Punjab News: ਪਿੰਡਾਂ ਨੂੰ ਮਿਲੀਆਂ ਨਵੀਆਂ ‘ਸਰਕਾਰਾਂ’, ਜਾਣੋ ਚੋਣਾਂ ਦਾ ਪੂਰਾ ਹਾਲ
ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੌਰਾਨ ਪਈਆਂ ਪੰਚਾਇਤੀ ਵੋਟਾਂ | Punjab News
ਪੰਜਾਬ ਦੀਆਂ 13 ਹਜ਼ਾਰ 237 ਪੰਚਾਇਤਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਪਈਆਂ ਵੋਟਾਂ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਹਜ਼ਾਰ 237 ਗ੍ਰਾਮ ਪੰਚਾਇਤਾਂ ਦੀ ਮੰਗਲਵਾਰ ਨੂੰ ਚੋਣ ਹੋ ਗਈ ਹੈ। ਇਨ੍ਹਾਂ ...
Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ
Panchayat Elections: (ਮਨੋਜ ਗੋਇਲ) ਬਾਦਸ਼ਾਹਪੁਰ। ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਚੋਣ ਪ੍ਰਕਿਰਿਆ ਦਾ 4 ਵਜੇ ਸਮਾਂ ਪੂਰਾ ਹੋਣ ਤੋਂ ਬਾਅਦ ਚੋਣ ਕੇਂਦਰ ਦਾ ਮ...
Punjab News: ਮੁੱਖ ਮੰਤਰੀ ਵੱਲੋਂ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ
ਪੇਂਡੂ ਖੇਤਰਾਂ ਨਾਲ ਸੰਪਰਕ ਵਧਾ ਕੇ ਪਿੰਡ ਵਾਸੀਆਂ ਦੀ ਸਹੂਲਤ ਲਈ ਚੁੱਕਿਆ ਗਿਆ ਇਹ ਅਹਿਮ ਕਦਮ | Punjab News
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਧਿਕਾਰੀਆਂ ਨੂੰ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ ਦਿੱਤੇ ਹਨ...
Punjab Panchayat Elections: ਪਟਿਆਲਾ ਦੇ ਪਿੰਡ ਖੁੱਡਾ ’ਚ ਗੋਲੀ ਚੱਲੀ, ਇੱਕ ਜਖ਼ਮੀ, ਬੈਲਟ ਬਾਕਸ ਚੁੱਕ ਕੇ ਫਰਾਰ
ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਚਿੱਚੜਵਾਲ ਵਿਖੇ ਚੱਲੇ ਇੱਟਾਂ ਰੋੜੇ, ਬੈਲਟ ਬਾਕਸ ’ਚ ਤੇਜ਼ਾਬ ਪਾਉਣ ਦੇ ਇਲਜ਼ਾਮ
Punjab Panchayat Elections: (ਖੁੁਸ਼ਵੀਰ ਸਿੰਘ ਤੂਰ, ਰਾਮ ਸਰੂਪ ਪੰਜੋਲਾ) ਪਟਿਆਲਾ//ਸਨੌਰ। ਪੰਚਾਇਤੀ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਪਟਿਆਲਾ ਅੰਦਰ ਅੱਧੀ ਦਰਜ਼ਨ ਦੇ ਕਰੀਬ ਵੱਖ-ਵੱਖ ਥਾਵਾਂ ’ਤੇ...
Panchayat Election Results: ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਸਰਪੰਚੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Panchayat Election Results: ਲੌਂਗੋਵਾਲ (ਹਰਪਾਲ)। ਗਰਾਮ ਪੰਚਾਇਤਾਂ ਦੀਆਂ ਚੋਣਾਂ ਪੂਰੇ ਅਮਨ-ਅਮਾਨ ਨਾਲ ਸੰਪੰਨ ਹੋਈਆਂ ਅਤੇ ਇਨਾ ਪੰਚਾਇਤੀ ਚੋਣਾਂ ਦੇ ਨਤੀਜੇ ਅੱਜ ਸ਼ਾਮ 5 ਵਜੇ ਤੋਂ ਬਾਅਦ ਭਾਵੇਂ ਜਿੱਤ ਹਾਰ ਦੇ ਆਉਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: Rajasthan Bye Election: ਰਾਜਸਥਾਨ ਦੀਆਂ ਵਿ...
Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ
(ਸੁਰਿੰਦਰ ਸਿੰਘ) ਧੂਰੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਬਲਾਕ ਧੂਰੀ ਤੇ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਸੜਕ ਉਤੇ ਘੁੰਮ ਰਹੇ ਮੰਦਬੁੱਧੀ ਲਾਵਾਰਿਸ ਵਿਅਕਤੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾ...
Panchayat Elections: ਇਹ ਪਿੰਡ ਦੇ ਵਾਸੀਆਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ
ਪਿੰਡ ਦੀ ਰਿਜਰਵੇਸ਼ਨ ਨਾ ਤੋੜਨ ਕਾਰਨ ਨਾਰਾਜ ਹੋਏ ਪਿੰਡ ਵਾਸੀ | Nabha News
ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਇੱਕਜੁਟਤਾ ਨਾਲ ਬਾਈਕਾਟ ਕਰ ਦਿੱਤਾ। ਜਿੱਥੇ ਪਿੰਡ ਨੂੰ ਰਿਜਰਵ ਰੱਖੇ ਜਾਣ ’ਤੇ ਉਪਲਾਂ ਪਿੰਡ ਵਾਲਿਆਂ ਨੇ ਨਰਾਜ...
Crime: ਚੋਣਾਂ ਦੋਰਾਨ ਪਿੰਡ ਖੁੱਡਾ ਵਿਖੇ ਚੱਲੀ ਗੋਲੀ, 1 ਜ਼ਖਮੀ
ਸਨੌਰ (ਰਾਮ ਸਰੂਪ ਪੰਜੋਲਾ)। Crime News: ਹਲਕਾ ਸਨੌਰ ਦੇ ਪਿੰਡ ਖੁੱਡਾ ’ਚ ਚੋਣਾਂ ਦੋਰਾਨ ਬੂਥ ਤੇ ਕਬਜਾ ਕਰਨ ਦੀ ਨੀਅਤ ਨਾਲ ਤਕਰੀਬਨ 15 ਤੋ 20 ਹਥਿਆਰ ਬੰਦ ਬੰਦੇ ਆਏ ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਹਥਿਆਰ ਬੰਦ ਲੋ...
ਵਿਜੀਲੈਂਸ ਨੇ ਨਿਗਮ ਦਾ ਐਕਸ਼ੀਅਨ ਦਬੋਚਿਆ, ਸੁਪਰਡੈਂਟ ਇੰਜੀਨੀਅਰ ਤੇ ਡੀਸੀਐਫਏ ਫਰਾਰ
ਮਾਮਲਾ : 3 ਕਰੋੜ ਤੋਂ ਜ਼ਿਆਦਾ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ, ਐਕਸ਼ੀਅਨ ਤੇ ਡੀਸੀਐਫਏ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਨਿਗਮ ਦੇ 3 ਕਰੋੜ ...
By Elections Punjab: ਪੰਜਾਬ ’ਚ ਜ਼ਿਮਨੀ ਚੋਣਾਂ ਦਾ ਐਲਾਨ, ਜਾਣੋ
13 ਨਵੰਬਰ ਨੂੰ ਪੰਜਾਬ ’ਚ ਵੋਟਾਂ, 23 ਨਵੰਬਰ ਨੂੰ ਆਉਣਗੇ ਨਤੀਜੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਪੰਜਾਬ, ਮਹਾਂਰਾਸ਼ਟਰ ਅਤੇ ਝਾਰਖੰਡ ਲਈ ਚੋਣਾਂ ਦਾ ਐਲਾਨ ਕੀਤਾ। ਪੰਜਾਬ, ਮਹਾਂਰਾਸ਼ਟਰ ਅਤੇ ਝਾਰਖੰਡ ’ਚ ਜ਼ਿਮਨੀ ਚੋਣਾਂ ਹੋਣਗੀਆਂ। ਪੰਜਾਬ ਦੀਆਂ ਚਾਰ ਵਿਧ...