੱਲੀ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 9ਵੀਂ ਕਿਸ਼ਤ ਆਉਣ ਵਾਲੀ ਹੈ ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ’ਚ 2000 ਰੁਪਏ ਦੀਆਂ ਅੱਠ ਕਿਸ਼ਤਾਂ ਆ ਚੁੱਕੀਆਂ ਹਨ ਤੇ ਹੁਣ ਨੌਵੀਂ ਕਿਸ਼ਤ ਵੀ ਛੇਤੀ ਆਉਣ ਵਾਲੀ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਆਰਥਿਕ ਸਹਾਇਤਾ ਦਿੰਦੀ ਹੈ ਸਰਕਾਰ ਵੱਲੋਂ ਇਹ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ’ਚ ਟਰਾਂਸਫਰ ਕੀਤੇ ਜਾਂਦੇ ਹਨ ਕਿਸਾਨਾਂ ਦੇ ਖਾਤੇ ’ਚ ਹੁਣ ਅਗਸਤ ਮਹੀਨੇ ’ਚ 9ਵੀਂ ਕਿਸ਼ਤ ਆਵੇਗੀ ਤਾਂ ਇਸ ਛੇਤੀ ਤੋਂ ਛੇਤੀ ਕਿਸਾਨ ਆਪਣਾ ਸੂਚੀ ’ਚ ਨਾਂਅ ਚੈੱਕ ਲੈਣ ਕਿ ਤੁਹਾਡੇ ਖਾਤੇ ’ਚ ਪੈਸੇ ਆਉਣਗੇ ਜਾਂ ਨਹੀਂ ਫਿਰ ਨਹੀਂ।

    ਸੂਚੀ ’ਚ ਇੰਜ ਕਰੋ ਆਪਣਾ ਨਾਂਅ ਚੈੱਕ

    1. ਸਭ ਤੋਂ ਪਹਿਲਾਂ ਤੁਸੀਂ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਿਕ ਵੈੱਬਸਾਈਟ https://pmkisan.gov.in ’ਤੇ ਜਾਓ
    2. ਇਸ ਦੇ ਹੋਮਪੇਜ ’ਤੇ ਤੁਹਾਨੂੰ Farmers Corner ਦਾ ਆਪਸ਼ਨ ਦਿਖਾਈ ਦੇਵੇਗਾ
    3. Farmers Corner ਸੈਕਸ਼ਨ ਅੰਦਰ ਤੁਹਾਨੂੰ Beneficiaries List ਦੇ ਆਪਸ਼ਨ ’ਤੇ ਕਲਿੱਕ ਕਰਨਾ ਪਵੇਗਾ
    4. ਫਿਰ ਤੁਹਾਨੂੰ ਡ੍ਰਾੱਪ ਡਾਊਨ ਸੂਚੀ ’ਚੋਂ ਸੂਬਾ, ਜ਼ਿਲ੍ਹਾ, ਤਹਿਸੀਲ, ਬਲਾਕ ਤੇ ਪਿੰਡ ਨੂੰ ਸਲੈਕਟ ਕਰਨਾ ਪਵੇਗਾ
    5. ਇਸ ਤੋਂ ਬਾਅਦ ਤੁਹਾਨੂੰ Get Report ’ਤੇ ਕਲਿਕ ਕਰਨਾ ਪਵੇਗਾ ਇਸ ਤੋਂ ਬਾਅਦ ਲਾਭਾਕਾਰੀਆਂ ਦੀ ਪੂਰੀ ਸੂਚੀ ਸਾਹਮਣੇ ਆ ਜਾਵੇਗੀ ਜਿਸ ’ਚ ਤੁਸੀਂ ਆਪਣਾ ਨਾਂਅ ਚੈੱਕ ਕਰ ਸਕਦੇ ਹੋ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ