ਸਰਸਾ ‘ਚ ਹਲਕਾ ਮੀਂਹ, ਦਿੱਲੀ ‘ਚ ਤੇਜ਼ ਬਾਰਿਸ਼
ਸਰਸਾ 'ਚ ਹਲਕਾ ਮੀਂਹ, ਦਿੱਲੀ 'ਚ ਤੇਜ਼ ਬਾਰਿਸ਼
ਨਵੀਂ ਦਿੱਲੀ (ਏਜੰਸੀ)। ਕਈ ਦਿਨਾਂ ਦੀ ਗਰਮੀ ਤੋਂ ਬਾਅਦ, ਸ਼ਨੀਵਾਰ ਸਵੇਰੇ ਸਰਸਾ ਵਿੱਚ ਹਲਕੀ ਬਾਰਿਸ਼ ਸ਼ੁਰੂ ਹੋਈ। ਇਸ ਤੋਂ ਪਹਿਲਾਂ, ਸ਼ਨੀਵਾਰ ਸਵੇਰੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪਿਆ ਸੀ। ਦਿੱਲੀ ਵਿੱਚ ...
ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਇਸ ਤਰ੍ਹਾਂ ਕੀਤੀ ਪੌਦਾ ਲਗਾਓ ਮੁਹਿੰਮ ਦੀ ਸ਼ੁਰੂਆਤ
ਦੇਸ਼-ਵਿਦੇਸ਼ ’ਚ ਲਗਾਏ ਸਾਧ-ਸੰਗਤ ਨੇ ਪੌਦੇ
(ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਐਮਐਸਜੀ ਅਵਤਾਰ ਭੰਡਾਰਾ ਵਾਤਾਵਰਨ ਲਈ ਵਰਦਾਨ ਬਣ ਗਿਆ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬੁੱਧਵਾਰ ਨੂੰ ਦੇਸ਼-ਵਿਦੇਸ਼ ’ਚ ਲੱਖਾਂ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ। ਮੌਕਾ ਸੀ ਸੱਚੇ ਰੂਹਾਨੀ ਰਹਿਬਰ ਪੂਜਨੀਕ ਗ...
‘ਯਾਦ-ਏ-ਮੁਰਸ਼ਿਦ’ : 30 ਵੇਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਦੂਜਾ ਦਿਨ, 37 ਮਰੀਜ਼ਾਂ ਦੇ ਹੋਏ ਅਪ੍ਰੇਸ਼ਨ
ਆਪ੍ਰੇਸ਼ਨ ਲਈ 52 ਸਫੇਦ ਮੋਤੀਆਬਿੰਦ ਅਤੇ 4 ਕਾਲੇ ਮੋਤੀਆਬਿੰਦ ਦੇ ਮਰੀਜ਼ਾਂ ਦੀ ਆਪ੍ਰੇਸ਼ਨ ਲਈ ਹੋਈ ਚੋਣ
3800 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਹੋ ਚੁੱਕੀ ਹੈ ਜਾਂਚ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ੁਰੂ ਹੋਏ ‘ਯ...
ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਪੰਜ ਝੁਲਸੇ, ਇੱਕ ਦੀ ਮੌਤ
ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ, 22 ਜੂਨ: ਵੀਰਵਾਰ ਸਵੇਰ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਅੱਗ ਲੱਗਣ ਨਾਲ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ। ਜ਼ਿਗਰ ਦੇ ਟੁਕੜਿਆਂ ਨੂੰ ਝੁਲਸਦਾ ਵੇਖ ਕੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਵਿੱਚ ਅੱਗ ਨੇ ਮਾਂ ਨੂੰ ਵੀ ਲਪੇਟ ਵਿੱਚ ਲੈ ਗ...
16 ਜ਼ਿਲ੍ਹਿਆਂ ’ਚ ਅਗਲੇ 72 ਘੰਟਿਆਂ ’ਚ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦਿਨ-ਰਾਤ ਐਕਟਿਵ
ਝੱਜਰ। ਮੌਸਮ ਵਿਗਿਆਨ ਵਿਭਾਗ ਵੱਲੋਂ ਆਉਂਦੇ ਦੋ ਦਿਨਾਂ ਨੂੰ ਭਾਰੀ ਮੀਂਹ ਤੇ ਗਰਜ਼ ਨਾਲ ਹਨ੍ਹੇਰੀ ਆਉਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਇਸ ਦੌਰਾਨ ਝੱਜਰ ਜ਼ਿਲ੍ਹੇ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹਾ ਆਫਤਾ ਪ੍ਰਬੰਧਨ ਅਥਾਰ...
ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਭਾਰੀ ਉਤਸ਼ਾਹ
ਸਮਾਂ ਸਵੇਰੇ 9 ਵਜੇ ਤੋਂ 11 ਵਜੇ ਤੱਕ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ, ਰਹਿਮਤ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐਤਵਾਰ 26 ਮਈ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸ...
ਨੀਰਜ਼ ਚੋਪੜਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ ਨੂੰ ਮਿਲੇ
ਨੀਰਜ਼ ਚੋਪੜਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ ਨੂੰ ਮਿਲੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਵਾਹ-ਵਾਹ ਖੱਟ ਰਹੇ ਨੀਰਜ਼ ਚੋਪੜਾ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਨੀਰਜ਼ ਚੋਪੜਾ ਨੂੰ ਇੱਕ ਸ਼ਾਲ, ਇੱਕ ਯਾਦਗਾ...
ਪ੍ਰੋ. ਵਰਿੰਦਰ ਸਿੰਘ ਸਮੇਤ 3 ਨੂੰ ਵੱਡੀ ਰਾਹਤ
ਦੇਸ਼ਧ੍ਰੋਹ ਦੀ ਧਾਰਾ ਲੱਥੀ
ਸੱਚ ਕਹੂੰ ਨਿਊਜ਼/ਰੋਹਤਕ। ਰੋਹਤਕ ਦੀ ਜ਼ਿਲ੍ਹਾ ਕੋਰਟ ਨੇ ਜਾਟ ਰਾਖਵਾਂਕਰਨ ਅੰਦੋਲਨ 'ਚ ਦੇਸ਼ਧ੍ਰੋਹ ਦੀ ਧਾਰਾਵਾਂ ਦੇ ਮੁਲਜ਼ਮ ਕਾਂਗਰਸ ਆਗੂ ਪ੍ਰੋ. ਵਰਿੰਦਰ ਸਿੰਘ (Virender Singh) ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਕੋਰਟ ਨੇ ਤਿੰਨੇ ਹੀ ਮੁਲਜ਼ਮਾਂ ਨੂੰ ਦੇਸ਼ਧ੍ਰੋਹ...
ਫਾਰਮਾਸਿਊਟਿਕਲ ਕੰਪਨੀ ’ਚ ਆਮਦਨ ਕਰ ਵਿਭਾਗ ਦੀ ਛਾਪੇਮਾਰੀ, 142 ਕਰੋੜ ਰੁਪਏ ਕੈਸ਼ ਮਿਲਿਆ
550 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਦਾ ਖੁਲਾਸਾ
(ਏਜੰਸੀ) ਹੈਦਰਾਬਾਦ। ਆਮਦਨ ਕਰ ਵਿਭਾਗ ਨੇ ਹਾਲ ਹੀ ’ਚ ਹੈਦਰਾਬਾਦ ਸਥਿਤ ਹੇਟੇਰੋ ਫਾਰਮਸਿਊਟਿਕਲ ਸਮੂਹ ’ਤੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ ’ਚ 550 ਕਰੋੜ ਰੁਪਏ ਦੀ ਬੇਹਿਸਾਬ ਜਾਇਦਾਦ ਦਾ ਪਤਾ ਚੱਲਿਆ ਹੈ। ਹੈਰਾਨ ਵਾਲੀ ਗੱਲ ਇਹ ਹੈ ਕਿ ਛਾਪੇਮਾਰੀ ਤੋਂ ਬ...
ਲਖਬੀਰ ਕਤਲ ਕਾਂਡ ’ਚ ਪੁੱਛਗਿਛ ਪੂਰੀ : ਕੋਰਟ ਨੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ
8 ਨਵੰਬਰ ਨੂੰ ਹੋਵੇਗੀ ਅਗਲੀ ਪੇਸ਼ੀ
(ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ’ਚ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਕੀਤੇ ਬੇਰਹਿਮੀ ਨਾਲ ਕਤਲ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਨਿਹੰਗਾਂ ਤੋਂ ਪੁਲਿਸ ਨੇ ਪੁੱਛਗਿੱਛ ਪੂਰੀ ਕਰ ਲਈ ਹੈ ਪੁਲਿਸ ਨੇ ਅੱਜ ਚਾਰੇ ਨਿਹੰਗਾਂ ਨੂੰ ਸੋਨੀਪਤ ਕੋਰਟ ’ਚ ਪੇਸ਼ ਕੀਤਾ ਗਿਆ ਕੋਰਟ ’ਚ...