ਪੰਜਾਬ-ਹਰਿਆਣਾ ’ਚ ਮੌਸਮ : ਤੇਜ਼ ਹਵਾਵਾਂ ਤੇ ਮੀਂਹ ਨੇ ਬਦਲਿਆ ਮੌਸਮ, ਮੰਡੀਆਂ ’ਚ ਪਈ ਕਣਕ ਭਿੱਜੀ
ਚੰਡੀਗੜ੍ਹ। ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ (Rain) ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਕਾਰਨ ਕਈ ਦਰੱਖਤ ਜੜ੍ਹੋਂ ਉਖੜ ਗਏ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਪਏ।
ਹਰਿਆਣਾ-ਪੰਜਾਬ ਦੇ ਮੌਸਮ...
ਮਾਸੂਮ ਅਨੁਸ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ, ਮਿਲੇਗੀ ਨਵੀਂ ਜ਼ਿੰਦਗੀ, ਦੇਖੋ ਵੀਡੀਓ…
ਅੰਬਾਲਾ ਦੇ ਮੁਲਾਣਾ ਦੇ ਐੱਮਐੱਮ ਹਸਪਤਾਲ ਵਿੱਚ ਪਹਿਲੀ ਸਰਜਰੀ ਹੋਈ ਸਫ਼ਲ, ਦੋ ਸਰਜਰੀਆਂ ਹੋਣੀਆਂ ਬਾਕੀ
2014 ’ਚ ਪਿਤਾ ਦੀ ਹੋ ਚੁੱਕੀ ਮੌਤ, ਮਾਂ ਨੇ ਵੀ ਛੱਡਿਆ ਬੱਚਿਆਂ ਦਾ ਸਾਥ
ਕਰਨਾਲ (ਵਿਜੇ ਸ਼ਰਮਾ)। ਕਹਿੰਦੇ ਹਨ ਕਿ ਜਦੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠਦਾ ਹੈ ਤਾਂ ਉਸ ਦੀ ਜ਼ਿੰ...
ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਕਿੱਥੇ-ਕਿੱਥੇ ਹੈ ਮੀਂਹ ਪੈਣ ਦੀ ਸੰਭਾਵਨਾ
ਪੱਛਮੀ ਮੌਨਸੂਨ ਦੇ ਪ੍ਰਭਾਵ ਕਾਰਨ ਅੱਜ ਬਦਲੇਗਾ ਮੌਸਮ
ਹਰਿਆਣਾ ਸਮੇਤ ਐਨਸੀਆਰ ਵਿੱਚ ਬੂੰਦਾਬਾਂਦੀ ਦੀ ਸੰਭਾਵਨਾ
ਹਿਸਾਰ। ਸੰਦੀਪ ਸਿੰਹਮਾਰ)। ਗਲੋਬਲ ਵਾਰਮਿੰਗ ਕਾਰਨ ਸਮੇਂ ਤੋਂ ਪਹਿਲਾਂ ਪੈ ਰਹੀ ਗਰਮੀ ਤੋਂ ਅਗਲੇ ਦੋ ਦਿਨਾਂ ਵਿੱਚ ਰਾਹਤ ਮਿਲਣ ਵਾਲੀ ਹੈ । ਇਸ ਦੇ ਨਾਲ ਹੀ ਹਾੜ੍ਹੀ ਦੀਆਂ ਫਸਲਾਂ ਖਾਸ ਕਰਕੇ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਵਿਸ਼ਵ ਧਰਤੀ ਦਿਵਸ ‘ਤੇ ਸਮਾਜ ਨੂੰ ਦਿੱਤਾ ਜਾਗਰੂਕਤਾ ਦਾ ਸੰਦੇਸ਼
(ਸੱਚ ਕਹੂੰ ਨਿਊਜ਼) ਸਰਸਾ। ਹਰ ਸਾਲ 22 ਅਪ੍ਰੈਲ ਖਾਸ ਹੁੰਦਾ ਹੈ ਕਿਉਂਕਿ ਵਿਸ਼ਵ ਧਰਤੀ ਦਿਵਸ (World Earth Day ) ਮਨਾਇਆ ਜਾਂਦਾ ਹੈ। ਧਰਤੀ ਦਿਵਸ ਕੁਦਰਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਮੇਂ ਦੇ ਨਾਲ - ਨਵੀਆਂ ਚੁਣੌਤੀਆਂ ਦੇ ਵਿਚਕਾਰ ਕੁਦਰਤ ਅਤੇ ਧਰਤੀ ਨੂੰ ਬਚਾਉਣ ਦੀ ਲੋੜ ਹ...
ਅੰਮ੍ਰਿਤਪਾਲ ਦਾ ਸਮਰੱਥਕ ਪੁਲਿਸ ਨੇ ਕੀਤਾ ਕਾਬੂ
(ਸੱਚ ਕਹੂੰ ਨਿਊਜ਼) ਯਮੁਨਾਨਗਰ। ਅੰਮ੍ਰਿਤਪਾਲ ਸਿੰਘ (Amritpal) ਹਾਲੇ ਵੀ ਫਰਾਰ ਚੱਲ ਰਿਹਾ ਹੈ। ਇਸ ਦੌਰਾਨ ਅੰਮ੍ਰਿਤਪਾਲ ਦੇ ਇੱਕ ਸਮਰੱਥਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਆਕਾਸ਼ਦੀਪ ਵਜੋਂ ਕੀਤੀ ਗਈ ਹੈ। ਉਸ ਨੇ ਆਪਣੇ ਵਟਸਐਪ 'ਤੇ ਇਕ ਸਟੇਟਸ ਪੋਸਟ ਕੀਤਾ ਸੀ। ਜਿਸ 'ਚ ਭਾਰਤ ਮਾਤਾ 'ਤੇ ਵਿ...
World Liver Day : ਸਾਨੂੰ ਆਪਣੇ ਲੀਵਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ: ‘ਰੂਹ ਦੀ’ ਹਨੀਪ੍ਰੀਤ ਇੰਸਾਂ
(ਸੱਚ ਕਹੂੰ ਨਿਊਜ਼) ਸਰਸਾ। ਹਰ ਸਾਲ 19 ਅਪ੍ਰੈਲ ਨੂੰ 'ਵਰਲਡ ਲੀਵਰ ਡੇ ' (World Liver Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੀਵਰ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਦਿਮਾਗ ਤੋਂ ਬਾਅਦ ਲੀਵਰ ਸਰੀਰ ਦਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਇਮਿਊਨ ...
ਨਸ਼ਾ ਤਸਕਰੀ ਮਾਮਲੇ ’ਚ ਹੋਈ 12 ਸਾਲ ਦੀ ਕੈਦ
ਅਦਾਲਤ ਨੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ | Drug Case
ਸਰਸਾ। ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰੀ (Drug Case) ਦੇ ਨੈੱਟਵਰਕ ਨੂੰ ਤੋੜਨ ਲਈ ਹਰ ਸੰਭਵ ਕਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਲਗਾਤਾਰ ਗਸ਼ਤ ਅਤੇ ਨਾਕਾਬੰਦੀ ਕਰਕੇ ਤਸਕਰਾਂ ਦੇ ਟਿਕਾਣਿਆਂ ਨੂ...
ਸਰਸਾ ’ਚ ਫੁੱਟਿਆ ਕੋਰੋਨਾ ਬੰਬ, ਚੌਕਸ ਰਹਿਣ ਦੀ ਲੋੜ
ਸਰਸਾ (ਸੁਨੀਲ ਵਰਮਾ)। ਸਰਸਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ ਮਾਮਲਾ ਸਾਹਮਣੇ ਆਏ ਹਨ। ਕੋਰੋਨਾ ਬੁਲੇਟਿਨ (Corona in Sirsa) ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦੇ ਨਵੇਂ 16 ਮਰੀਜ ਪਾਜ਼ਿਟਿਵ ਪਾਏ ਗਏ ਹਨ। ਹੁਣ ਸਰਸਾ ਜ਼ਿਲ੍ਹੇ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ।
ਦੱਸ ਦਈ...
ਰੂਹ ਦੀ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਤੇ ਡਾਕਟਰਾਂ ਨੇ ਅਰਦਾਸ ਅਤੇ ਇਲਾਹੀ ਦੇ ਨਾਅਰਾ ਬੋਲ ਕੇ ਕੈਂਪ ਦਾ ਕੀਤਾ ਉਦਘਾਟਨ
14ਵਾਂ ਮੁਫ਼ਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ ਸ਼ੁਰੂ
ਮਰੀਜਾਂ ਦੀ ਮੁਫਤ ਜਾਂਚ ਤੋਂ ਇਲਾਵਾ ਚੁਣੇ ਗਏ ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ, ਦਿੱਤੇ ਜਾਣਗੇ ਕੈਲੀਪਰ
ਸਰਸਾ (ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੰਗਲਵਾਰ ਨੂੰ ਸ਼ਾਹ ਸ...
ਹਿਸਾਰ ’ਚ ਸਕੂਲ ਬੱਸ ਨਾਲ ਟਰੱਕ ਦੀ ਟੱਕਰ, 5 ਬੱਚੇ ਜਖਮੀ
ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਹਿਸਾਰ ਦੇ ਉਕਲਾਨਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਈਵੇ ’ਤੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਬੱਸ ਦੇ ਮੁੜਦੇ ਹੀ ਰੌਲਾ ਪੈ ਗਿਆ। ਯਾਤਰੀਆਂ ਨੇ ਹਫੜਾ-ਦਫੜੀ ਮ...