ਕਾਬੁਲ (ਏਜੰਸੀ)। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸ਼ੀਆ ਭਾਈਚਾਰੇ ਅਤੇ ਧਾਰਮਿਕ ਸੰਗਠਨ ਵਿੱਚ ਆਤਮਘਾਤੀ ਹਮਲਾ ਹੋਇਆ। ਉੱਥੋਂ ਦੀ ਮੀਡੀਆ ਮੁਤਾਬਕ ਇਸ ਧਮਾਕੇ ਵਿੱਚ ਕਰੀਬ 40 ਜਣੇ ਮਾਰੇ ਗਏ ਹਨ ਅਤੇ ਕਈ ਵਿਅਕਤੀ ਜ਼ਖ਼ਮੀ ਹਨ।ਅਫ਼ਗਾਨਿਸਤ ਦੇ ਗ੍ਰਹਿ ਮੰਤਰਲੇ ਮੁਤਾਬਕ ਇੱਕ ਆਤਮਘਾਤੀ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਹੋਰ ਦੋ ਧਮਾਕੇ ਹੋਏ ਹਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਹਮਲਾਵਰ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਦਫ਼ਤਰਾਂ ਨੂੰ ਪਹੁੰਚ ਰਹੇ ਸਨ। ਹਾਲ ਦੇ ਮਹੀਨਿਆ ਵਿੱਚ ਇਸਲਾਮਿਕ ਸਟੇਟ ਪੂਰੇ ਦੇਸ਼ ਵਿੱਚ ਸ਼ੀਆ ਟਿਕਾਣਿਆਂ ‘ਤੇ ਹਮਲੇ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਬ ਹਫ਼ਤਾ ਪਹਿਲਾਂ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਸਥਿਤ ਐਨਡੀਐਸ ਸਿਖਲਾਈ ਸੈਂਟਰ ‘ਤੇ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ ਕਿ ਛੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਜੋ ਇੱਕ ਕਾਰ ਵਿੱਚ ਸਵਾਲ ਸਨ, ਇਨ੍ਹਾਂ ਤੋਂ ਇਲਾਵਾ ਹੋਰ ਲੋਕ ਜ਼ਖ਼ਮੀ ਹੋਏ ਹਨ। (Attack)
ਤਾਜ਼ਾ ਖ਼ਬਰਾਂ
Crime News: ਪਿੰਡ ਨਨਹੇੜਾ ਵਿਖੇ ਦੇਰ ਰਾਤ ਘਰ ’ਤੇ ਚੱਲੀਆਂ ਗੋਲੀਆਂ
Crime News: ਬਾਦਸ਼ਾਹਪੁਰ (ਮਨ...
Malerkotla News: ਮਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਦੇਸ਼ ਵਿਰੋਧੀ ਜਾਸੂਸੀ ਗਤੀਵਿਧੀ...
Sirsa Cleanliness Campaign: ਸ਼ਾਹ ਸਤਿਨਾਮ ਜੀ ਮਾਰਗ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
Sirsa Cleanliness Campaig...
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ’ਚ ਪਹਿਲੀ ਵਾਰ ਲਾਗੂ ਹੋਵੇਗੀ ਇਹ ਨੀਤੀ
Punjab News: ਚੰਡੀਗੜ੍ਹ (ਸੱ...
Biography Of Mahatma Buddha: ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ
Biography Of Mahatma Budd...
Mahatma Buddha: ਬਹੁਤ ਕੁਝ ਸਿਖਾ ਦੇਵੇਗਾ ਮਹਾਤਮਾ ਬੁੱਧ ਦੇ ਜੀਵਨ ਦਾ ਇਹ ਪਲ
Mahatma Buddha: ਆਨੰਦ, ਮਹਾ...
Punjab: ਨੰਗਲ ਡੈਮ ‘ਤੇ ਮਾਹੌਲ ਫਿਰ ਭਖਿਆ, CM Maan ਨੇ ਦਿੱਤਾ ਇਹ ਬਿਆਨ, ਪੜ੍ਹੋ
Nangal Dam: ਚੰਡੀਗੜ੍ਹ (ਸੱਚ...
Mother’s Day 2025: ਮਾਂ ਦੀ ਖੁਸ਼ੀ ਲਈ ਇਸ ਤਰ੍ਹਾਂ ਮਨਾਓ ਮਾਂ ਦਿਵਸ
ਹਰ ਸਾਲ ਮਈ ਦੇ ਦੂਜੇ ਐਤਵਾਰ ਨ...
Mother’s Day: ਮਾਂ ਦੀ ਕਲਮ ਤੋਂ ਮਾਂ ਦਿਵਸ ਬਾਰੇ ਸ਼ਾਨਦਾਰ ਵਿਚਾਰ
ਮਾਂ ਦਿਵਸ l ਮਾਂ ਦੀ ਕਲਮ ਤੋਂ...