ਪਾਕਿਸਤਾਨ ‘ਚ ਆਤਮਘਾਤੀ ਹਮਲਾ, 5 ਦੀ ਮੌਤ

Pakistan News
ਪਾਕਿਸਤਾਨ 'ਚ ਆਤਮਘਾਤੀ ਹਮਲਾ, 5 ਦੀ ਮੌਤ

ਵਿਸਫੋਟਕਾਂ ਨਾਲ ਭਰੀ ਅੱਤਵਾਦੀਆਂ ਦੀ ਗੱਡੀ ਨੇ ਇੰਜਨੀਅਰਾਂ ਦੀ ਗੱਡੀ ਨੂੰ ਟੱਕਰ ਮਾਰੀ

ਪਖਤੂਨਖਵਾ। ਪਾਕਿਸਤਾਨ ‘ਚ ਆਤਮਘਾਤੀ ਹਮਲ ’ਚ 5 ਚੀਨੀ ਨਾਗਰਿਕਾਂ ਦੀ ਮੌਤਸ ਹੋ ਗਈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਵਿਸਫੋਟਕਾਂ ਨਾਲ ਭਰੇ ਵਾਹਨਾਂ ਦੀ ਵਰਤੋਂ ਕਰਦੇ ਹੋਏ ਆਤਮਘਾਤੀ ਹਮਲੇ ‘ਚ 5 ਚੀਨੀ ਇੰਜੀਨੀਅਰਾਂ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਹੈ। Pakistan News

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ‘ਆਪ’ ਵਰਕਰਾਂ ਦਾ ਪ੍ਰਦਰਸ਼ਨ

ਇਹ ਹਮਲਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਚੀਨੀ ਇੰਜੀਨੀਅਰਾਂ ਦਾ ਵਾਹਨ ਬੇਸ਼ਾਮ ਸ਼ਹਿਰ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕਾਂ ਨਾਲ ਭਰੀ ਅੱਤਵਾਦੀਆਂ ਦੀ ਗੱਡੀ ਨੇ ਇੰਜਨੀਅਰਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇੰਜੀਨੀਅਰਾਂ ਦੀ ਗੱਡੀ ਨੂੰ ਟੱਕਰ ਮਾਰਨ ਨਾਲ ਗੱਡੀ ਖੱਡ ਵਿੱਚ ਜਾ ਡਿੱਗੀ। Pakistan News

LEAVE A REPLY

Please enter your comment!
Please enter your name here