ਹੈਦਰਾਬਾਦ ਨੂੰ ਨੱਥ ਪਾਉਣ ਉੱਤਰੇਗਾ ਪੰਜਾਬ
ਮੋਹਾਲੀ (ਏਜੰਸੀ)। ਆਪਣੀ ਲੈਅ 'ਚ ਪਰਤ ਚੁੱਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈ.ਪੀ.ਐਲ. 11 'ਚ ਅਜੇਤੂ ਚੱਲ ਰਹੀ ਸਨਰਾਈਜ਼ਰਸ ਹੈਦਰਾਬਾਦ ਦਾ ਜੇਤੂ ਰੱਥ ਰੋਕਣ ਦੇ ਇਰਾਦੇ ਨਾਲ ਅੱਜ ਆਪਣੇ ਘਰੇਲੂ ਮੈਦਾਨ 'ਤੇ ਉੱਤਰੇਗੀ। ਟੂਰਨਾਮੈਂਟ 'ਚ ਹੈਦਰਾਬਾਦ ਹੀ ਇੱਕੋ ਇੱਕ ਅਜਿਹੀ ਟੀਮ ਹੈ ਜਿਸਨੇ ਹੁਣ ਤੱਕ ਕੋਈ ਮੈਚ ਨਹੀਂ ਗ...
ਤਾਜ਼ ਮਹਿਲ ਮਲਕੀਅਤ ਵਿਵਾਦ : ਵਕਫ਼ ਨਹੀਂ ਪੇਸ਼ ਕਰ ਸਕਿਆ ਸਬੂਤ
ਤਾਜ਼ ਮਹਿਲ 'ਤੇ ਮਾਲਿਕਾਨਾ ਹੱਕ ਜਤਾਉਣ | Taj Mahal
ਨਵੀਂ ਦਿੱਲੀ (ਏਜੰਸੀ)। ਵਾਲਾ ਸੁੰਨੀ ਵਕਫ ਬੋਰਡ ਸੁਪਰੀਮ ਕੋਰਟ 'ਚ ਆਪਣੇ ਦਾਅਵੇ ਦੇ ਸਮੱਰਥਨ 'ਚ ਅੱਜ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ ਵਕਫ ਬੋਰਡ ਨੇ ਆਪਣੀ ਦਾਅਵੇਦਾਰੀ 'ਤੇ ਨਰਮ ਰਵੱਈਆ ਅਪਣਾਉਂਦਿਆਂ ਕਿਹਾ ਕਿ ਤਾਜ਼ ਮਹਿਲ ਦਾ ਅਸਲ ਮਾਲਿਕ ਖੁਦਾ ...
ਲੋਕ ਸਭਾ ‘ਚ ਮੇਰੇ ਸਾਹਮਣੇ 15 ਮਿੰਟ ਖੜ੍ਹੇ ਨਹੀਂ ਹੋ ਸਕਣਗੇ ਮੋਦੀ : Rahul Gandhi
ਅਮੇਠੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਤੇ ਨੀਰਵ ਮੋਦੀ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਕਿਹਾ, 'ਜੇਕਰ ਮੈਨੂੰ ਇਸ ਮੁੱਦੇ 'ਤੇ 15 ਮਿੰਟ ਬੋਲਣ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਸੰਸਦ 'ਚ ਖੜ੍ਹੇ ਨਹੀਂ ਹੋ ਸਕਣਗੇ' ਤਿੰਨ ਰੋਜ਼ਾ ਦੌਰੇ 'ਤੇ ...
ਨਹੀਂ ਪੇਸ਼ ਹੋਏ ਸੁਰੇਸ਼ ਕੁਮਾਰ ਦੇ ਵਕੀਲ P. Chindabaram, ਅਗਲੀ ਸੁਣਵਾਈ 16 ਮਈ ਨੂੰ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਹਨ ਸੁਰੇਸ਼ ਕੁਮਾਰ | P. Chindabaram
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵਕੀਲ ਪੀ. ਚਿੰਦਬਰਮ (P. Chindabaram) ਅੱਜ ਹਾਈ ਕੋਰਟ ਵ...
ਬੈਂਕਾਂ ‘ਚ ਕੈਸ਼ ਦਾ ਟੋਟਾ, ਪੰਜ ਸੂਬਿਆਂ ‘ਚ ਏਟੀਐਮ ਹੋਏ ਕੈਸ਼ਲੈਸ
2000 ਦੇ ਨੋਟ ਬੰਦ ਕਰਨ ਦੀ ਫਿਰਾਕ 'ਚ ਮੋਦੀ ਸਰਕਾਰ! | Delhi News
ਨੋਟਬੰਦੀ ਵਰਗੀ ਸਥਿਤੀ ਨਾਲ ਜੂਝਣ ਲਈ ਮਜ਼ਬੂਰ ਲੋਕ | Delhi News
ਨਵੀਂ ਦਿੱਲੀ (ਏਜੰਸੀ)। 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਕੈਸ਼ ਲਈ ਬੈਂਕਾਂ ਤੇ ਏਟੀਐਮ ਦੀ ਲਾਈਨ 'ਚ ਲੱਗ ਕੇ ਪਰੇਸ਼ਾਨੀ ਦਾ ਸ...
ਮੈਡਲਾਂ ਦੀ ਘਾਟ ਤੋਂ ਜਾਗ ਪਈ ਅਮਰਿੰਦਰ ਸਰਕਾਰ
ਹੁਣ ਛੇਵੀਂ ਤੋਂ ਨਹੀਂ ਪਹਿਲੀ ਜਮਾਤ ਤੋਂ ਖੇਡਣਗੇ ਵਿਦਿਆਰਥੀ | Amarinder Government
ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ ਤੇ ਦਿੱਤੇ ਨਿਰਦੇਸ਼ | Amarinder Government
ਪੁਰਾਣੇ ਤੇ ਬਿਮਾਰ ਖਿਡਾਰੀਆਂ ਲਈ ਬਣੇਗੀ ਸਿਹਤ ਬੀਮਾ ਸਕੀਮ | Amarinder Government
ਚੰਡੀਗੜ ...
ਅਮਰਿੰਦਰ ਸਿੰਘ ਵੱਲੋਂ ਸੁਨੀਲ ਜਾਖੜ ਨਾਲ ਮਤਭੇਦਾਂ ਦਾ ਖੰਡਨ, ਮੀਡੀਆ ਨੂੰ ਉਲਾਂਭਾ
ਕਿਹਾ,ਨਵਜੋਤ ਸਿੱਧੂ ਦੇ ਮਾਮਲੇ ਵਿੱਚ ਅਕਾਲੀ ਪਾਸੇ ਹੀ ਰਹਿਣ | Amarinder Singh
ਚੰਡੀਗੜ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ (Amarinder Singh) ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੱਤਭੇਦਾਂ ਦੀਆਂ ਰਿਪੋਰਟਾਂ ਨੂੰ ਮੀਡੀਆ ਦੀ ਉਪਜ ਦੱਸਦਿਆਂ ਰੱਦ ਕੀਤਾ ਹੈ। ਉਨ੍ਹਾਂ ਇਹ...
Civil Hospital ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਡਾਕਟਰ ਖਿਲਾਫ਼ ਮਾਮਲਾ ਦਰਜ | Civil Hospital
ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ | Civil Hospital
ਫਿਰੋਜ਼ਪੁਰ (ਸਤਪਾਲ ਥਿੰਦ)। ਸਿਵਲ (Civil Hospital) ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ...
ਵਿਸਾਖੀ ਕਾਨਫਰੰਸ : ਕਾਂਗਰਸ ਦੀ ਸਿਆਸੀ ਕਾਨਫਰੰਸ ‘ਚੋਂ ਜਲੌਅ ਰਿਹਾ ਗਾਇਬ
ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਕਾਰਨ ਕਾਂਗਰਸ ਕਾਨਫਰੰਸ ਦੇ ਰੰਗ ਰਹੇ ਫਿੱਕੇ | Baisakhi conference
ਬਠਿੰਡਾ (ਅਸ਼ੋਕ ਵਰਮਾ)। ਤਲਵੰਡੀ ਸਾਬੋ ਵਿਖੇ ਅੱਜ ਵਿਸਾਖੀ ਦੇ ਮੌਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਸਿਆਸੀ (Baisakhi conference) ਕਾਨਫਰੰਸ 'ਚ ਕਾਂਗਰਸੀ ਆਗੂਆਂ ਦਾ ਪਿਛਲੇ ਸਾਲ ਵਾਲਾ ਜਲੌਅ ਗਾ...
ਕੇਸਰ ਦੇ ਫੁੱਲਾਂ ਨਾਲ ਮਹਿਕਿਆ ਸੁਨਾਮ ਨਾਮ ਚਰਚਾ ਘਰ
ਸਰਸਾ 'ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ 'ਚ ਅਮਰੀਕੀ ਕੇਸਰ ਦੀ ਖੇਤੀ ਸ਼ੁਰੂ ਕੀਤੀ ਗਈ ਸੀ | Dera Sacha Sauda
ਜਿਸ ਤੋਂ ਪ੍ਰੇਰਨਾ ਲੈ ਕੇ ਕਿਸਾਨਾਂ 'ਚ ਕੇਸਰ ਦੀ ਖੇਤੀ ਲਈ ਦਿਲਚਸਪੀ ਵਧ ਰਹੀ ਹੈ
ਸੁਨਾਮ ਊਧਮ ਸਿੰਘ ਵਾਲਾ (ਹਰਨੇਕ ਜੋਸਨ)। ਪਹਾੜੀ ਤੇ ਠੰਢੇ ਇਲਾਕਿਆਂ 'ਚ...