Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ
5 ਸਾਲ ਤੱਕ ਦੇ ਬੱਚਿਆਂ ਦੇ ਅਧਾਰ ਕਾਰਡ ਮੁਫਤ ਬਣਾਏ ਜਾਣਗੇ | Aadhaar Card Update
ਅਧਾਰ ਕਾਰਡ ਵਿੱਚ ਸੋਧ ਲਈ ਸਬੂਤ ਜ਼ਰੂਰੀ : ਪ੍ਰਗਟ ਸਿੰਘ , ਕੁਲਵੀਰ ਸਿੰਘ
ਸਾਦਿਕ (ਗੁਰਪ੍ਰੀਤ ਪੱਕਾ)। Aadhaar Card Update: ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਿਕ ਵਿਖੇ ਭਲਕੇ 31 ਅਗਸਤ ਨੂੰ ਡਾਕ ਵਿਭਾਗ ਫਰ...
Cowshed: ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਸਰਕਾਰੀ ਗਊਸ਼ਾਲਾ ਦੇ ਕੰਮ ’ਚ ਸੁਧਾਰ ਲਿਆਉਣ ਦੇ ਹੁਕਮ
ਫਰੀਦਕੋਟ (ਗੁਰਪ੍ਰੀਤ ਪੱਕਾ)। Cowshed: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਸਰਕਾਰੀ ਗਊਸ਼ਾਲਾ ਗੋਲੇਵਾਲਾ ਦੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਵਿਖੇ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼...
Weather Update: ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ, ਝੋਨਾ ਤੇ ਨਰਮਾ ਲੱਗਿਆ ਟਹਿਕਣ
(ਅਸ਼ੋਕ ਗਰਗ) ਬਠਿੰਡਾ। ਬਠਿੰਡਾ ਖੇਤਰ ਦੇ ਕਿਸਾਨਾਂ ਲਈ ਭਾਦੋ ਦਾ ਮੀਂਹ ਲਾਹੇਵੰਦ ਸਾਬਿਤ ਹੋ ਰਿਹਾ ਹੈ। ਧਰਤੀ ਹੇਠਲੇ ਮਾੜੇ ਪਾਣੀ ਕਾਰਨ ਕਮਜ਼ੋਰ ਹੋਈਆਂ ਫਸਲਾਂ ਦਾ ਫੁਟਾਰਾ ਅਤੇ ਫਲ ਚੁੱਕਣ ਦੀ ਸਮਰੱਥਾ ਹੁਣ ਮੀਂਹ ਮਗਰੋਂ ਦੁੱਗਣੀ ਹੋ ਜਾਵੇਗੀ। ਹੁੰਮਸ ਭਰੀ ਗਰਮੀ ਤੋਂ ਵੀ ਇਸ ਮੀਂਹ ਨਾਲ ਲੋਕਾਂ ਨੂੰ ਕਾਫੀ ਰਾਹਤ ਮ...
Amrita Warring: ਅੰਮ੍ਰਿਤਾ ਵੜਿੰਗ ਨੇ ਗੋਲੀਬਾਰੀ ’ਚ ਜਖ਼ਮੀ ਦਾ ਜਾਣਿਆ ਹਾਲ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੰਸਦ ਮੈਂਬਰ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਇੱਥੇ ਬੀਤੇ ਦਿਨ ਗੋਲੀਬਾਰੀ ’ਚ ਜਖ਼ਮੀ ਹੋਏ ਸਿੰਧੀ ਬੇਕਰੀ ਦੇ ਮਾਲਕ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਵੀ ਹਾਜ਼ਰ ਸਨ।
ਵੜਿੰਗ ਨ...
Rain: ਮੀਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ
ਪਰਿਵਾਰ ਦੇ ਸਾਰੇ ਮੈਂਬਰ ਵਾਲ ਵਾਲ ਬਚੇ | Rain
(ਗੁਰਪ੍ਰੀਤ ਸਿੰਘ) ਬਰਨਾਲਾ। Rain: ਪਿਛਲੇ ਦੋ ਦਿਨਾਂ ਤੋਂ ਦੋ ਪੈ ਰਿਹਾ ਮੀਂਹ ਕਾਰਨ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਪਰ ਪਰਿਵਾਰ ਦੇ ਸਾਰੇ ਮੈਂਬਰ ਬਚ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਵਾਰਡ ਨੰਬਰ 28 ਵਿੱਚ ਇੱਕ ਮਜ਼ਦੂਰ ਪਰਿਵਾਰ ...
Ludhiana News: ਲੁਧਿਆਣਾ ’ਚ ਕਾਰੋਬਾਰੀ ’ਤੇ ਗੋਲੀਬਾਰੀ ਕਰਨ ਵਾਲੇ ਮੋਗਾ ਪੁਲਿਸ ਨੇ ਦਬੋਚੇ
ਕਾਬੂ ਕੀਤੇ ਬਦਮਾਸਾਂ ਨੇ 26 ਨੂੰ ਮੋਗਾ ਤੇ 28 ਅਗਸਤ ਨੂੰ ਲੁਧਿਆਣਾ ’ਚ ਫਾਇਰਿੰਗ ਕਰਨਾ ਮੰਨਿਆ : ਐਸਐਸਪੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News: ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਦੁਕਾਨਦਾਰਾਂ ’ਤੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇੰਨਾਂ ’ਚੋਂ ਇੱਕ ਪੁਲਿਸ ਦੀ ਗੋਲੀ ਨਾਲ ਤ...
Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਬਲਾਕ ਰਤੀਆ ਰਿਹਾ ਮੋਹਰੀ
1 ਜੁਲਾਈ ਤੋਂ 31 ਜੁਲਾਈ 2023 ਤੱਕ ਅਖੰਡ ਸਿਮਰਨ ਮੁਕਾਬਲਾ
ਦੂਜੇ ਸਥਾਨ ’ਤੇ ਕਲਿਆਣ ਨਗਰ ਤੇ ਟੋਹਣਾ ਰਿਹਾ ਤੀਜੇ ਸਥਾਨ ’ਤੇ
ਟਾਪ-10 ’ਚ ਹਰਿਆਣਾ ਦੇ 6 ਅਤੇ ਪੰਜਾਬ ਦੇ 4 ਬਲਾਕ ਸ਼ਾਮਲ
ਸਰਸਾ (ਸੱਚ ਕਹੂੰ ਨਿਊਜ਼)। Akhand Sumiran: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ...
Welfare: ਮਾਨਵਤਾ ਦੇ ਲੇਖੇ ਲਾ ਗਏ ਜ਼ਿੰਦਗੀ ਕਿਸ਼ੋਰੀ ਲਾਲ ਇੰਸਾਂ
ਬਲਾਕ ਬਠਿੰਡਾ ਦੇ 116ਵੇਂ ਸਰੀਰਦਾਨੀ ਬਣੇ ਕਿਸ਼ੋਰੀ ਲਾਲ ਇੰਸਾਂ | Welfare
(ਸੁਖਨਾਮ) ਬਠਿੰਡਾ। Welfare: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ 166 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅ...
Ludhiana News: ਦਿਨ-ਦਿਹਾੜੇ ਬਦਮਾਸ਼ਾਂ ਵੱਲੋਂ ਦੁਕਾਨਦਾਰ ’ਤੇ ਫਾਇਰਿੰਗ
ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ, ਪੁਲਿਸ ਜਾਂਚ ’ਚ ਜੁਟੀ | Ludhiana News
(ਰਘਬੀਰ ਸਿੰਘ) ਲੁਧਿਆਣਾ। Ludhiana News: ਲੁਧਿਆਣਾ ’ਚ ਚਿੱਟੇ ਦਿਨ ਬਦਮਾਸ਼ਾਂ ਨੇ ਬੇਖੌਫ ਹੋ ਕੇ ਇੱਕ ਦੁਕਾਨਦਾਰ ’ਤੇ ਫਾਇਰਿੰਗ ਕੀਤੀ ਅਤੇ ਫਰਾਰ ਹੋ ਗ਼ਏ। ਬਦਮਾਸ਼ਾਂ ਨੇ ਨਕਾਬ ਪਹਿਨੇ ਹੋਏ ਸਨ ਅਤੇ ਉਹ ਦੋਪਹੀਆ ਵਾਹਨ ’ਤੇ ਸਵਾ...
Land Acquirer: ਦਿੱਲੀ ਕਟੜਾ ਮੁੱਖ ਸੜਕ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਆਹਮਣੋ-ਸਾਹਮਣੇ
ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਕਰਨ ਦਾ ਕਿਸਾਨਾਂ ਵੱਲੋਂ ਵਿਰੋਧ
ਮਾਲੇਰਕੋਟਲਾ,(ਗੁਰਤੇਜ ਜੋਸ਼ੀ)। ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਦਿੱਲੀ ਕਟੜਾ ਮੁੱਖ ਸੜਕ ਵਿਚ ਆਉਂਦੀਆਂ ਜ਼ਮੀਨਾਂ ਦੇ ਮਾਲਕ ਕੁਝ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਅਤੇ ਪ੍ਰਸ਼ਾਸਨ ਵੱਲੋਂ ਕੀਤੀਆ...