ਕਰੰਟ ਲੱਗਣ ਨਾਲ ਔਰਤ ਦੀ ਮੌਤ
ਸਿਲਾਈ ਕਰਦੀ ਸੀ ਔਰਤ | Electrocution
ਹਿਸਾਰ ,(ਸੱਚ ਕਹੂੰ ਨਿਊਜ਼) । ਹਿਸਾਰ ’ਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ (Electrocution) ਕਾਰਨ ਸ਼ਹਿਰ ’ਚ ਪਾਣੀ ਭਰ ਗਿਆ। ਦੂਜੇ ਪਾਸੇ ਆਜਾਦ ਨਗਰ ’ਚ ਵੀ ਇੱਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕਰੰਟ ਲੱਗਣ ਨਾਲ ਔਰਤ ਜਿਉਂਦੇ ਸੜ ਗਈ। ਇਹ ਹਾਦਸਾ ਸ਼ਾਮ ਕ...
Road Accident : ਮੀਂਹ ’ਚ ਟਰੱਕ, ਕਰੂਜ਼ਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ 5 ਦੀ ਮੌਤ
ਹਿਸਾਰ, (ਸੱਚ ਕਹੂੰ ਨਿਊਜ਼)। ਨੈਸਨਲ ਹਾਈਵੇਅ ਨੰਬਰ 9 (Road Accident) ’ਤੇ ਪਿੰਡ ਅਨੀਪੁਰਾ ਨੇੜੇ ਮੀਂਹ ਦੌਰਾਨ ਪਹਿਲਾਂ ਸਵਾਰੀਆਂ ਨਾਲ ਭਰੇ ਇਕ ਕਰੂਜਰ ਅਤੇ ਫਿਰ ਇਕ ਮੋਟਰਸਾਈਕਲ ਦੀ ਇਕ ਹੋਟਲ ਨੇੜੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਦਰਦਨਾਕ ਸੜਕ ਹਾਦਸੇ ’ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ...
ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਮੈਡਲ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਪਹਿਲਵਾਨਾਂ ਨੂੰ ਰੋਕਿਆ
ਹਰਿਦੁਆਰ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਹਰਿਦੁਆਰ ਆਪਣੇ ਤਗਮੇ ਗੰਗਾ (Ganga)ਵਿੱਚ ਵਹਾਉਣ ਲਈ ਪਹੁੰਚੇ। ਇਸ ਦੌਰ...
ਪਹਿਲਵਾਨਾਂ ਦਾ ਐਲਾਨ : ‘ਅੱਜ ਗੰਗਾ ’ਚ ਵਹਾ ਦੇਵਾਂਗੇ ਤਮਗੇ….’
ਇਹ ਸਾਡੀ ਆਤਮਾ, ਇਨ੍ਹਾਂ ਬਿਨ੍ਹਾਂ ਜੀਣ ਦਾ ਮਤਲਬ ਨਹੀਂ
ਜੰਤਰ-ਮੰਤਰ ਤੋਂ ਵਾਪਸ ਪਰਤੇ ਹੁਣ ਇੰਡੀਆ ਗੇਟ ’ਤੇ ਆਮਰਨ ਅਨਸ਼ਨ ਕਰਨਗੇ ਪਹਿਲਵਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਪਹਿਲਵਾਨਾਂ ਦੀ ਭੁੱਖ (Brij Bhusan Singh) ਹੜਤਾਲ ਇਹ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਅਤੇ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ...
Weather Update : ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਅੱਜੇ ਤਿੰਨ ਦਿਨਾਂ ਤੱਕ ਹੋਰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਸਪੀਡ ਨਾਲ ਹਵਾਵਾਂ ਚੱਲਣਗੀਆਂ। ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਸਾਰੀਆਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਗਰਜ ਅਤੇ ਚਮਕ ਨਾਲ...
ਹਾਦਸਾ : ਸੜਕ ਕਿਨਾਰੇ ਕਸਰਤ ਕਰ ਰਹੇ ਦੋ ਨੌਜਵਾਨਾਂ ਨੂੰ ਸਾਧਨ ਨੇ ਦਰੜਿਆ
ਪਾਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪਾਣੀਪਤ (Road Accident) ’ਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਸਨੌਲੀ ਦੇ ਪਿੰਡ ਕੁਰੜ ਦੇ ਬਾਹਰ ਵੱਡਾ ਹਾਦਸਾ ਹੋਇਆ ਹੈ। ਜਿੱਥੇ ਸੜਕ ਕਿਨਾਰੇ ਕਸਰਤ ਕਰ ਰਹੇ ਦੋ ਨੌਜਵਾਨਾਂ ਨੂੰ ਤੇਜ ਰਫਤਾਰ ਸਾਧਨ ਨੇ ਦਰੜ ਦਿੱਤਾ।
ਮੌਕੇ ’ਤੇ ਇ...
Punjab Weather : ਮੌਸਮ ਵਿਭਾਗ ਦਾ ਅਲਰਟ, ਕਦੋਂ ਵੀ ਆ ਸਕਦਾ ਹੈ ਤੇਜ਼ ਤੂਫਾਨ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਸਟਰੀ ਰਾਜਧਾਨੀ ਦਿੱਲੀ, (Punjab Weather) ਹਰਿਆਣਾ ਅਤੇ ਪੰਜਾਬ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ-ਤੂਫਾਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਜੰਮੂ-ਕ...
ਹਰਿਆਣਾ ’ਚ ਇਸ ਵਾਰ 32 ਦਿਨ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ
1 ਜੂਨ ਤੋਂ 2 ਜੁਲਾਈ ਤੱਕ ਬੰਦ ਰਹਿਣਗੇ ਸਕੂਲ | Haryana School Holiday
ਚੰਡੀਗਡ੍ਹ, (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ (Haryana) ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਸੂਬੇ ’ਚ 32 ਦਿਨ ਸਕੂਲ ਬੰਦ ਰਹਿਣਗੇ। 1 ਜੂਨ ਤੋਂ 2 ਜੁਲਾਈ ਤੱਕ ਸਕੂਲਾਂ ’ਚ ਛੁੱ...
ਹਰਿਆਣਾ ਦੇ ਕਾਲਜ਼ਾਂ ’ਚ ਦਾਖਲਾ ਸ਼ਡਿਊਲ ਜਾਰੀ
ਗੇ੍ਰਜੂਏਸ਼ਨ ਲਹੀ 5 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ
ਰੋਹਤਕ (ਸੱਚ ਕਹੂੰ ਨਿਊਜ਼)। ਹਰਿਆਣਾ ’ਚ 12ਵੀਂ ਪਾਸ ਕਰਨ ਤੋਂ ਬਾਅਦ ਸਾਰੇ ਵਿਦਿਆਰਥੀ ਗ੍ਰੈਜੂਏਸ਼ਨ ਲਈ ਕਾਲਜ ’ਚ ਦਾਖਲਾ ਲੈਣ ਦੀ ਉਡੀਕ ਕਰ ਰਹੇ ਸਨ। ਹੁਣ ਉਚੇਰੀ ਸਿੱਖਿਆ ਵਿਭਾਗ ਨੇ ਦਾਖਲਾ ਸ਼ਡਿਊਲ ਜਾਰੀ ਕਰਕੇ ਵਿਦਿਆਰਥੀਆਂ ਦੀ ਇਹ ਉਡੀਕ ਖਤਮ ਕਰ ਦਿੱਤੀ ਹੈ। ...
ਮਹਿਲਾ ਪਹਿਲਵਾਨਾਂ ਦੀ ਹਮਾਇਤ ’ਚ ਜਾ ਰਹੇ ਸੈਂਕੜੇ ਕਿਸਾਨ ਖਨੌਰੀ ਬਾਰਡਰ ’ਤੇ ਰੋਕੇ
ਹਰਿਆਣਾ ਪੁਲਿਸ ਵੱਲੋਂ ਸਖ਼ਤ ਨਾਕੇਬੰਦੀ
ਰੋਸ ਧਰਨੇ ’ਤੇ ਡਟੇ ਸੈਂਕੜੇ ਕਿਸਾਨ ਤੇ ਬੀਬੀਆਂ
(ਬਲਕਾਰ ਸਿੰਘ) ਖਨੌਰੀ। ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਾਫਲੇ ਨੂੰ ਖਨੌਰੀ-ਦਿੱਲੀ ਹਾਈਵੇ ’ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ...