Faridkot News: ਜ਼ਖ਼ਮ ਦਰ ਜ਼ਖ਼ਮ ਸੰਪਾਦਿਤ ਕਹਾਣੀ ਸੰਗ੍ਰਹਿ ਲੋਕ ਅਰਪਣ
Faridkot News: ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਫ਼ੌਜੀ ਜੀਵਨ ਨਾਲ ਸਬੰਧਤ ਭੁਪਿੰਦਰ ਫ਼ੌਜੀ ਦੀਆਂ ਚੋਣਵੀਆਂ ਕਹਾਣੀਆਂ ਦੀ ਸੰਪਾਦਕ ਕਰਨ ਭੀਖੀ ਵੱਲੋਂ ਸੰਪਾਦਿਤ ਕੀਤੀ ਪੁਸਤਕ ਨੂੰ ਬਾਬਾ ਫ਼ਰੀਦ ਸਾਹਿਤ ਮੇਲੇ ਦੌਰਾਨ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਆਲਮੀ ਫਾਉਂਡੇਸ਼ਨ ਵੱਲੋਂ ...
‘ਕਾਂਗਰਸ ਪਾਰਟੀ ’ਚੋਂ ਹੀ ਹੋਵੇ ਉਮੀਦਵਾਰ, ਬਾਹਰਲਾ ਨਹੀਂ ਹੋਵੇਗਾ ਮਨਜ਼ੂਰ’
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਨੂੰ ਲੱਭਣਾ ਪਵੇਗਾ ਨਵਾਂ ਚਿਹਰਾ | Congress Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ’ਚ ਟਿਕਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ’ਚ ਮੱਥਾ ਪੋਚੀ ਦਾ ਮਹੌਲ ਹੈ। ਕਾਂਗਰਸ ਪਾਰਟੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਨਵਾਂ ਚਿਹਰਾ ਚੋਣ ਮੈਦਾਨ ’ਚ ਲਿਆ...
Bribe : ਵਿਜੀਲੈਂਸ ਕਰਮਚਾਰੀਆਂ ਦੇ ਨਾਂਅ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅੜਿੱਕੇ
ਵਿਜੀਲੈਂਸ ਵੱਲੋਂ ਦੋ ਵਿਅਕਤੀ ਗ੍ਰਿਫ਼ਤਾਰ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਵਿਜੀਲੈਂਸ ਦੇ ਕਰਮਚਾਰੀਆਂ ਦੇ ਨਾਂਅ ’ਤੇ 2,50,000 ਰੁਪਏ ਰਿਸ਼ਵਤ ਲੈਣ ਵਾਲੇ ਦੋ ਆਮ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ...
ਕਿਸਾਨ ਦੀ ਦਿਮਾਗੀ ਦੌਰਾ ਪੈਣ ਨਾਲ ਮੌਤ
(ਤਰਸੇਮ ਮੰਦਰਾਂ) ਬੋਹਾ। ਨੇੜਲੇ ਪਿੰਡ ਕਾਸਿਮਪੁਰ ਛੀਨਾਂ ਵਿਖੇ ਇੱਕ ਕਿਸਾਨ ਦੀ ਦਿਮਾਗੀ ਦੌਰਾ (Brain Attack )ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦਰਸ਼ਨ ਸਿੰਘ ਉਰਫ ਘੋਨਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਉੱਗੋਕੇ ਵਾਲੇ ਵਾਸੀ ਕਾਸ਼ਿਮਪੁਰ ਛੀਨਾਂ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ, ਬੀਤੇ ਕੁਝ ਦਿਨ ਪਹਿਲ...
ਮੁੜ ਹਾਈਕੋਰਟ ਦੀ ਪੌੜੀ ਚੜ੍ਹੇਗੀ ‘ਆਟਾ ਸਕੀਮ’, ਡਿਪੂ ਹੋਲਡਰ ਦੇਣ ਜਾ ਰਹੇ ਹਨ ਸਰਕਾਰ ਨੂੰ ਚੁਣੌਤੀ
ਡਿੱਪੂ ਹੋਲਡਰਾਂ ਨੂੰ ਸਰਕਾਰ ਦੀ ਆਟਾ ਸਕੀਮ ’ਤੇ ਵੱਡਾ ਇਤਰਾਜ਼, ਹਾਈ ਕੋਰਟ ਦਾ ਕੇਸ ਕੀਤਾ ਤਿਆਰ (Flour scheme)
ਅਗਲੇ ਹਫ਼ਤੇ ਵਿੱਚ ਹੀ ਹਾਈ ਕੋਰਟ ਵਿੱਚੋਂ ਲਈ ਜਾਵੇਗੀ ਸਰਕਾਰੀ ਸਕੀਮ ’ਤੇ ਸਟੇਅ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਦੀ ਆਟਾ ਸਕੀਮ (Flour scheme) ਇੱਕ ਵਾਰ ਫਿਰ ਪੰਜਾਬ ਅਤੇ...
ਪਾਰਕ ’ਚੋਂ ਭੇਦਭਰੇ ਹਾਲਾਤਾਂ ’ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼
ਮ੍ਰਿਤਕ ਦੇ ਭਰਾ ਨੇ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਜਤਾਈ ਸ਼ੰਕਾ | Ludhiana News
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੇ ਇੱਕ ਪਾਰਕ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਜੋਗਿੰਦਰ ਕੁਮਾਰ (30) ਵਾਸੀ ਬਿਹਾਰ ਵਜੋਂ ਹ...
ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਤੋਂ ED ਦੀ ਪੂੱਛਗਿੱਛ
ਮਨੀ ਲਾਡਰਿੰਗ ਮਾਮਲੇ ’ਚ ਹੋ ਹੋਏ ਸਵਾਲ-ਜਵਾਬ | Bhupinder Hooda
ਦਿੱਲੀ ਸਥਿਤ ਈਡੀ ਦਫਤਰ ’ਚ ਹੋਈ ਪੁੱਛਗਿੱਛ | Bhupinder Hooda
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਹੁੱਡਾ ...
Haryana Vidhan Sabha Elections: ਹਰਿਆਣਾ ’ਚ ਦਿਲਚਸਪ ਚੋਣ ਮੈਦਾਨ
Haryana Vidhan Sabha Elections: ਹਰਿਆਣਾ ਵਿਧਾਨ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਇਸ ਵਾਰ ਸਭ ਤੋਂ ਵੱਖਰੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਤੈਅ ਕਰਨ ਲਈ ਬੜੀ ਮੱਥਾਪੱਚੀ ਕਰਨੀ ਪਈ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨਾਮਜ਼ਦਗੀ ਦੀ ਆਖਰੀ ਤਾਰੀਕ ਤੋਂ ਇੱਕ ਦ...
Heroin: ਫਿਰੋਜ਼ਪੁਰ ਪੁਲਿਸ ਵੱਲੋਂ ਹੈਰੋਇਨ ਤੇ ਨਜਾਇਜ਼ ਅਸਲਾ ਬਰਾਮਦ, ਦੋ ਕਾਬੂ
5 ਪਿਸਟਲ, 26 ਰੌਂਦ ਬਰਾਮਦ, ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਸਨ ਮਾਮਲੇ ਦਰਜ | Heroin
Heroin: (ਰਜਨੀਸ਼ ਰਵੀ) ਫਿਰੋਜ਼ਪੁਰ। ਫਿਰੋਜਪੁਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਵੱਲੋਂ ਗਸ਼ਤ ਦੌਰਾਨ 2 ਕਥਿਤ ਨਸ਼ਾ ਸਮੱਲਗਰਾਂ ਨੂੰ ਗ੍ਰਿਫਤਾਰ ਕਰਦਿਆਂ 100 ਗ੍ਰਾਮ ਹੈਰੋਇਨ ਅਤੇ 5 ਨਜਾਇਜ਼ ਪਿਸਟਲ ਸਮੇਤ 26 ਰੌਂਦ ਬਰਾਮਦ ਕਰ...
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪਸਿਆਣਾ ਵਿਖੇ ਨਵੇਂ ਬੱਸ ਅੱਡੇ ਤੇ ਕਮਿਊਨਿਟੀ ਹਾਲ ਦੇ ਸ਼ੈਡ ਦਾ ਉਦਘਾਟਨ
ਕਿਹਾ ਲੋਕਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਭਗਵੰਤ ਮਾਨ ਸਰਕਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ-ਪਟਿਆਲਾ ਰੋਡ ’ਤੇ ਪੈਂਦੇ ਪਿੰਡ ਪਸਿਆਣਾ ਵਿਖੇ ਬੱਸ ਅੱਡੇ ਸਮੇਤ ਪਿੰਡ ਵਿੱਚ ਬਣਾਏ ਗਏ ਕਮਿਊਨਿਟੀ ਹਾਲ ਦੇ ਸ਼ੈਡ ਦਾ ...