(ਅਜੈ ਮਨਚੰਦਾ) ਕੋਟਕਪੂਰਾ। ਫਰੀਦਕੋਟ ਸੀਆਈਏ ਸਟਾਫ ਨੇ ਇੱਕ ਨਸ਼ਾ ਤਸਕਰ ਨੂੰ 100 ਗ੍ਰਾਮ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 50 ਲੱਖ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਸੀ.ਆਈ.ਏ ਸਟਾਫ ਦੇ ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਕੋਟਕਪੂਰਾ ਸਿਟੀ ਥਾਣਾ ਖੇਤਰ ਦੀ ਮੰਡੀ ਨੇੜੇ ਪੁਲਿਸ ਪਾਰਟੀ ਦੇ ਨਾਲ ਸਨ ਤਾਂ ਇੱਕ ਵਿਅਕਤੀ ਨੂੰ ਪੈਦਲ ਆਉਂਦਾ ਦੇਖਿਆ ਗਿਆ, ਜੋ ਲਿਫਾਫਾ ਲੈ ਕੇ ਜਾ ਰਿਹਾ ਸੀ, ਪੁਲਿਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ।
ਤਾਜ਼ਾ ਖ਼ਬਰਾਂ
Amritsar Police: ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਸਰ ’ਚ ਕੀਤੀ ਵੱਡੀ ਕਾਰਵਾਈ
Amritsar Police: ਅੰਮ੍ਰਿਤਸ...
Water Issue Punjab and Haryana: ਪਾਣੀ ਦਾ ਮੁੱਦਾ, ਅੱਜ ਫਿਰ ਮੁੱਖ ਮੰਤਰੀ ਨੇ ਲਿਆ ਐਕਸ਼ਨ, ਨੰਗਲ ਪਹੁੰਚਣ ਦੀ ਤਿਆਰੀ
Water Issue Punjab and Ha...
Road and Highway: ਹੁਣ ਇਸ ਸ਼ਹਿਰ ਨੂੰ ਮਿਲੇਗਾ ਟਰੈਫਿਕ ਸਮੱਸਿਆ ਤੋਂ ਛੁਟਕਾਰਾ, ਰਿੰਗ ਰੋਡ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ
Road and Highway: ਕੁਰੂਕਸ਼ੇ...
Water Dispute Punjab: ਹਾਈ ਕੋਰਟ ’ਚ ਟਲੀ ਪਾਣੀ ਦੀ ਜੰਗ, ਜਾਣੋ ਕੀ ਹੈ ਮਾਮਲਾ?…
Water Dispute Punjab: ਕਿਹ...
Operation Sindoor: ‘ਆਪ੍ਰੇਸ਼ਨ ਸੰਧੂਰ’ ਨੂੰ ਕਦੇ ਨਹੀਂ ਭੁੱਲ ਸਕੇਗਾ ਪਾਕਿਸਤਾਨ
Operation Sindoor: ਭਾਰੀ ਨ...
CM Punjab: ਮੁੱਖ ਮੰਤਰੀ ਮਾਨ ਦਾ ਬਹਾਦਰ ਸੈਨਿਕਾਂ ਲਈ ਵੱਡਾ ਬਿਆਨ, ਕਰ ਦਿੱਤਾ ਐਲਾਨ…
CM Punjab: ਚੰਡੀਗੜ੍ਹ। ਪੰਜਾ...
Pakistan Violates Ceasefire: ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ
Pakistan Violates Ceasefi...
Punjab News: ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਤਿਆਰੀਆਂ : ਭਗਵੰਤ ਮਾਨ
ਸਰਹੱਦੀ ਖੇਤਰਾਂ ਲਈ ਅੱਗ ਬੁਝਾ...
Punjab Border News: ਜੰਗ ਦੇ ਹਲਾਤਾਂ ‘ਤੇ ਰੋਕ ਲੱਗਣ ਮਗਰੋਂ ਲੋਕਾਂ ਨੇ ਮਿਲੀ ਵੱਡੀ ਰਾਹਤ, ਸਰਹੱਦੀ ਪਿੰਡਾਂ ਦੇ ਲੋਕ ਬੋਲੋ….
ਅਸੀ ਹਮੇਸ਼ਾਂ ਬੀਐੱਸਐਫ ਨਾਲ ਮੋ...
Ceasefire News: ਜੰਗਬੰਦੀ ਤੋਂ ਬਾਅਦ ਕਾਂਗਰਸ ਨੇ ਸਰਬ ਪਾਰਟੀ ਮੀਟਿੰਗ ਕੀਤੀ, ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ
Ceasefire News: ਨਵੀਂ ਦਿੱਲ...