ਪਹਿਲਾਂ ਝੋਨੇ ਲਾਉਣ ਵਾਲੇ ਕਿਸਾਨਾਂ ਦਾ ਝੋਨਾ ਵਾਹਿਆ
ਭਗਤਾ ਭਾਈ,(ਸੱਚ ਕਹੂੰ ਨਿਊਜ਼)। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ 20 ਜੂਨ ਤੋਂ ਬਾਅਦ ਝੋਨਾ ਲਾਉਣ ਦੇ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਵਿਰੁੱਧ ਕਾਰਵਾਈ ਕਰਦਿਆਂ ਹਲਕੇ ਦੇ ਪਿੰਡ ਦਿਆਲਪੁਰਾ ਮਿਰਜਾ ਤੇ ਭੋਡੀਪੁਰਾ ਵਿਖੇ ਦੋ ਵੱਖ-ਵੱਖ ਕਿਸਾਨਾਂ ਦੇ ਝੋਨੇ ਦੀ ਵਹਾਈ ਕਰਵਾਈ ਗਈ। ਜਾਣਕਾਰੀ ਦਿੰਦਿਆਂ ...
ਦਰਦਨਾਕ ਸੜਕ ਹਾਦਸੇ ‘ਚ ਸਦਰ ਥਾਣਾ ਮੁਖੀ ਦੀ ਮੌਤ, ਦੋ ਗੰਭੀਰ ਜਖ਼ਮੀ
ਸਮਾਣਾ,(ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਸਮਾਣਾ-ਪਾਤੜਾਂ ਰੋਡ 'ਤੇ ਬੀਤੀ ਰਾਤ ਕਾਰ ਦੀ ਟਰੱਕ ਤੇ ਟੈਂਪੂ ਨਾਲ ਟੱਕਰ 'ਚ ਸਮਾਣਾ ਸਦਰ ਮੁਖੀ ਇੰਸਪੈਕਟਰ ਹਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇ...
ਕਾਂਗਰਸੀ ਟਰੈਕਟਰ ਰੈਲੀਆਂ ਕੱਢਣ ਦੀ ਬਜਾਇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ: ਚੰਦੂਮਾਜਰਾ
ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ 'ਤੇ ਪਹਿਲਾਂ ਆਪਣਾ ਟੈਕਸ ਘਟਾਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਕਾਂਗਰਸੀ ਟਰੈਕਟਰ ਰੈਲੀਆਂ ਕੱਢਣ ਦੀ ਬਜਾਇ ਲੋਕਾਂ ਨਾਲ ਕੀਤੇ ਵਾਅਦੇ ਪ...
ਵੱਡੇ ਕਿਸਾਨ ਛੱਡਣ ਬਿਸਿਡੀ : ਕਾਂਗੜਜਲੀ ਸਬ
20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨ 'ਤੇ ਹੋਵੇਗੀ ਕਾਰਵਾਈ: ਬਿਜਲੀ ਮੰਤਰੀ
ਬਠਿੰਡਾ/ਰਾਮਪੁਰਾ ਫੂਲ (ਅਸ਼ੋਕ ਗਰਗ/ਅਮਿਤ/ਸੱਚ ਕਹੂੰ ਨਿਊਜ਼)। ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਵੱਡੇ ਕਿਸਾਨਾਂ ਨੂੰ ਨੈਤਿਕਤਾ ਦੇ ਅਧਾਰ 'ਤੇ ਆਪਣੀ ਬਿਜਲੀ ਦੀ ਸਬਸਿਡੀ ਤਿਆਗ ਦ...
ਪਟਿਆਲਾ ਲੈਸ ਹਾਊਸ ‘ਚ ਲੱਗੀ ਅੱਗ, ਕਰੋੜ ਤੋਂ ਵੱਧ ਦਾ ਨੁਕਸਾਨ
ਮਾਨਸਾ ਤੋਂ ਇਲਾਵਾ ਰਾਮਪੁਰਾ, ਥਰਮਲ ਪਲਾਂਟ ਤੇ ਸਰਦੂਲਗੜ੍ਹ ਤੋਂ ਆਈਆਂ ਗੱਡੀਆਂ ਨੇ ਬੁਝਾਈ ਅੱਗ
ਸਦਮੇ 'ਚ ਆਏ ਦੁਕਾਨਦਾਰ ਨੂੰ ਕਰਵਾਉਣਾ ਪਿਆ ਹਸਪਤਾਲ 'ਚ ਦਾਖਲ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼) ਸ਼ੁੱਕਰਵਾਰ ਦੇਰ ਰਾਤ ਸਿਨੇਮਾ ਰੋਡ 'ਤੇ ਸਥਿਤ ਪਟਿਆਲਾ ਹਾਊਸ 'ਚ ਅਚਾਨਕ ਅੱਗ ਲੱਗਣ ਨਾਲ ਕਰੀਬ ਸਵਾ...
ਝੋਨੇ ਦੀ ਬਿਜਾਂਦ ਰੋਕਣ ਲਈ ਚੁੱਪ ਚੁਪੀਤੇ ਬੰਦ ਕੀਤੀ ਬਠਿੰਡਾ ਨਹਿਰ
ਕਿਸਾਨਾਂ ਦੇ ਇਲਜਾਮ ਸਹੀਂ ਨਹੀਂ : ਐਕਸੀਅਨ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕਣ ਲਈ ਨਹਿਰੀ ਵਿਭਾਗ ਨੇ ਚੁੱਪ ਚੁਪੀਤੇ ਬਠਿੰਡਾ ਨਹਿਰ ਬੰਦ ਕਰ ਦਿੱਤੀ ਹੈ। ਹਾਲਾਂਕਿ ਬੰਦੀ ਦਾ ਕਾਰਨ ਨਹਿਰ ਦੀ ਸਫਾਈ ਦੱਸਿਆ ਜਾ ਰਿਹਾ ਹੈ, ਪਰ ਕਿਸਾਨ ਇਸ ਨੂੰ ਕਿਸਾਨ ਯੂਨੀਅਨਾਂ ਵੱਲੋਂ...
ਮਾਤਾ ਗੁਰਦੇਵ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ/ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤੇ ਅਮਲ ਕਰਦਿਆਂ ਬਲਾਕ ਰਾਮਾਂ-ਨਸੀਬਪੁਰਾ ਦੇ ਪਿੰਡ ਨਸੀਬਪੁਰਾ ਦੀ ਵਾਸੀ ਮਾਤਾ ਗੁਰਦੇਵ ਕੌਰ ਇੰਸਾਂ (80) ਪਤਨੀ ਮਹਿੰਦਰ ਸਿੰਘ ਦੇ ਦੇਹਾਂਤ ਤ...
ਚੋਗਾਵਾਂ ਵਿਖੇ ਜਲਦ ਖੋਲਿਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ : ਸਰਕਾਰੀਆ
ਕਲੇਰ ਵਿਖੇ ਫੇਰੂਮਾਨ ਪਬਲਿਕ ਸਕੂਲ ਤੇ ਕਿੱਤਾਮੁਖੀ ਕੇਂਦਰ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸ੍ਰ ਸੁਖਬਿੰਦਰ ...
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਸਾਦਿਕ, (ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਚੰਨੀਆਂ ਦੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਾਦਿਕ ਵਿਖੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਲਖਵੀਰ ਸਿੰਘ ਲੱਖਾ ਪੁੱਤਰ ਮਹਿੰਦਰ ਸਿੰਘ ਆਪਣੀ ਦੁਕਾਨ ਤ...
ਸਰਕਾਰੀ ਹਸਪਤਾਲ ‘ਚ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ
ਡਾਕਟਰਾਂ ਨੇ ਸਿਹਤ ਸੇਵਾਵਾਂ ਠੱਪ ਕਰਕੇ ਲਾਇਆ ਧਰਨਾ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਵਿਖੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨਾਲ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ ਤੇ ਹੱਥੋਪਾਈ ਕਰਨ ਪਿੱਛੋਂ ਮਾਮਲਾ ਗਰਮਾ ਗਿਆ। ਗੁੱਸਾਏ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਠੱਪ ਕ...