ਖਜ਼ਾਨਾ ਵਿਭਾਗ ਕੋਲ ਅਟਕੀ ਭੱਠਲ ਦੀ ਫਾਈਲ, ਨਹੀਂ ਤੈਅ ਹੋ ਪਾ ਰਹੇ ਮਾਣ-ਭੱਤੇ
ਪਿਛਲੀ 4 ਜੁਲਾਈ ਨੂੰ ਬਣਾਇਆ ਗਿਆ ਸੀ ਪਲੈਨਿੰਗ ਬੋਰਡ ਦਾ ਉਪ ਚੇਅਰਪਰਸਨ
ਰਾਜਿੰਦਰ ਕੌਰ ਭੱਠਲ ਨੂੰ ਕਿਹੜਾ-ਕਿਹੜਾ ਮਿਲੇਗਾ ਫਾਇਦਾ ਅਤੇ ਕਿਹੜੇ-ਕਿਹੜੇ ਮਿਲਣਗੇ ਭੱਤੇ, ਅਜੇ ਨਹੀਂ ਹੋਏ ਤੈਅ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਪੰਜਾਬ ਰਾਜ ਪਲੈਨਿੰਗ ਬੋਰਡ ਦੀ ਉਪ ਚੇ...
ਹਾਈਕੋਰਟ ਦੀ ਸਖ਼ਤੀ, ਰੋਡਵੇਜ਼ ਦੀ ਹੜਤਾਲ ਖਤਮ
ਕੱਲ੍ਹ ਸਵੇਰੇ ਤੋਂ ਦੌੜਨਗੀਆਂ ਬੱਸਾਂ, ਗ੍ਰਿਫ਼ਤਾਰੀਆਂ 'ਤੇ ਲੱਗੀ ਰੋਕ
ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਕਾਰਨ ਹਰਿਆਣਾ ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਪਿਛਲੀ 16 ਅਕਤੂਬਰ ਤੋਂ ਚੱਲ ਰਹੀ ਹੜਤਾਲ ਨੂੰ ਵਾਪਸ ਲੈ ਲਿਆ ਹੈ ਹੁਣ ਸਵੇਰੇ ਸ਼ਨਿੱਚਰਵਾਰ 10 ਵਜੇ ਤੋਂ ਸਾ...
ਖਸਤਾ ਹਾਲਤ ਘਰ ਦੀ ਛੱਤ ਡਿੱਗੀ
ਰਾਮਾਂ ਮੰਡੀ, (ਸਤੀਸ਼ ਜੈਨ)। ਸਰਕਾਰ ਵੱਲੋਂ ਗਰੀਬਾਂ ਨੂੰ ਘਰ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਦੇਣ ਦੀ ਡਰਾਮੇਬਾਜ਼ੀ ਅੱਜ ਉਸ ਸਮੇਂ ਸਾਹਮਣੇ ਆਈ ਜਦ ਨੇੜਲੇ ਪਿੰਡ ਰਾਮਾਂ ਵਿਖੇ ਸਰਕਾਰੀ ਸਹਾਇਤਾ ਰਾਸ਼ੀ ਨੂੰ ਉਡੀਕਦੇ ਉਡੀਕਦੇ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਡਿੱਗ ਗਈ ਛੱਤ 'ਤੇ ਬੈਠ ਕੇ ਖਾਣਾ ਖਾ ਰਹੇ ਪਤੀ ਪਤਨੀ ਸ...
ਪੰਚਾਇਤੀ ਚੋਣਾਂ ਦਸੰਬਰ ਤੋਂ ਪਹਿਲਾਂ ਹੋਣਗੀਆਂ : ਬਾਜਵਾ
ਜਗਰਾਓਂ ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਸ਼ਹਿਰੀ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ 'ਚ ਗ੍ਰਾਮ ਪੰਚਾਇਤ ਚੋਣਾਂ ਇਸੇ ਸਾਲ ਨਵੰਬਰ ਦੇ ਆਖਰੀ ਹਫਤੇ ਜਾ ਦਸੰਬਰ ਤੋਂ ਪਹਿਲੇ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਲਈ ਕਾਨੂਨ 'ਚ...
ਰੈਫਰੰਡਮ 2020 ਦੀ ਆੜ ‘ਚ ਪੰਜਾਬ ਦੇ ਨੌਜਵਾਨਾਂ ਨੂੰ ਕੀਤਾ ਜਾ ਰਿਹੈ ਗੁੰਮਰਾਹ
ਸ਼ਬਨਮਦੀਪ ਤੋਂ ਬਰਾਮਦ ਹੋਇਆ ਹੈਂਡ ਗ੍ਰਨੇਡ ਪਾਕਿਸਤਾਨ ਦਾ ਬਣਿਆ ਹੋਇਆ, ਗੁਰਸੇਵਕ ਸਿੰਘ ਵੀ ਸੀ ਸ਼ਬਨਮਦੀਪ ਦਾ ਸਾਥੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਕਿਸਤਾਨੀ ਏਜੰਸੀ ਆਈਐੱਸਆਈ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਬੂ ਲਾਉਣ ਲਈ ਲੱਖਾਂ ਰੁਪਏ ਦੇ ਲਾਲਚ ਦੇ ਕੇ ਰੈਫਰੰਡਮ 2020 ਦੀ ਆੜ 'ਚ ਸਿੱਖ ਨੌਜਵਾਨਾਂ ਨੂੰ ਗੁ...
ਪਰਾਲੀ ਦੇ ਧੂੰਏ ਕਾਰਨ ਲਹਿਰਾ ਮੁਹੱਬਤ ਨੇੜੇ 11 ਕਾਰਾਂ ਭਿੜੀਆਂ
11 ਵਾਹਨਾਂ ਦੀ ਹੋਈ ਆਪਸੀ ਟੱਕਰ, ਜਾਨੀ ਨੁਕਸਾਨੋਂ ਬਚਾਅ, ਪੰਜ ਜਣੇ ਜ਼ਖਮੀ
ਭੁੱਚੋ ਮੰਡੀ, (ਸੁਰੇਸ਼/ਗੁਰਜੀਤ)। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਲਹਿਰਾ ਮੁਹੱਬਤ ਕੋਲ ਅੱਜ ਬਾਅਦ ਦੁਪਹਿਰ ਪਰਾਲੀ ਦੇ ਧੂੰਏਂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਜਣੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਰ...
ਸਿੱਖਿਆ ਵਿਭਾਗ ਨੇ ਸਾਂਝੇ ਅਧਿਆਪਕ ਮੋਰਚੇ ਦੇ ਨੇਤਾ ਨੂੰ ਹੱਥ ਪਾਇਆ
ਸਿੱਖਿਆ ਦਫਤਰ ਘੇਰਨ ਵਾਲੇ 16 ਅਧਿਆਪਕ 'ਬਾਰਡਰ' 'ਤੇ ਭੇਜੇ
ਬਠਿੰਡਾ, (ਅਸ਼ੋਕ ਵਰਮਾ)। ਸਿੱਖਿਆ ਵਿਭਾਗ ਪੰਜਾਬ ਨੇ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਦਾ ਦਫਤਰ ਘੇਰਨ ਵਾਲੇ ਅਧਿਆਪਕਾਂ ਖਿਲਾਫ ਸਖਤੀ ਜਾਰੀ ਰੱਖਦਿਆਂ 16 ਹੋਰ ਈਟੀਟੀ ਅਧਿਆਪਕਾਂ ਨੂੰ 'ਬਾਰਡਰ' ਦਿਖਾ ਦਿੱਤਾ ਹੈ ਇਨ੍ਹਾਂ ਅਧਿਆਪਕਾਂ 'ਚ ਸਾ...
12 ਹੋਰ ਅਧਿਆਪਕਾਂ ਦੀ ਕੀਤੀ ਬਦਲੀ
ਲਗਾਤਾਰ ਕੀਤੀਆਂ ਜਾ ਰਹੀਆਂ ਹਨ ਬਦਲੀਆਂ
ਬਠਿੰਡਾ, ਸੱਚ ਕਹੂੰ ਨਿਊਜ਼। ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਵੀ ਲਗਾਤਾਰ ਜਾਰੀ ਰਿਹਾ ਤੇ ਜ਼ਿਲ੍ਹਾ ਬਠਿੰਡਾ ਦੇ 12 ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ 'ਚ ਤਬਦੀਲ ਕਰਨ ਦਾ ਸਮਾਚਾਰ ਮਿਲਿਆ ਹੈ। ਵਿਭਾਗ ਵੱਲੋਂ ਬਦਲੀਆਂ ਦੇ ਕ...
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ
ਪੈਟਰੋਲ 'ਚ 4.67 ਰੁਪਏ ਤੇ ਡੀਜ਼ਲ 'ਚ 1.61 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਜ਼ਾਰ 'ਚ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲੜੀਵਾਰ 4.67 ਰੁਪਏ ਅਤੇ 1.61 ਰੁਪਏ ਦੀ ਗਿਰਾਵਟ ਆਈ ...
ਸਮਝੌਤੇ ਦੀ ਗੁੰਜਾਇਸ਼ ਖ਼ਤਮ, ਬਾਗੀ ਖਹਿਰਾ ਤੇ ਕੰਵਰ ਸੰਧੂ ਦੀ ਛੁੱਟੀ ਤੈਅ
ਪੰਜਾਬ ਲੀਡਰਾਂ ਨੇ ਕੀਤੀ ਅਰਵਿੰਦ ਕੇਜਰੀਵਾਲ ਨਾਲ 1 ਘੰਟੇ ਤੋਂ ਜ਼ਿਆਦਾ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਲਗੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਜਲਦ ਹੀ ਆਪ 'ਚੋਂ ਬਾਹਰ ਹੋ ਸਕਦੇ ਹਨ, ਕਿਉਂਕਿ ਪਾਰਟੀ ਨੇ ਇਨ੍ਹਾਂ ਦੋਵਾਂ ਨੂੰ ਪਾ...