ਇੰਗਲੈਂਡ ਦੇ ਮਿਊਜੀਅਮ ‘ਚ ਸਜੇਗੀ ਭਾਰਤ ਦੀ ‘ਸੁਰੀਲੀ’
ਬਲਧੀਰ ਮਾਹਲਾ ਨੇ ਬਣਾਈ ਵਾਇਲਨ ਦੇ ਸੁਰ ਲਗਾਉਣ ਵਾਲੀ ਨਿਵੇਕਲੀ ਤੂੰਬੀ
ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ 'ਸੁਰੀਲੀ' ਨੇ ਹਾਸਲ ਕੀਤਾ ਦੂਸਰਾ ਸਥਾਨ
ਫਰੀਦਕੋਟ, (ਸੂਰਜ ਪ੍ਰਕਾਸ਼) ਅਜੋਕੇ ਦੌਰ 'ਚ ਚੱਲ ਰਹੇ ਕਲਾਕਾਰਾਂ ਦੇ ਗਾਣੇ ਸਰੋਤਿਆਂ ਦੇ ਮਨਾਂ 'ਚ ਸਿਰਫ ਚੰਦ ਕੁ ਦਿਨ ਰਾਜ ਕਰਦੇ ਹਨ ਪਰ ਇਸ ਦੇ ਉਲਟ ਘੱਤਰ...
ਬਠਿੰਡਾ ਪੁਲਿਸ ਵੱਲੋਂ ਤੇਲ ਚੋਰ ਗਿਰੋਹ ਦਾ ਪਰਦਾਫਾਸ਼
ਜੀ ਆਰ ਪੀ ਦੇ ਹੌਲਦਾਰ ਤੇ ਡਿਪੂ ਦੇ ਦੋ ਗਾਰਡਾਂ ਸਣੇ 12 ਕਾਬੂ
ਬਠਿੰਡਾ, ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਫੂਸ ਮੰਡੀ ਵਿਖੇ ਭਾਰਤੀ ਤੇਲ ਕੰਪਨੀਆਂ ਦੇ ਡਿਪੂਆਂ ਵਿੱਚੋਂ ਤੇਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਮੁਲਜਮਾਂ ਵਿਚ ਜੀ ਆਰ ਪੀ ਦਾ ਇੱਕ ਸ...
ਹੈਰੋਇਨ ਤਸਕਰੀ ਮਾਮਲੇ ‘ਚ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਬਰੀ
ਜਲੰਧਰ, (ਸੱਚ ਕਹੂੰ ਨਿਊਜ਼) ਬਹੁ ਚਰਚਿਤ ਹੈਰੋਇਨ ਤਸਕਰੀ ਮਾਮਲੇ 'ਚ ਅੱਜ ਅਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਬਰੀ ਕਰਦਿਆਂ ਦੋ ਹੋਰ ਲੋਕਾਂ ਨੂੰ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ 'ਚ ਹੀ ਹੋਰ ਮੁਲਜਮਾਂ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ, ਜਗਦੀ...
ਆਪ ਆਗੂ ਹਿੰਮਤ ਸ਼ੇਰਗਿੱਲ ਨੇ ਲਗਾਇਆ ਸੁਖਬੀਰ ਬਾਦਲ ‘ਤੇ ਗੰਭੀਰ ਦੋਸ਼
ਆਈ.ਐਸ.ਆਈ. ਦੇ ਨਾਅ 'ਤੇ ਕੇਜਰੀਵਾਲ ਨੂੰ ਮਰਵਾਉਣਾ ਚਾਹੁੰਦਾ ਐ ਸੁਖਬੀਰ ਬਾਦਲ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਲੀਗਲ ਸੈਲ ਦੇ ਕਨਵੀਨਰ ਅਤੇ ਮੁਹਾਲੀ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਪ...
ਉਮੀਦਵਾਰਾਂ ਦਾ ਐਲਾਨ ਜਲਦ, ਪਹਿਲੀ ਸੂਚੀ ਤੈਅ : ਸੁਖਬੀਰ ਬਾਦਲ
ਕਿਹਾ; ਮਨਪ੍ਰੀਤ ਬਾਦਲ ਨੇ ਪਿੱਠ ਵਿਚ ਛੁਰਾ ਮਾਰਿਆ
ਦੋਦਾ, (ਰਵੀਪਾਲ) ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਦਾਣਾ ਮੰਡੀ ਵਿਖੇ ਹੋਏ ਸੰਗਤ ਦਰਸ਼ਨ ਪ੍ਰੋਗਰਾਮ 'ਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਦੀ ਪਹਿਲੀ ਸੂਚੀ ਲਗਭਗ ਤੈਅ ਹੋ ਚੁੱਕੀ ਹ...
ਆਪ ਦੀ ‘ਅਗਾਂਊ ਸੂਚੀ’ ਦਾ ਭੂਚਾਲ ਜਾਰੀ
ਲੁਧਿਆਣਾ ਦੱਖਣੀ ਦੇ ਆਪ ਲੀਡਰਾਂ ਨੇ ਖੋਲ੍ਹਿਆ ਮੋਰਚਾ
ਅਹਿਬਾਬ ਗਰੇਵਾਲ ਦੀ ਟਿਕਟ ਕੈਂਸਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਪਹਿਲੀ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਬਗਾਵਤ ਰੁਕਣ ਦੀ ਨਾਅ ਹੀ ਨਹੀਂ ਲੈ ਰਹੀਂ ਹੈ। ਹੁਣ ਲ...
ਖੋਜ ਪੰਜਾਬ ਦੀ, ਫਾਇਦਾ ਆਂਧਰਾ ਪ੍ਰਦੇਸ਼ ਨੂੰ
ਪ੍ਰੋ: ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਵਿਖੇ ਸਥਾਪਿਤ ਕੀਤੇ ਜਾ ਰਹੇ ਤਕਨੀਕੀ ਇੰਕੂਬੇਟਰ ਕੇਂਦਰ 'ਚ ਕੀਤਾ ਨਾਮਜ਼ਦ
ਫਿਰੋਜ਼ਪੁਰ (ਸੱਤਪਾਲ ਥਿੰਦ) ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਕੈਮੀਕਲ ਵਿਭਾਗ ਦੇ ਮੁੱਖੀ ਪ੍ਰੋ. ਰਾਜੀਵ ਅਰੋੜਾ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋ ਤਿਰ...
ਬਸਪਾ ਨੂੰ ਵੱਡੀ ਕਾਮਯਾਬੀ ਕਾਂਗਰਸ ਦੇ 3 ਅਤੇ ਸਪਾ ਦਾ ਇੱਕ ਵਿਧਾਇਕ ਪਾਰਟੀ ‘ਚ ਸ਼ਾਮਲ
ਲਖਨਊ, (ਏਜੰਸੀ) ਬਹੁਜਨ ਸਮਾਜ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਕਾਂਗਰਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸਦੇ ਤਿੰਨ ਵਿਧਾਇਕਾਂ ਨੂੰ ਆਪਣੇ 'ਚ ਸ਼ਾਮਲ ਕਰ ਲਿਆ ਬਸਪਾ ਦੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਬਕਾ ਵਿਧਾਇਕ ਵੀ ਸ਼ਾਮਲ ਹੋਇਆ ਹੈ ਬਸਪਾ ਮਹਾਂਸਕੱਤਰ ਨਸੀਮੁਦੀਨ ਸਿੱਦੀਕ...
ਆਪ ‘ਚ ਉਠੀਆਂ ਬਗਾਵਤੀ ਸੁਰਾਂ
ਯੂਥ ਵਿੰਗ ਦੇ ਆਹੁਦੇਦਾਰਾਂ ਰੁਪਿੰਦਰ ਰੂਬੀ ਤੇ ਰੋਮੀ ਭਾਟੀ ਦਾ ਪੁਤਲਾ ਫੂਕਿਆ
ਉਮੀਦਵਾਰ ਨਾ ਬਦਲੇ ਜਾਣ ਦੀ ਸੂਰਤ 'ਚ ਦਿੱਤੀ ਤਿੱਖੇ ਸੰਘਰਸ਼ ਦੀ ਚੇਤਵਾਨੀ
ਸੰਗਤ ਮੰਡੀ, (ਮਨਜੀਤ ਨਰੂਆਣਾ) ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਲੰਟੀਅਰਾਂ ਵੱਲੋਂ ਸੰਗਤ ਮੰਡੀ 'ਚ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਐਲਾਨ...
ਮੇਅਰ ਕੁਲਵੰਤ ਸਿੰਘ ਅਕਾਲੀ ਦਲ ਸ਼ਾਮਲ, ਸੰਸਦ ਮੈਂਬਰ ਚੰਦੂਮਾਜਰਾ ਨੂੰ ਜਾਣਕਾਰੀ ਤੱਕ ਨਹੀਂ
ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ 12 ਹੋਰ ਮਿਊੰਸੀਪਲ ਕੌਂਸਲਰ ਵੀ ਮੁੜ ਪਾਰਟੀ ਵਿੱਚ ਹੋਏ ਸ਼ਾਮਲ
ਅਕਾਲੀ ਦਲ ਵਿੱਚ ਕੋਈ ਵੀ ਆਵੇ ਮੈ ਕਿਉਂ ਹੋਣਾ ਨਰਾਜ਼ ਪਰ ਮੈਨੂੰ ਜਾਣਕਾਰੀ ਨਹੀਂ ਸੀ : ਚੰਦੂਮਾਜਰਾ
ਚੰਡੀਗੜ, (ਅਸ਼ਵਨੀ ਚਾਵਲਾ)। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ...