ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਸੁਖਬੀਰ ਸਿੰਘ ਬ...

    ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ

    Shiromani Akali Dal Sachkahoon

    ਚੰਡੀਗੜ੍ਹ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੁਆਰਾ ਕੀਤੇ ਵਾਅਦਿਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਨ੍ਹੇ ਵੀ ਵੱਡੇ ਸਕੈਮ ਹੋਏ ਉਨ੍ਹਾਂ ਵਿੱਚ ਚੰਨੀ ਆਪ ਭਾਗੀਦਾਰ ਰਹੇ ਹਨ। ਜਿਹੜੇ ਪੰਜਾਬ ‘ਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕਰਦੇ ਹਨ। ਇਸ ਮੌਮੇ ਉਨ੍ਹਾਂ ਕਿਹਾ ਕਿ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਦਾ ਕੋਈ ਦਾਅ ਲੱਗਦਾ ਨਹੀਂ ਪਿਆ

    • ਪੰਜਾਬ ‘ਚ ਜਿਆਦਾ ਹਸਪਤਾਲ ਅਕਾਲੀ ਸਰਕਾਰ ਸਮੇਂ ਬਣੇ।
    • ਕੇਜਰੀ ਵਾਲ ਦੱਸਣ ਕੀ ਕਿਨ੍ਹੈ ਹਸਪਤਾਲ ਨਵੇਂ ਬਣਾਏ ਦਿੱਲੀ ਵਿੱਚ
    • ਕੇਜਰੀਵਾਲ ਦੀ ਗਰੰਟੀ ‘ਤੇ ਸੁਖਬੀਰ ਬਾਦਲ ਦਾ ਤੰਜ
    • ਕਿਹਾ ਜੇ ਕੇਜਰੀਵਾਲ ਮੁੱਕਰ ਗਿਆ ਤਾਂ ਕਿ ਉਹ ਸਿਆਸਤ ਛੱਡਦੇਣਗੇ
    • ਆਰਟੀਆਈ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਦਿੱਲੀ ‘ਚ ਨਹੀਂ ਬਣਿਆ ਕੋਈ ਹਸਪਤਾਲ
    • ਕੋਵਿਡ ਦੌਰਾਨ ਦਿੱਲੀ ‘ਚ ਲੋਕਾਂ ਨੂੰ ਨਹੀਂ ਮਿਲੀ ਆਕਸੀਜਨ
    • 16 ਹਜਾਰ ਕਲੀਨਿਕ ਬਨਾਉਣ ਦੀ ਗੱਲ ਝੂਠੀ, 16000 ਡਾਕਟਰਾਂ ਦਾ ਪ੍ਰਬੰਧ ਕੋਣ ਕਰੇਗਾ : ਸੁਖਬੀਰ ਬਾਦਲ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ