Road Accident: ਸੰਘਣੀ ਧੁੰਦ ਕਾਰਨ ਵਾਹਨ ਨੇ 3 ਨੂੰ ਦਰੜਿਆ, 2 ਦੀ ਮੌਕੇ ’ਤੇ ਹੀ ਮੌਤ, 1 ਦੀ ਹਾਲਤ ਗੰਭੀਰ
ਘਰੌਂਡਾ (ਸੱਚ ਕਹੂੰ ਨਿਊਜ਼)। Road Accident: ਸ਼ਨਿੱਚਰਵਾਰ ਸਵੇਰੇ ਕਰਨਾਲ ਦੇ ਮੂਨਕ-ਗਗਸੀਨਾ ਰੋਡ ’ਤੇ ਇੱਕ ਕਾਰ ਨੇ ਬਾਈਕ ਸਵਾਰ ਤਿੰਨ ਲੋਕਾਂ ਨੂੰ ਦਰੜ ਦਿੱਤਾ। ਹਾਦਸੇ ’ਚ 2 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 1 ਗੰਭੀਰ ਰੂਪ ਨਾਲ ਜਖਮੀ ਹੋਇਆ ਹੈ। ਤਿੰਨੋਂ ਟਾਈਲਾਂ ਤੇ ਪੱਥਰ ਵਿਛਾਉਣ ਦਾ ਕੰਮ ਕਰਦੇ ਸਨ ਤੇ ...
MSG Bhandara: ਪਵਿੱਤਰ ਅਵਤਾਰ ਦਿਹਾੜੇ ’ਤੇ ਸੱਚੇ ਸਾਈਂ ਜੀ ਦਾ ਕੀਤਾ ਗੁਣਗਾਨ
MSG Bhandara: ਭੰਡਾਰੇ ’ਤੇ ਕੀਤੇ ਪ੍ਰਣ
ਮਨਮਤੇ ਤੇ ਬੁਰਾਈ ਨਾਲ ਜੁੜੇ ਲੋਕਾਂ ਦਾ ਕਦੇ ਸੰਗ (ਸਾਥ) ਨਹੀਂ ਕਰਾਂਗੇ ਜੇਕਰ ਐਮਰਜੈਂਸੀ ’ਚ ਕੋਈ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਸੰਗ (ਸਾਥ) ਕਰਨਾ ਪੈ ਜਾਵੇ ਤਾਂ ਪੰਜ ਮਿੰਟ ਸਿਮਰਨ ਕਰਾਂਗੇ।
ਹਫਤਾਵਾਰ ਤੇ ਬਲਾਕ ਦੀ ਨਾਮ ਚਰਚਾ ’ਚ ਜ਼ਰੂਰ ਜਾਵਾਂਗੇ।
(...
Chandigarh: ਪੰਜਾਬ ਦੇ ਵਿੱਤ ਮੰਤਰੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਆਖਿਆ, ਹਰਿਆਣਾ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਦਿਆਂਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਹਨ। ਇਹ ਮੁੱਦਾ ਪੂਰਾ ਗਰਮਾਇਆ ਹੋਇਆ ਹੈ। ਅੱਜ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ...
Dera Sacha Sauda: ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ
Dera Sacha Sauda: ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ਅਵਤਾਰ ਦਿਵਸ ਦੀ ਖੁਸ਼ੀ ’ਚ 15 ਨਵੰਬਰ 2024 ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਸਰਸਾ, ਹਰਿਆਣਾ ’ਚ ਨਾਮ ਚਰਚਾ ਸਤਿਸੰਗ ਸਵੇਰੇ 10...
Murder: ਦੇਰ ਰਾਤ ਘਰ ’ਚ ਵੜ ਕੇ ਨੌਜਵਾਨ ਦਾ ਕਤਲ
ਦੋ ਸਕੇ ਭਰਾ ਹਮਲਾਵਰ ਮੌਕੇ ਤੋਂ ਹੋਏ ਫਰਾਰ | Haryana Crime
ਹਿਸਾਰ (ਸੱਚ ਕਹੂੰ ਨਿਊਜ਼)। Haryana Crime: ਹਰਿਆਣਾ ਦੇ ਹਿਸਾਰ ’ਚ ਦੇਰ ਰਾਤ ਡੋਗਰਾਂ ਇਲਾਕੇ ’ਚ ਇੱਕ ਨੌਜਵਾਨ ਦਾ ਘਰ ’ਚ ਵੜ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ...
Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਹਰਿਆਣਾ ਸਮੇਤ ਗੁਆਂਢੀ ਸੂਬੇ ਪੰਜਾਬ, ਰਾਜਸਥਾਨ ਦੇ ਮਰੀਜ਼ ਆ ਰਹੇ ਹਨ ਇਲਾਜ ਕਰਵਾਉਣ | Shah Satnam Ji Specialty Hospital
ਸਰਸਾ (ਸੱਚ ਕਹੂੰ/ਰਾਜੇਸ਼ ਬੈਨੀਵਾਲ)। Shah Satnam Ji Specialty Hospital: ਬਦਲਦੇ ਮੌਸਮ ਵਿੱਚ ਜੁਖਾਮ-ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਅਸੀਂ ਬੁਖਾਰ ਨੂੰ ਆਮ ਮੰਨ ਕੇ ਬ...
Punjab-Haryana Weather: ਪੰਜਾਬ-ਹਰਿਆਣਾ ’ਚ ਬਦਲੇਗਾ ਮੌਸਮ, ਦੋ ਦਿਨਾਂ ਤੱਕ ਪਵੇਗਾ ਮੀਂਹ, ਵਧੇਗੀ ਠੰਢ
Punjab-Haryana Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਇਸ ਵੇਲੇ ਪੰਜਾਬ ’ਚ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਮੌਸਮ ਵਿਭਾਗ ਨੇ ਵੀ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਠੰਢ ਆਪਣੇ ਚਰ...
ਸਾਈਂ ਜੀ ਨੇ ਕੀਤੀ ਕਿਰਪਾ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ
Shah Mastana ji Maharaj: ਸ੍ਰੀ ਬੰਤਾ ਸਿੰਘ ਪਿੰਡ ਸ੍ਰੀ ਜਲਾਲਆਣਾ ਸਾਹਿਬ ਨੇ ਦੱਸਿਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਦੁਆਰਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ’ਤ ਬਿਰਾਜਮਾਨ ਹੋ ਗਏ ਤਾਂ ਪਿੱਛੋਂ ਪੂਜਨੀਕ ਮਾਤਾ ਜੀ ਨੇ ਇੱਕ ...
Haryana-Punjab Weather Alert: ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਪੰਜਾਬ-ਹਰਿਆਣਾ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਜਾਣੋ
Haryana-Punjab Weather Alert: ਹਿਸਾਰ (ਸੰਦੀਪ ਸਿੰਹਮਾਰ)। ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਦੇ ਮੌਸਮ ਸਬੰਧੀ ਅਪਡੇਟ ਜਾਰੀ ਕੀਤਾ ਹੈ। ਹਰਿਆਣਾ ਤੇ ਪੰਜਾਬ ’ਚ ਦਿਨ ਵੇਲੇ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ। ਅਗਲੇ ਪੰਜ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰਾਂ, ਖਾਸ ਕਰਕੇ ਉੱਤਰੀ ਭਾਰਤ ਦ...
Pension Hike: ਸਰਕਾਰ ਨੇ ਇਨ੍ਹਾਂ ਲੋਕਾਂ ਦੀ ਪੈਨਸ਼ਨ ‘ਚ ਕੀਤਾ ਵਾਧਾ, ਹੁਣ ਮਿਲੇਗਾ ਇਸ ਤਰ੍ਹਾਂ ਲਾਭ
Haryana Pension: ਹਰਿਆਣਾ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਆਜ਼ਾਦੀ ਘੁਲਾਟੀਆਂ ਦੀਆਂ ਬੇਰੋਜ਼ਗਾਰ ਵਿਧਵਾਵਾਂ ਅਤੇ ਤਲਾਕਸ਼ੁਦਾ ਧੀਆਂ ਜਾਂ ਉਨ੍ਹਾਂ ਦੀਆਂ ਪਤਨੀਆਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਰਾਜ ਸਨਮਾਨ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਪਹਿਲਕਦਮੀ ਨਾਲ ਉਨ੍ਹਾਂ ਔਰਤਾਂ ਲਈ ਉਮੀਦ ਦੀ ਕਿਰਨ ਆਈ...