ਆਪ ਦੀ ‘ਅਗਾਂਊ ਸੂਚੀ’ ਦਾ ਭੂਚਾਲ ਜਾਰੀ
ਲੁਧਿਆਣਾ ਦੱਖਣੀ ਦੇ ਆਪ ਲੀਡਰਾਂ ਨੇ ਖੋਲ੍ਹਿਆ ਮੋਰਚਾ
ਅਹਿਬਾਬ ਗਰੇਵਾਲ ਦੀ ਟਿਕਟ ਕੈਂਸਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਪਹਿਲੀ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਬਗਾਵਤ ਰੁਕਣ ਦੀ ਨਾਅ ਹੀ ਨਹੀਂ ਲੈ ਰਹੀਂ ਹੈ। ਹੁਣ ਲ...
ਖੋਜ ਪੰਜਾਬ ਦੀ, ਫਾਇਦਾ ਆਂਧਰਾ ਪ੍ਰਦੇਸ਼ ਨੂੰ
ਪ੍ਰੋ: ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਵਿਖੇ ਸਥਾਪਿਤ ਕੀਤੇ ਜਾ ਰਹੇ ਤਕਨੀਕੀ ਇੰਕੂਬੇਟਰ ਕੇਂਦਰ 'ਚ ਕੀਤਾ ਨਾਮਜ਼ਦ
ਫਿਰੋਜ਼ਪੁਰ (ਸੱਤਪਾਲ ਥਿੰਦ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਕੈਮੀਕਲ ਵਿਭਾਗ ਦੇ ਮੁੱਖੀ ਪ੍ਰੋ. ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋ ਤਿਰ...
ਬਸਪਾ ਨੂੰ ਵੱਡੀ ਕਾਮਯਾਬੀ ਕਾਂਗਰਸ ਦੇ 3 ਅਤੇ ਸਪਾ ਦਾ ਇੱਕ ਵਿਧਾਇਕ ਪਾਰਟੀ ‘ਚ ਸ਼ਾਮਲ
ਲਖਨਊ, (ਏਜੰਸੀ) ਬਹੁਜਨ ਸਮਾਜ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਕਾਂਗਰਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸਦੇ ਤਿੰਨ ਵਿਧਾਇਕਾਂ ਨੂੰ ਆਪਣੇ 'ਚ ਸ਼ਾਮਲ ਕਰ ਲਿਆ ਬਸਪਾ ਦੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਬਕਾ ਵਿਧਾਇਕ ਵੀ ਸ਼ਾਮਲ ਹੋਇਆ ਹੈ ਬਸਪਾ ਮਹਾਂਸਕੱਤਰ ਨਸੀਮੁਦੀਨ ਸਿੱਦੀਕ...
ਆਪ ‘ਚ ਉਠੀਆਂ ਬਗਾਵਤੀ ਸੁਰਾਂ
ਯੂਥ ਵਿੰਗ ਦੇ ਆਹੁਦੇਦਾਰਾਂ ਰੁਪਿੰਦਰ ਰੂਬੀ ਤੇ ਰੋਮੀ ਭਾਟੀ ਦਾ ਪੁਤਲਾ ਫੂਕਿਆ
ਉਮੀਦਵਾਰ ਨਾ ਬਦਲੇ ਜਾਣ ਦੀ ਸੂਰਤ 'ਚ ਦਿੱਤੀ ਤਿੱਖੇ ਸੰਘਰਸ਼ ਦੀ ਚੇਤਵਾਨੀ
ਸੰਗਤ ਮੰਡੀ, (ਮਨਜੀਤ ਨਰੂਆਣਾ) ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਲੰਟੀਅਰਾਂ ਵੱਲੋਂ ਸੰਗਤ ਮੰਡੀ 'ਚ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਐਲਾਨ...
ਮੇਅਰ ਕੁਲਵੰਤ ਸਿੰਘ ਅਕਾਲੀ ਦਲ ਸ਼ਾਮਲ, ਸੰਸਦ ਮੈਂਬਰ ਚੰਦੂਮਾਜਰਾ ਨੂੰ ਜਾਣਕਾਰੀ ਤੱਕ ਨਹੀਂ
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ 12 ਹੋਰ ਮਿਊੰਸੀਪਲ ਕੌਂਸਲਰ ਵੀ ਮੁੜ ਪਾਰਟੀ ਵਿੱਚ ਹੋਏ ਸ਼ਾਮਲ
ਅਕਾਲੀ ਦਲ ਵਿੱਚ ਕੋਈ ਵੀ ਆਵੇ ਮੈ ਕਿਉਂ ਹੋਣਾ ਨਰਾਜ਼ ਪਰ ਮੈਨੂੰ ਜਾਣਕਾਰੀ ਨਹੀਂ ਸੀ : ਚੰਦੂਮਾਜਰਾ
ਚੰਡੀਗੜ, (ਅਸ਼ਵਨੀ ਚਾਵਲਾ)। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ...
ਕਿਸਾਨਾਂ ਨੇ ਚਿੱਠੀਆਂ ‘ਚ ਦੁਖੜੇ ਪੰਡਾਂ ਬੰਨ ਕੇ ਰਾਸ਼ਟਰਪਤੀ ਨੂੰ ਭੇਜੇ
ਮੋਹਾਲੀ (ਸੱਚ ਕਹੂੰ ਨਿਊਜ਼)। ਦਿਨ ਰਾਤ ਇਕ ਕਰਕੇ ਖੇਤਾਂ ਦੇ ਵਿਚ ਮਿੱਟੀ ਨਾਲ ਮਿੱਟੀ ਹੋਣ ਅਤੇ ਕਰਜ਼ੇ 'ਚ ਡੁੱਬੇ ਕਿਸਾਨਾਂ ਦੀ ਸਰਕਾਰਾਂ ਵੱਲੋਂ ਕੋਈ ਸਾਰ ਨਾ ਲੈਣ ਕਰਕੇ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਹੰਡਾਏ ਜਾ ਰਹੇ ਆਪਣੇ ਪਿੰਡੇ 'ਤੇ ਦੁੱਖਾਂ ਦੀਆਂ ਪੰਡਾਂ ਨੂੰ ਇਕ ਚਿੱਠੀ ਦੇ ਰੂਪ ਵਿਚ ਬੰਦ ਕਰਕੇ ਪੰਜਾਬ ਦੇ...
ਅਗਲੇ ਹਫ਼ਤੇ ਜਾਰੀ ਹੋਵੇਗੀ ਆਮ ਆਦਮੀ ਪਾਰਟੀ ਦੀ ਦੂਜੀ ਲਿਸਟ
ਦੂਰੀ ਲਿਸਟ ਵਿੱਚ ਹੋਣਗੇ 15 ਤੋਂ 20 ਉਮੀਦਵਾਰਾਂ ਦੇ ਨਾਅ, ਕਈ ਦਿੱਗਜ਼ ਲੀਡਰਾਂ ਨੂੰ ਮਿਲੇਗੀ ਟਿਕਟ
ਅਰਵਿੰਦ ਕੇਜਰੀਵਾਲ ਦੇ ਆਉਣ ਦਾ ਹੋ ਰਿਹਾ ਐ ਇੰਤਜ਼ਾਰ, ਲਿਸਟ ਲਗਭਗ ਫਾਈਨਲ
ਸੰਸਦ ਮੈਂਬਰ ਭਗਵੰਤ ਮਾਨ ਦਾ ਨਾਅ ਦੂਜੀ ਲਿਸਟ ਵਿੱਚ ਵੀ ਨਹੀਂ ਐ ਸ਼ਾਮਲ
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ...
ਅਕਾਲੀ ਦਲ ‘ਚ ਸ਼ਾਮਲ ਹੋਣਗੇ ਅੱਜ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਚਮਕੌਰ ਸਾਹਿਬ ਤੋਂ ਲੜ ਸਕਦੈ ਹਨ ਚੋਣ
ਕੁਲਵੰਤ ਸਿੰਘ ਨਾਲ 11 ਆਜ਼ਾਦ ਐਮ.ਸੀ. ਵੀ ਹੋਣਗੇ ਅਕਾਲੀ ਦਲ 'ਚ ਸ਼ਾਮਲ
ਐਨ ਕੇ ਸ਼ਰਮਾ ਨੇ ਨਿਭਾਈ ਅਕਾਲੀ ਦਲ 'ਚ ਸ਼ਾਮਲ ਕਰਨ ਸਬੰਧੀ ਅਹਿਮ ਭੂਮਿਕਾ
ਚੰਡੀਗੜ, (ਅਸ਼ਵਨੀ ਚਾਵਲਾ)। ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਆਖ਼ਰਕਾਰ ਭਲਕੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹ...
ਜੋਨਲ ਟੂਰਨਾਮੈਂਟ ਦੌਰਾਨ ਦੌਰਾ ਪੈਣ ਕਾਰਨ ਖਿਡਾਰੀ ਦੀ ਹੋਈ ਮੌਤ
20 ਮਿੰਟ ਤੱਕ ਮੈਦਾਨ 'ਚ ਹੀ ਪਿਆ ਰਿਹਾ ਖਿਡਾਰੀ
ਮੌਕੇ 'ਤੇ ਨਹੀਂ ਸੀ ਸਿਹਤ ਸਹੂਲਤਾਂ
ਖਿਡਾਰੀ ਨੂੰ ਸਾਥੀਆਂ ਨੇ ਮੋਟਰਸਾਈਕਲ 'ਤੇ ਹੀ ਪਹੁੰਚਾਇਆ ਹਸਪਤਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਸਰਕਾਰਾਂ ਖਿਡਾਰੀਆਂ ਨੂੰ ਚੰਗੇ ਖੇਡ ਢਾਂਚੇ ਹੇਠ ਸਿਖਲਾਈ ਦੇ ਕੇ ਓਲੰਪਿਕ ਪੱਧਰ ਤੱਕ ਤਮਗਿਆਂ ...
ਜਗਦੀਸ਼ ਗਗਨੇਜਾ ਦੀ ਸਿਹਤ ਦੀ ਜਾਂਚ ਲਈ ਏਮਜ਼ ਤੋਂ ਪੁੱਜੀ ਟੀਮ
ਲੁਧਿਆਣਾ,(ਰਾਮ ਗੋਪਾਲ ਰਾਏਕੋਟੀ) ਰਾਸ਼ਟਰੀ ਸਵੈਸੇਵਕ ਸੰਘ ਪੰਜਾਬ ਦੇ ਸਹਿ ਸੰਘ ਸੰਚਾਲਕ ਅਤੇ ਸੇਵਾ ਮੁਕਤ ਬ੍ਰਗੇਡੀਅਰ ਜਗਦੀਸ਼ ਗਗਨੇਜਾ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਸ਼ਨੀਵਾਰ ਸ਼ਾਮ ਕੁੱਝ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਜਲੰਧਰ ਵਿਖੇ ਗੋਲੀਆਂ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ। ਉਹਨਾਂ ਦੀ ਗ...