35 ਹਜ਼ਾਰ ਲੀਟਰ ਕੱਚੀ ਸ਼ਰਾਬ (ਲਾਹਨ) ਬਰਾਮਦ
ਪਿੰਡ ਮਾਹਲਮ 'ਚੋਂ ਐਕਸਾਇਜ ਵਿਭਾਗ ਤੇ ਪੁਲਸ ਦੀ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਤੇ ਲਾਹਨ ਵੱਡੀ ਮਾਤਰਾ ਵਿਚ ਬਰਾਮਦ | Mulled Wine
ਜਲਾਲਾਬਾਦ (ਰਜਨੀਸ਼ ਰਵੀ)। ਨਸ਼ਿਆ ਅਤੇ ਹੋਰ ਨਾਜਾਇਜ਼ ਸ਼ਰਾਬ ਲਈ ਬਦਨਾਮ ਪਿੰਡ ਚੱਕ ਬਲੋਚਾ ਮਹਾਲਮ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਰੁਕਣ ਦਾ ਨਾਮ ਨਹੀ ਲੈ ਰਿਹਾ ਅਤੇ ਨਸ਼ਿਆਂ ਨੂੰ ...
ਭਲਕੇ ਪੈਣਗੀਆਂ ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ
ਨਿਰਪੱਖ ਤੇ ਭੈਅ ਮੁਕਤ ਚੋਣ ਅਮਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਤਿਆਰ : ਐਸ. ਕਰੁਣਾ ਰਾਜੂ | Shahkot Ground Election
ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ
12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 1ਲੱਖ 72676 ਵੋਟਰ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਵਿਧਾਨ...
‘ਹੇਠੀ’ ਦੀ ਗੁਗਲੀ ਤੋਂ ਸਿੱਧੂ ਕਲੀਨ ਬੋਲਡ!
ਮੈਡਮ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨਹੀਂ ਸੰਭਾਲਣਗੇ ਅਹੁਦੇ, ਨਵਜੋਤ ਸਿੱਧੂ ਨੇ ਕੀਤਾ ਐਲਾਨ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਿੱਧੂ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰ 'ਚ ਨੌਕਰੀ ਮਿਲਣ ਤੋਂ ਵਿਰੋਧੀ ਧਿਰ ਵੱਲੋਂ ਪਾਈ ਗਈ 'ਲਾਹਨਤਾਂ ਤੇ ਬਦਨਾਮੀ' ਦੀ ਗੂਗਲੀ ਨਾਲ ਨਵਜੋਤ ਸਿੱਧੂ ਕਲੀਨ ਬੋਲਡ ਹੋ ...
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ 21 ਮੋਟਰਸਾਈਕਲ ਬਰਾਮਦ
ਚੋਰੀ ਦੇ ਮੋਟਰਸਾਈਕਲਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਕਾਬੂ | Moga News
ਮੋਗਾ (ਲਖਵੀਰ ਸਿੰਘ)। ਰਾਜਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਮੋਗਾ ਦੀਆਂ ਹਦਾਇਤਾ ਅਤੇ ਸ੍ਰੀ ਕੇਸਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਮੋਗਾ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਜ਼ਿਲ•ੇ '...
ਮੋਗਾ ਪੁਲਿਸ ਵੱਲੋਂ ਅਗਵਾ ਕੀਤੇ ਬੱਚੇ ਨੂੰ ਚਾਰ ਘੰਟਿਆਂ ‘ਚ ਬਰਾਮਦ ਕਰਕੇ ਕੀਤਾ ਮਾਪਿਆ ਹਵਾਲੇ
ਸੱਤ ਅਗਵਾਕਾਰਾਂ 'ਚੋਂ ਚਾਰ ਕਾਬੂ
ਮੋਗਾ, (ਲਖਵੀਰ ਸਿੰਘ)। ਮੋਗਾ ਪੁਲਿਸ ਵੱਲੋਂ ਸੈਲਰ ਤੋਂ ਅਗਵਾ ਹੋਇਆ ਕ੍ਰੀਬ ਇੱਕ ਸਾਲ ਦੇ ਬੱਚੇ ਨੂੰ ਚਾਰ ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੇ ਬੱਚੇ ਨੂੰ ਮਾਪਿਆ ਹਵਾਲੇ ਕਰ ਦਿੱਤਾ ਹੈ। ਜਿਕਰਯੋਗ ਭੂਰੀ ਦੇਵੀ ਪਤਨ...
ਸਿਆਸਤਦਾਨ ਰੰਜਿਸ ਤਹਿਤ ਵਿਰੋਧੀਆਂ ਖਿਲਾਫ ਮੰਦੀ ਸ਼ਬਦਾਵਲੀ ਨਾ ਵਰਤਣ : ਬਾਦਲ
ਲੰਬੀ (ਮੇਵਾ ਸਿੰਘ)। ਅੱਜ-ਕੱਲ੍ਹ ਸਿਆਸਤਦਾਨ ਇੱਕ ਦੂਜੇ ਉਪਰ ਸਿਆਸੀ ਦੂਸ਼ਣਬਾਜੀ ਕਰ ਰਹੇ ਹਨ, ਪਰੰਤੂ ਉਨ੍ਹਾਂ ਆਪਣੀ 60-65 ਸਾਲ ਦੀ ਸਿਆਸਤ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿੱਜੀ ਤੌਰ 'ਤੇ ਕਦੇ ਵੀ ਮੰਦੀ ਸ਼ਬਦਾਵਲੀ ਨਹੀਂ ਵਰਤੀ ਤੇ ਪ੍ਰਮਾਤਮਾ ਤੋਂ ਸਭ ਦੀ ਸੁੱਖ ਹੀ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪਰਕਾਸ ਸ...
ਨਵਜੋਤ ਸਿੱਧੂ ਦੀ ਪਤਨੀ ਤੋਂ ਬਾਅਦ ਪੁੱਤਰ ਦੀ ਵੀ ਬੇਰੁਜ਼ਗਾਰੀ ਹੋਈ ਖ਼ਤਮ
ਸਿੱਧੂ ਦੇ ਪੁੱਤਰ ਨੂੰ ਲਗਾਇਆ ਸਹਾਇਕ ਐਡਵੋਕੇਟ ਜਨਰਲ | Navjot Sidhu
ਹਰ ਮਹੀਨੇ ਮਿਲੇਗੀ ਮੋਟੀ ਤਨਖ਼ਾਹ, ਕਈ ਹੋਰ ਖ਼ਰਚੇ ਵੀ ਲੈ ਸਕਣਗੇ ਕਰਨ ਸਿੱਧੂ | Navjot Sidhu
ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਵਿੱਚ ਹੀ ਰਹਿੰਦੇ ਹਨ ਨਵਜੋਤ ਕੌਰ ਅਤੇ ਕਰਨ ਸਿੱਧੂ | Navjot Sidhu
ਚੰਡੀਗੜ੍ਹ, (ਅਸ਼ਵਨੀ ਚਾ...
ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ : ਭਾਰਤ ਭੂਸ਼ਣ ਆਸ਼ੂ
ਅਧਿਕਾਰੀ ਆਪਣੇ ਕੰਮ ਪ੍ਰਤੀ ਹੋਣਗੇ ਜਵਾਬਦੇਹ | Bharat Bhushan Ashu
127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਅਤੇ 19209 ਕਰੋੜ ਰੁਪਏ ਦੀ ਕੀਤੀ ਅਦਾਇਗੀ | Bharat Bhushan Ashu
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ (Bharat Bhushan Ashu) ਭੂਸ਼ਣ ਆਸ਼...
ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਐਕਸੀਅਨ ਅਤੇ ਐਸ.ਡੀ.ਓ. ਮੁਅੱਤਲ
ਮਾਮਲਾ ਬਿਆਸ ਦਰਿਆ ਵਿਚ ਸੀਰਾ ਰਲਣ ਦਾ | Environment Minister
ਵਾਤਾਵਰਣ ਅਧਿਕਾਰੀਆਂ ਨੂੰ ਆਪਣੇ ਅਧੀਨ ਆਉਦੇ ਖੇਤਰਾਂ ਵਿੱਚ ਨਿਯਮਿਤ ਚੈਕਿੰਗ ਕਰਨ ਦੇ ਆਦੇਸ਼ | Environment Minister
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਵਾਤਾਵਰਣ (Environment Minister) ਮੰਤਰੀ ਓਮ ਪ...
ਐਂਵੇ ਕਿਵੇਂ ਪੈ ਜਾਏਗਾ ਪਰਿਵਾਰ ਦਾ ਐਫ਼ਆਈਆਰ ‘ਚ ਨਾਂ, ਕਿਸੇ ਦੀ ਪਸੰਦ ਜਾਂ ਨਾ ਪਸੰਦ ਨਾਲ ਨਹੀਂ ਚੱਲੇਗਾ ਕੇਸ
ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਕੀਤਾ ਹਾਈ ਕੋਰਟ ਵਿੱਚ ਵਿਰੋਧ, ਹਾਈ ਕੋਰਟ ਨੇ ਕੀਤਾ ਸਵੀਕਾਰ | FIR
ਸਿੰਗਲ ਬੈਂਚ ਵੱਲੋਂ ਹੋਇਆ ਐ ਨੋਟਿਸ, ਅਸੀਂ ਦੇਵਾਗਾਂ ਸਿੰਗਲ ਬੈਂਚ 'ਚ ਜੁਆਬ | FIR
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦੀ ਪਸੰਦ ਜਾਂ ਫਿਰ ਨਾ ਪਸੰਦ ਨਾਲ ਕੋਈ ਮਾਮਲਾ ਨਹੀਂ ਚਲ...