ਰਮਦਾਸ ਕਸਬੇ ਲਈ ਚਾਰ ਗੇਟ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਪੌਣੇ ਤਿੰਨ ਕਰੋੜ ਰੁਪਏ ਜਾਰੀ
ਅੰਮ੍ਰਿਤਸਰ (ਰਾਜ਼ਨ ਮਾਨ)। Amritsar News: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਕਸਬੇ ਰਮਦਾਸ ਨੂੰ ਆਉਣ ਵਾਲੇ ਸਾਰੇ ਮੁੱਖ ਮਾਰਗਾਂ ’ਤੇ ਚਾਰ ਗੇਟ ਬਣਾਉਣ ਲਈ ਪੌਣੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।...
Cab Drivers Strike: ਟਰਾਈਸਿਟੀ ’ਚ ਕੈਬ ਡਰਾਈਵਰਾਂ ਦੀ ਹੜਤਾਲ
ਚੰਡੀਗੜ੍ਹ ਦੇ ਸੈਕਟਰ-17 ’ਚ ਹੋਣਗੇ ਇਕੱਠੇ
ਗਵਰਨਰ ਹਾਊਸ ਵੱਲ ਕਰਨਗੇ ਮਾਰਚ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Cab Drivers Strike: ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਅੱਜ (ਸੋਮਵਾਰ) ਕੈਬ ਨਹੀਂ ਚੱਲਣਗੀਆਂ। ਕੈਬ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸਾਰੇ ਕੈਬ ਡਰਾਈਵਰ ਚੰਡੀਗੜ੍ਹ ਦ...
Doctors Strike: ਹੜਤਾਲ ਖਤਮ ਹੋਣ ਤੋਂ ਘੰਟਾ ਬਾਅਦ ਵੀ ਡਿਊਟੀ ’ਤੇ ਨਹੀਂ ਪਹੁੰਚੇ ਕਈ ਡਾਕਟਰ
ਆਪਣੀਆਂ ਮੰਗਾਂ ਸਬੰਧੀ 9 ਤੋਂ 11 ਵਜੇ ਤੱਕ ਸਨ ਹੜਤਾਲ ’ਤੇ | Doctors Strike
ਲੁਧਿਆਣਾ (ਜਸਵੀਰ ਸਿੰਘ ਗਹਿਲ)। Doctors Strike: ਆਪਣੀਆਂ ਮੰਗਾਂ ਸਬੰਧੀ ਅੱਜ ਸੋਮਵਾਰ ਨੂੰ ਇੱਥੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਓਪੀਡੀ ਬੰਦ ਰੱਖ ਕੇ ਦੋ ਘੰਟੇ ...
Civil hospital : ਕੀ ਤੁਸੀਂ ਵੀ ਜਾ ਰਹੇ ਹੋ ਸਰਕਾਰੀ ਹਸਪਤਾਲ ਚੈਕਅਪ ਕਰਵਾਉਣ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ, ਨਹੀਂ ਤਾਂ…
ਪੰਜਾਬ ਭਰ ਵਿੱਚ ਅੱਜ ਤੋਂ ਤਿੰਨ ਘੰਟੇ ਬੰਦ ਰਹੇਗੀ ਓਪੀਡੀ, ਡਾਕਟਰ ਰਹਿਣਗੇ ਸਮੂਹਿਕ ਹੜਤਾਲ ’ਤੇ | Civil hospital
11 ਸਤੰਬਰ ਤੱਕ ਸਵੇਰੇ 8 ਤੋਂ 11 ਵਜੇ ਤੱਕ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ | Civil hospital
ਚੰਡੀਗੜ੍ਹ (ਅਸ਼ਵਨੀ ਚਾਵਲਾ)। Civil hospital : ਪੰਜਾਬ ਭਰ ਵਿੱਚ ਸੋਮਵਾਰ ਤੋਂ ਅਗਲੇ 3...
ਮੋਹਾਲੀ ’ਚ ਹੂਟਰ ਨੇ ਬਚਾਈ ਕਰੋੜਾਂ ਦੀ ਲੁੱਟ, ਚੋਰਾਂ ਨੇ ਮੁਥੂਟ ਫਾਈਨਾਂਸ ਦੀ ਸ਼ਾਖਾ ਨੂੰ ਬਣਾਇਆ ਨਿਸ਼ਾਨਾ
ਮੋਹਾਲੀ (ਸੱਚ ਕਹੂੰ ਨਿਊਜ਼)। Mohali News: ਪੰਜਾਬ ਦੇ ਮੋਹਾਲੀ ’ਚ ਚੰਡੀਗੜ੍ਹ ਨਾਲ ਲੱਗਦੇ ਫੇਜ-2 ਇਲਾਕੇ ’ਚ ਅਪਰਾਧੀਆਂ ਨੇ ਮੁਥੂਟ ਫਾਈਨਾਂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੌਰਾਨ ਹੂਟਰ ਵੱਜ ਗਿਆ। ਜਿਸ ਤੋਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ’ਚ ਸਫਲ ਨਹੀਂ ਹੋ ਸਕੇ। ਹਾਲਾਂਕਿ ਮੁਲਜਮ...
ਸਰਕਾਰੀ ਸ਼ਹੀਦ ਉਧਮ ਸਿੰਘ ਕਾਲਜ ਵਿਖੇ 68 ਲੱਖ ਦੀ ਲਾਗਤ ਨਾਲ ਬਣੇਗਾ 400 ਮੀਟਰ ਟਰੈਕ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੱਖਿਆ ਨੀਹ ਪੱਥਰ, 5 ਮਹੀਨਿਆਂ ਅੰਦਰ ਖਿਡਾਰੀਆਂ ਨੂੰ ਹੋਵੇਗਾ ਸਮਰਪਿਤ | Sunam News
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੁਨਾਮ ਊਧਮ ਸਿੰਘ ਵਾਲਾ ਬਣੇਗਾ ਪੰਜਾਬ ਦਾ ਸਰਵੋਤਮ ਹਲਕਾ : ਅਮਨ ਅਰੋੜਾ
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Sunam News: ਪੰਜ...
Punjab News: ਹੁਣ ਜ਼ੇਲ੍ਹ ਅਧਿਕਾਰੀਆਂ ਦੀ ਵੀ ਹੋਇਆ ਕਰੇਗੀ ਚੈਕਿੰਗ
ਟੁੱਟੇਗਾ ਜੇਲ੍ਹਾਂ ’ਚ ‘ਨਸ਼ੇ ਨੈਕਸ਼ਸ’, ਜੇਲ੍ਹ ਅਧਿਕਾਰੀਆਂ ਲਈ ਲੱਗਣ ਜਾ ਰਹੇ ਹਨ ‘ਬਾਡੀ ਸਕੈਨਰ’
ਜੇਲ੍ਹਰ ਤੋਂ ਲੈ ਕੇ ਜੇਲ੍ਹ ਦਾ ਹਰ ਛੋਟਾ ਮੁਲਾਜ਼ਮ ਰੋਜ਼ਾਨਾ ਨਿਕਲੇਗਾ ਬਾਡੀ ਸਕੈਨਰ ’ਚੋਂ
ਕੈਦੀਆਂ ਨੂੰ ਸਪਲਾਈ ਹੋ ਰਹੇ ਨਸ਼ੇ ਅਤੇ ਹੋਰ ਸਮਾਨ ਦੀ ਸਪਲਾਈ ਦਾ ਲੱਕ ਤੋੜਨ ਲਈ ਵੱਡੀ ਕਾਰਵਾਈ
ਚੰਡੀਗੜ੍ਹ (ਅ...
’ਵਰਸਿਟੀ 13 ਤੇ 14 ਸਤੰਬਰ ਨੂੰ ਕਰਵਾਏਗੀ ‘ਪਸ਼ੂ ਪਾਲਣ ਮੇਲਾ’ : ਉਪ-ਕੁਲਪਤੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ 13 ਅਤੇ 14 ਸਤੰਬਰ ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ ਕਰਵਾਏਗੀ। ਹੋਰ ਜਾਣਕਾਰੀ ਦਿੰਦਿਆਂ ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ...
ਤਿੰਨ ਬਲਾਕ ਕਮੇਟੀਆਂ ਨੇ ਮਨਜੀਤ ਧਨੇਰ ਦੀ ਭਾਕਿਯੂ ਏਕਤਾ ਡਕੌਂਦਾ ਦਾ ਪੱਲ੍ਹਾ ਫੜਿਆ
90 ਤੋਂ ਵੱਧ ਪਿੰਡ ਇਕਾਈਆਂ ਦੇ ਆਗੂ ਤੇ ਵਰਕਰਾਂ ਵੀ ਬੁਰਜਗਿੱਲ ਦਾ ਸਾਥ ਛੱਡਿਆ
ਮੁੱਲਾਂਪੁਰ/ਲੁਧਿਆਣਾ (ਜਸਵੀਰ ਸਿੰਘ ਗਹਿਲ/ਜਸਵੰਤ ਰਾਏ)। Ludhiana News: ਜ਼ਿਲ੍ਹੇ ਦੇ ਪਿੰਡ ਭੰਨੋਹੜ ਵਿਖੇ ਇੱਕ ਨਿੱਜੀ ਪੈਲੇਸ ’ਚ ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਇਕ...
Road Accident: ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹੋਇਆ ਹਾਦਸਾ
ਬਠਿੰਡਾ (ਸੁਖਜੀਤ ਮਾਨ)। Road Accident: ਅੱਜ ਬਠਿੰਡਾ ’ਚੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਵੀ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਾਦਸਾ ਪਿੱਛੋਂ ਆਈ ਇੱਕ ਤੇਜ਼ ਰਫਤਾਰ ਦੱਸੀ ਜਾ ਰਹੀ ਗੱਡੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕ...