ਸਰਕਾਰੀ ਸ਼ਹੀਦ ਉਧਮ ਸਿੰਘ ਕਾਲਜ ਵਿਖੇ 68 ਲੱਖ ਦੀ ਲਾਗਤ ਨਾਲ ਬਣੇਗਾ 400 ਮੀਟਰ ਟਰੈਕ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੱਖਿਆ ਨੀਹ ਪੱਥਰ, 5 ਮਹੀਨਿਆਂ ਅੰਦਰ ਖਿਡਾਰੀਆਂ ਨੂੰ ਹੋਵੇਗਾ ਸਮਰਪਿਤ | Sunam News
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੁਨਾਮ ਊਧਮ ਸਿੰਘ ਵਾਲਾ ਬਣੇਗਾ ਪੰਜਾਬ ਦਾ ਸਰਵੋਤਮ ਹਲਕਾ : ਅਮਨ ਅਰੋੜਾ
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Sunam News: ਪੰਜ...
Punjab News: ਹੁਣ ਜ਼ੇਲ੍ਹ ਅਧਿਕਾਰੀਆਂ ਦੀ ਵੀ ਹੋਇਆ ਕਰੇਗੀ ਚੈਕਿੰਗ
ਟੁੱਟੇਗਾ ਜੇਲ੍ਹਾਂ ’ਚ ‘ਨਸ਼ੇ ਨੈਕਸ਼ਸ’, ਜੇਲ੍ਹ ਅਧਿਕਾਰੀਆਂ ਲਈ ਲੱਗਣ ਜਾ ਰਹੇ ਹਨ ‘ਬਾਡੀ ਸਕੈਨਰ’
ਜੇਲ੍ਹਰ ਤੋਂ ਲੈ ਕੇ ਜੇਲ੍ਹ ਦਾ ਹਰ ਛੋਟਾ ਮੁਲਾਜ਼ਮ ਰੋਜ਼ਾਨਾ ਨਿਕਲੇਗਾ ਬਾਡੀ ਸਕੈਨਰ ’ਚੋਂ
ਕੈਦੀਆਂ ਨੂੰ ਸਪਲਾਈ ਹੋ ਰਹੇ ਨਸ਼ੇ ਅਤੇ ਹੋਰ ਸਮਾਨ ਦੀ ਸਪਲਾਈ ਦਾ ਲੱਕ ਤੋੜਨ ਲਈ ਵੱਡੀ ਕਾਰਵਾਈ
ਚੰਡੀਗੜ੍ਹ (ਅ...
’ਵਰਸਿਟੀ 13 ਤੇ 14 ਸਤੰਬਰ ਨੂੰ ਕਰਵਾਏਗੀ ‘ਪਸ਼ੂ ਪਾਲਣ ਮੇਲਾ’ : ਉਪ-ਕੁਲਪਤੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ 13 ਅਤੇ 14 ਸਤੰਬਰ ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ ਕਰਵਾਏਗੀ। ਹੋਰ ਜਾਣਕਾਰੀ ਦਿੰਦਿਆਂ ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ...
ਤਿੰਨ ਬਲਾਕ ਕਮੇਟੀਆਂ ਨੇ ਮਨਜੀਤ ਧਨੇਰ ਦੀ ਭਾਕਿਯੂ ਏਕਤਾ ਡਕੌਂਦਾ ਦਾ ਪੱਲ੍ਹਾ ਫੜਿਆ
90 ਤੋਂ ਵੱਧ ਪਿੰਡ ਇਕਾਈਆਂ ਦੇ ਆਗੂ ਤੇ ਵਰਕਰਾਂ ਵੀ ਬੁਰਜਗਿੱਲ ਦਾ ਸਾਥ ਛੱਡਿਆ
ਮੁੱਲਾਂਪੁਰ/ਲੁਧਿਆਣਾ (ਜਸਵੀਰ ਸਿੰਘ ਗਹਿਲ/ਜਸਵੰਤ ਰਾਏ)। Ludhiana News: ਜ਼ਿਲ੍ਹੇ ਦੇ ਪਿੰਡ ਭੰਨੋਹੜ ਵਿਖੇ ਇੱਕ ਨਿੱਜੀ ਪੈਲੇਸ ’ਚ ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਇਕ...
Road Accident: ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹੋਇਆ ਹਾਦਸਾ
ਬਠਿੰਡਾ (ਸੁਖਜੀਤ ਮਾਨ)। Road Accident: ਅੱਜ ਬਠਿੰਡਾ ’ਚੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਵੀ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਾਦਸਾ ਪਿੱਛੋਂ ਆਈ ਇੱਕ ਤੇਜ਼ ਰਫਤਾਰ ਦੱਸੀ ਜਾ ਰਹੀ ਗੱਡੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕ...
Punjab News: ਅਭਿਰੂਪ ਮਾਨ ਦੀ ਪੁਸਤਕ ਹੋਈ ਰਿਲੀਜ਼
ਨੌਜਵਾਨ ਪੀੜ੍ਹੀ ਲੋਕ ਪੱਖੀ | Punjab News
ਸਾਹਿਤ ਸਿਰਜਣ ’ਚ ਅੱਗੇ ਆਵੇ-ਧਾਲੀਵਾਲ
ਸਾਹਿਤ ਰਚਨ ’ਚ ਔਰਤ ਲੇਖਕਾਂ ਦੀ ਅਹਿਮ ਭੂਮਿਕਾ : ਅਮਨ ਧਾਲੀਵਾਲ
ਅੰਮ੍ਰਿਤਸਰ (ਰਾਜ਼ਨ ਮਾਨ)। Punjab News: ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅਭਿਰੂਪ ਕੌਰ ਮਾਨ ਦੀ ਅੰਗਰੇਜੀ ਦੀਆਂ ...
Talwandi Bhai : ਵੱਡੀ ਖ਼ਬਰ! ਤਲਵੰਡੀ ਭਾਈ ਪੁਲਿਸ ਦੀ ਨਸ਼ਾ ਤਸਕਰ ਤੇ ਕਾਰਵਾਈ
ਲੱਖਾ ਰੁਪਏ ਦੀ ਪ੍ਰਾਪਰਟੀ ਕੀਤੀ ਸੀਜ | Talwandi Bhai
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਪੰਜਾਬ ਸਰਕਾਰ ਵੱਲੋ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਰਹੀ ਹੈ। ਜਿਸ ਤਹਿਤ ਤਲਵੰਡੀ ਭਾਈ ਪੁਲਿਸ ਵੱਲੋ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ...
ਮਾਤਾ ਸੋਮਾ ਦੇਵੀ ਇੰਸਾਂ ਜਾਂਦੇ-ਜਾਂਦੇ ਕਰ ਗਏ ਮਾਨਵਤਾ ਦਾ ਭਲਾ
17ਵੇਂ ਸਰੀਰਦਾਨੀ ਬਣੇ ਮਾਤਾ ਸੋਮਾ ਦੇਵੀ ਇੰਸਾਂ | Humanity
ਜੈਤੋ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਸ਼ਹਿਰ ਦੇ ਨਵੀਂ ਅਬਾਦੀ ਦੇ ਵਸਨੀਕ ਮਾਤਾ ਸੋਮਾ ਦੇਵੀ ਪਤਨੀ ਸ਼੍ਰੀ ਓਮ ਪ੍ਰਕਾਸ਼ ਇੰਸਾਂ ਨੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍...
ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਛੁੱਟੀ ’ਤੇ ਜਾਣ ਦਾ ਐਲਾਨ, ਜਾਣੋ ਕਾਰਨ
ਦਸੂਹਾ (ਸੱਚ ਕਹੂੰ ਨਿਊਜ਼)। Holiday : ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ 10, 11, 12 ਸਤੰਬਰ ਨੂੰ ਪੰਜਾਬ ਵਿੱਚ ਤਿੰਨ ਰੋਜ਼ਾ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜੁਆਇੰਟ ਫੋਰਮ ਏਕਤਾ ਮੰਚ ਦੇ ਪੰਜਾਬ ਸਕੱਤਰ ਹਰਪਾਲ ਸਿੰਘ ਨੇ ਕਿਹਾ ਕਿ 6 ਸਤੰਬਰ ਨੂੰ ਬਿਜਲੀ ਮੰਤਰੀ...
ਬਰਨਾਲਾ ਜ਼ਿਮਨੀ ਚੋਣ ’ਚ ਵਿਜੈਇੰਦਰ ਸਿੰਗਲਾ ਹੋ ਸਕਦੇ ਨੇ ਕਾਂਗਰਸ ਦੇ ਉਮੀਦਵਾਰ
ਕਾਲਾ ਢਿੱਲੋਂ ਵੀ ਦਾਅਵੇਦਾਰ ਦੇ ਤੌਰ ’ਤੇ ਹਲਕੇ ਵਿੱਚ ਵਿਚਰ ਰਹੇ | Vijayinder Singla
ਬਰਨਾਲਾ (ਗੁਰਪ੍ਰੀਤ ਸਿੰਘ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਹਲਕਾ ਬਰਨਾਲ...