Summer Vacations : ਹਰਿਆਣਾ ’ਚ ਗਰਮੀਆਂ ਦੀਆਂ ਛੁੱਟੀਆਂ ਖਤਮ, 3 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Summer Vacations : ਹਰਿਆਣਾ ਦੇ ਸਕੂਲਾਂ ’ਚ ਗਰਮੀਆਂ (Summer Vacations) ਦੀਆਂ ਛੁੱਟੀਆਂ ਖਤਮ ਹੋਣ ਜਾ ਰਹੀਆਂ ਹਨ। 30 ਜੂਨ ਤੋਂ ਬਾਅਦ 1 ਜੁਲਾਈ ਤੋਂ ਸਕੂਲ ਨਿਯਮਿਤ ਤੌਰ ’ਤੇ ਖੁੱਲ੍ਹਣਗੇ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਡੀ.ਈ.ਓ...
ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਵਿਦਿਆਰਥੀ ਆਗੂ ਦਾ ਕਤਲ
ਰਾਤ ਨੂੰ ਸੁੱਤੇ ਹੋਏ ’ਤੇ ਕੀਤਾ ਹਮਲਾ | Murder
ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਭਿਵਾਨੀ ’ਚ ਬੀਤੀ ਰਾਤ ਵਿਦਿਆਰਥੀ ਦਾ ਘਰ ’ਚ ਵੜ ਕੇ ਕਤਲ (Murder) ਕਰ ਦੇਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਦੋਂ ਸਵੇਰੇ ਰਿਸ਼ਤੇਦਾਰ ਉਸ ਨੂੰ ਲੈਣ ਗਏ ਤਾਂ ਉਹ ਮਿ੍ਰਤਕ ਪਾਇਆ ਗਿਆ। ਸਿਰ ’ਤੇ ਤੇਜਧਾਰ ਹਥਿਆਰਾਂ ਦੇ ਹਮ...
Weather Update Today: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇੱਥੇ ਗਰਜ ਤੇ ਮੀਂਹ ਨਾਲ ਹੋਵੇਗੀ ਗੜੇਮਾਰੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। Weather Update Today ਅਗਲੇ ਪੰਜ ਦਿਨਾਂ ਦੌਰਾਨ ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਅਲੱਗ-ਥਲੱਗ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। (ਮੌਨਸੂਨ) ਪੂਰਬੀ ਰਾਜਸਥਾਨ ਵਿੱਚ 29 ਅਤੇ 30 ਜੂਨ ਅਤੇ ਉੱਤਰਾਖੰਡ ...
ਬੁਰੀ ਖਬਰ : ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ
ਦਵਾਈ ਲੈਣ ਜਾ ਰਹੇ ਸਨ ਮ੍ਰਿਤਕ | Road Accident
ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਤੇਹਾਬਾਦ ਦੇ ਪਿੰਡ ਗਿੱਲਾਂਖੇੜ੍ਹਾ ਕੋਲ ਨੈਸ਼ਨਲ ਹਾਈਵੇ ’ਤੇ 2 ਕਾਰਾਂ ਦਾ ਐਕਸੀਡੈਂਟ (Road Accident) ਹੋਣ ਨਾਲ ਮਾਂ-ਪੁਤ ਦੀ ਮੌਤ ਹੋ ਗਈ ਹੈ ਜਦਕਿ 3 ਲੋਕਾਂ ਦੀ ਗੰਭੀਰ ਸੱਟਾਂ ਆਈਆਂ ਹਨ। ਜਖਮੀਆਂ ਨੂੰ ਹਸਪਤਾ...
ਦੇਸ਼ ਦੇ 20 ਸੂਬਿਆਂ ’ਚ ਮੀਂਹ ਦਾ ਕਹਿਰ, ਕਈ ਟ੍ਰੇਨਾਂ ਰੱਦ
ਸੋਨੀਪਤ ’ਚ ਬਿਜ਼ਲੀ ਡਿੱਗਣ ਨਾਲ ਰੇਲਵੇ ਦਾ ਸਰਵਰ ਸਿਸਟਮ ਖਰਾਬ | Weather Update
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ (Weather Update) ’ਚ ਪ੍ਰੀ-ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ 20 ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। 5 ਸੂਬਿਆਂ ’ਚ 9 ਘੰਟੇ ਤੱਕ ਮੀਂਹ ਪਿਆ। ਬਿਜਲੀ ਡਿੱਗਣ ਕਾਰਨ ਸੋਨੀਪਤ ਦ...
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਪੰਚਕੂਲਾ ’ਚ ਆਏ ਹੜ੍ਹ ਦੇ ਮੱਦੇਨਜ਼ਰ ਘੱਗਰ ਦਾ ਜਾਇਜ਼ਾ ਲਿਆ
ਐਤਵਾਰ ਸਵੇਰੇ ਨਦੀ ਵਿਚ ਰਹਿ ਗਈ ਸੀ ਕਾਰ (Ghaggar River)
ਭਾਂਖਰਪੁਰ ਪੁਲ ਅਤੇ ਮੁਬਾਰਕਪੁਰ ਕਾਜ਼ਵੇਅ 'ਤੇ ਪਾਣੀ ਦਾ ਪੱਧਰ ਅਤੇ ਵਹਾਅ ਕਾਬੂ ਹੇਠ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਚਕੂਲਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਵਹਿ ਗਈ...
ਹਰਿਆਣਾ ‘ਚ ਪ੍ਰੀ-ਮਾਨਸੂਨ ਦੀ Entry
ਮੀਂਹ ਕਾਰਨ ਕਈ ਟ੍ਰੇਨਾਂ ਰੱਦ | Pre-Monsoon
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਪ੍ਰੀ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਜੀਟੀ ਰੋਡ ਪੱਟੀ ਦੇ 5 ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਹੁਣ ਤੱਕ ਸਭ ਤੋਂ ਵੱਧ 111 ਮਿਲੀਮੀਟਰ ਪਾਣੀ ਗੰਨੌਰ ਵਿੱਚ ਡਿੱਗਿਆ ਹੈ। ਇਸ ਤੋਂ ਇਲਾਵਾ ਖਰਖੌਦਾ ...
ਉਫਾਨ ’ਤੇ ਘੱਗਰ ਦਰਿਆ, ਪੰਚਕੂਲਾ ’ਚ ਔਰਤ ਕਾਰ ਸਮੇਤ ਘੱਗਰ ’ਚ ਰੁੜ੍ਹੀ
ਲੋਕਾਂ ਨੇ ਰੱਸੀ ਦੀ ਮੱਦਦ ਨਾਲ ਬਚਾਇਆ | Ghaggar River
ਪੰਚਕੂਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪੰਜਕੂਲਾ ਵਿਖੇ ਐਤਵਾਰ ਨੂੰ ਸਵੇਰੇ ਘੱਗਰ (Ghaggar River) ਦਰਿਆ ’ਚ ਇੱਕ ਔਰਤ ਕਾਰ ਸਮੇਤ ਪਾਣੀ ਦੇ ਵਹਾਅ ’ਚ ਰੁੜ੍ਹ ਗਈ। ਲੋਕਾਂ ਨੇ ਕਾਫੀ ਮਿਹਨਤ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਤੋਂ ਬਾਅਦ ਇ...
ਬੁਰੀ ਖਬਰ : ਫਤੇਹਾਬਾਦ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਰਤੀਆ ਵਿਖੇ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੇਰ ਰਾਤ ਰਤੀਆ ’ਚ ਮਜ਼ਦੂਰ ਦਾ ਕੁਝ ਨੌਜਵਾਨਾਂ ਨੇ ਚਾਕੂਆਂ ਨਾਲ ਕਤਲ (Murder) ਕਰ ਦਿੱਤਾ। ਨੌਜਵਾਨਾਂ ਨੇ ਮਜ਼ਦੂਰ ਤੋਂ ਮੋਬਾਇਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਮਜ਼ਦੂਰ ’ਤੇ ਉਨ੍ਹਾਂ ਦਾ ਵਿਰ...
ਭਾਖੜਾ ’ਚ ਰੁੜ੍ਹੀਆਂ 3 ਮਜ਼ਦੂਰ ਔਰਤਾਂ ਦਾ ਨਹੀਂ ਮਿਲਿਆ ਕੋਈ ਵੀ ਸੁਰਾਗ
ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ | Bhakra Canal
ਫਤੇਹਾਬਾਦ, (ਸੱਚ ਕਹੂੰ ਨਿਊਜ਼)। ਕੱਲ੍ਹ ਪਿੰਡ ਖੋਖਰ ਨੇੜੇ ਭਾਖੜਾ (Bhakra Canal ) ਨਹਿਰ ’ਚ ਡਿੱਗਣ ਵਾਲੇ ਟਰੈਕਟਰ ਕਾਰਨ ਭਾਖੜਾ ’ਚ ਰੁੜ੍ਹੀਆਂ ਤਿੰਨ ਮਜ਼ਦੂਰ ਔਰਤਾਂ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ। ਐੱਨਡੀਆਰਐੱਫ ...