ਇਰਾਕ ‘ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਅੰਮ੍ਰਿਤਸਰ ਪੁੱਜੀਆਂ
ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ | Amritsar
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਇਰਾਕ 'ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਅੱਜ ਲਗਭਗ ਦੋ ਵਜੇ ਇੱਥੇ ਕੌਮਾਂਤਰੀ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਿਆ ਮ੍ਰਿਤਕਾਂ 'ਚ...
ਭਾਵੇਂ ਗਲਤੀ ਕਰੇਗੀ ਸਰਕਾਰ, ਭੁਗਤਣਗੇ ਉਮੀਦਵਾਰ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਤੁਗਲਕੀ ਫ਼ਰਮਾਨ, ਉਮੀਦਵਾਰ ਹੀ ਹੋਣ ਪਰੇਸ਼ਾਨ
ਹਰ ਜਵਾਬ 'ਤੇ ਸੁਆਲਿਆ ਨਿਸ਼ਾਨ ਲਈ ਦੇਣੇ ਪੈਣਗੇ 590 ਰੁਪਏ, ਜੇਕਰ 10 ਜਵਾਬ ਗਲਤ ਤਾਂ ਦੇਣੇ ਪੈਣਗੇ 5900 ਰੁਪਏ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ 'ਚ ਰੁਜ਼ਗਾਰ ਮੇਲੇ ਲਾ ਕੇ ਰੁਜ਼ਗਾਰ ਦੇਣ ਵਾਲੀ ਪੰਜਾਬ ਸਰਕਾਰ ਨੇ ਹੁ...
ਨਵਾਂ ਵਿੱਤੀ ਵਰ੍ਹਾ 2018-19 ਸ਼ੁਰੂ, ਕੰਮ ਕਾਰ ‘ਚ ਲਾਗੂ ਹੋਣਗੇ ਨਵੇਂ ਨਿਯਮ
ਅੱਜ ਤੋਂ ਕਈ ਵਿੱਤੀ ਬਦਲਾਅ | New Financial Year
ਇੱਕ ਸੂਬੇ ਤੋਂ ਦੂਜੇ ਸੂਬੇ 'ਚ 50 ਹਜ਼ਾਰ ਰੁਪਏ ਤੋਂ ਵਧ ਦੇ ਮਾਲ 'ਤੇ ਢੁਆਈ 'ਤੇ ਲੱਗੇਗਾ ਵਸਤੂ ਤੇ ਸੇਵਾ ਟੈਕਸ
ਨਵੀਂ ਦਿੱਲੀ (ਏਜੰਸੀ)। ਇੱਕ ਅਪਰੈਲ ਭਾਵ ਕੱਲ੍ਹ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2018-19 ਦੇ ਨਾਲ ਹੀ ਸਰਕਾਰ ਵੱਲੋਂ ਕੀਤੇ ਗਏ ਕ...
ਸ਼ਵੇਤ ਮਲਿਕ ਬਣੇ ਪੰਜਾਬ ਭਾਜਪਾ ਪ੍ਰਧਾਨ
ਅਰੁਣ ਜੇਤਲੀ ਦੇ ਖ਼ਾਸ ਹੋਣ ਕਰਕੇ ਹੀ ਸ਼ਵੇਤ ਮਲਿਕ ਬਣੇ ਸਨ ਰਾਜ ਸਭਾ ਮੈਂਬਰ | Shwet Malik
ਕਮਲ ਸ਼ਰਮਾ ਗੁੱਟ ਦੇ ਹੱਥ ਆਏਗੀ ਸਰਦਾਰੀ, ਖੁੰਝੇ ਲਾਈਨ ਲੱਗੇਗਾ ਸਾਂਪਲਾ ਗੁੱਟ | Shwet Malik
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਦੀ ਕ੍ਰਿਪਾ ਲਗਾਤਾਰ ਅੰਮ੍ਰਿਤਸਰ ਦੇ ਭਾਜਪਾ...
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ
ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਕਿਸਾਨ
ਸੰਗਤ ਮੰਡੀ (ਮਨਜੀਤ ਨਰੂਆਣਾ)। ਮਾਨਸਿਕ (Mental Distress) ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਮੀਆਂ ਦਾ ਇੱਕ ਹੋਰ ਅੰਨਦਾਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ (46) ਪੁੱਤਰ ਜਲੌਰ ਸਿੰਘ ਕੋਲ 2 ਏਕੜ ਜ਼ਮੀਨ ...
ਜਸਟਿਸ ਨਾਰੰਗ ਦੀ ਰਿਪੋਰਟ ਖ਼ਿਲਾਫ਼ ਹਾਈ ਕੋਰਟ ਜਾਣਗੇ ਖਹਿਰਾ
ਬਜਟ ਸੈਸ਼ਨ ਦੇ ਆਖਿਰੀ ਦਿਨ ਮੇਜ ਉੱਪਰ ਰੱਖੇ ਜਾਣ 'ਤੇ ਕੀਤੀ ਨਿੰਦਾ
ਹਾਈ ਕੋਰਟ ਤੋਂ ਕੀਤੀ ਜਾਏਗੀ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ
ਚੰਡੀਗੜ (ਅਸ਼ਵਨੀ ਚਾਵਲਾ)। ਵਿਰੋਧੀ ਧਿਰ ਦੇ ਲੀਡਰ ਖਹਿਰਾ ਨੇ ਜਸਟਿਸ (Justice Narang) ਨਾਰੰਗ ਦੀ ਰਿਪੋਰਟ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ...
ਸੜਕ ਹਾਦਸੇ ਵਿੱਚ ਚਾਰ ਜਣਿਆ ਦੀ ਮੌਤ
ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ | Road Accident
ਮੋਟਰਸਾਇਕਲ 'ਤੇ ਸਵਾਰ ਹੋ ਕੇ ਮਨਸਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ | Road Accident
ਰਾਜਪੁਰਾ (ਅਜਯ ਕਮਲ)। ਸਵੇਰੇ ਸ਼ੰਭੂ ਤੋਂ ਬਨੂੰੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਕਾਰ ਅਤੇ ਮੋਟਰਸਾਇਕਲ ਦੀ ਹੋਈ ਭਿਆਨਕ ਟੱਕਰ (Road Ac...
ਆਪ ਤੋਂ ਵੱਖ ਹੋਏ ਡਾ. ਗਾਂਧੀ, ਛੇ ਮਹੀਨਿਆਂ ਮਗਰੋਂ ਬਣੇਗੀ ਪਾਰਟੀ
ਆਪ ਨਾਲ ਨਹੀਂ ਰਿਹਾ ਹੁਣ ਕੋਈ ਸਰੋਕਾਰ, ਵੱਖਰੇ ਤੌਰ 'ਤੇ ਲੜਾਂਗੇ ਲੋਕ ਸਭਾ ਚੋਣਾਂ : ਗਾਂਧੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲਦੇ ਆ ਰਹੇ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਆਪਣੀ ਰਾਜਸੀ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਹਾਲਾਂਕਿ ...
ਪਿੰਡ ਪਿੱਥੋ ਦਾ ਨੌਜਵਾਨ ਫੌਜੀ ਸ੍ਰੀਨਗਰ ‘ਚ ਸ਼ਹੀਦ
ਰਾਮਪੁਰਾ ਫੂਲ (ਅਮਿਤ ਗਰਗ)। ਸ੍ਰੀਨਗਰ ਵਿਖੇ ਹੋਏ ਅੱਤਵਾਦੀ ਹਮਲੇ 'ਚ ਪਿੰਡ ਪਿੱਥੋ ਦਾ ਇੱਕ ਫੌਜੀ ਜਵਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਫੌਜੀ ਜਵਾਨ ਦੇ ਸ਼ਹੀਦ ਹੋਣ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਸ਼ਹੀਦ ਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਲਦੀਪ ਸਿੰਘ (23) ਤਕਰੀਬਨ ਤਿੰਨ ...
ਵਿਧਾਨ ਸਭਾ ਨੇੜੇ ਪੁੱਜੀਆਂ ਆਂਗਣਵਾੜੀ ਵਰਕਰਾਂ ਨੇ ਪੁਲਿਸ ਨੂੰ ਪਾਈ ਭਾਜੜ
1 ਘੰਟਾ ਲੇਟ ਪੁੱਜੀ ਚੰਡੀਗੜ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਤੇ ਬਾਅਦ 'ਚ ਰਿਹਾਅ
ਵਿਧਾਨ ਸਭਾ ਇਤਿਹਾਸ ਵਿੱਚ ਇੰਨੀ ਨੇੜੇ ਪਹਿਲੀਵਾਰ ਕੋਈ ਪੁੱਜੀ ਐ ਯੂਨੀਅਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰ ਰਹੀ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੇ ਪੰਜਾਬ ਵਿਧਾਨ ਸਭਾ ਦੇ ਨੇੜੇ ਸਾਰੇ ਸੁਰੱਖ...