ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਇਆ ਕੁਝ ਖਾਸ, ਦੇਖ ਕੇ ਵਧ ਜਾਵੇਗਾ ਹੌਸਲਾ

Saint Dr MSG Instagram

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG Instagram) ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਹਮੇਸ਼ਾ ਹੀ ਹੌਸਲਾ ਅਫ਼ਜਾਈ ਵਾਲੀ ਸਮੱਗਰੀ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਅੱਜ ਫਿਰ ਪੂਜਨੀਕ ਗੁੁਰੂ ਜੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਰੀਲ ਅਪਲੋਡ ਕੀਤੀ ਗਈ ਹੈ।

ਇਸ ਵਿੱਚ ਪੂਜਨੀਕ ਗੁਰੂ ਜੀ ਹਮੇਸ਼ਾ ਸਿੱਖਦੇ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ। ਆਪ ਜੀ ਨੇ ਇਸ ਵੀਡੀਓ ਵਿੱਚ ਫਰਮਾਇਆ ਹੈ ਕਿ ਮਨੁੱਖ ਨੂੰ ਹਮੇਸ਼ਾ ਵਿਦਿਆਰਥੀ ਬਣ ਕੇ ਰਹਿਣਾ ਚਾਹੀਦਾ ਹੈ। ਜੋ ਲੋਕ ਹਮੇਸ਼ਾ ਸਿੱਖਣ ਦੀ ਇੱਛਾ ਰੱਖਦੇ ਹਨ ਉਹ ਬਹੁਤ ਕੁਝ ਸਿੱਖ ਲੈਂਦੇ ਹਨ। ਇਸ ਤੋਂ ਉਲਟ ਜਿਹੜੇ ਲੋਕ ਆਪਣੇ ਆਪ ਨੂੰ ਪ੍ਰਫੈਕਟ ਤੇ ਸਿੱਖਿਆ ਹੋਇਆ ਮੰਨਣ ਲੱਗਦੇ ਹਨ ਉਹ ਉੱਥੇ ਹੀ ਰੁਕ ਜਾਂਦੇ ਹਨ ਤੇ ਕੁਝ ਵੀ ਸਿੱਖ ਨਹੀਂ ਸਕਦੇ। ਪੂਰੀ ਰੀਲ ਵੇਖਣ ਲਈ ਇਸ Link ’ਤੇ ਕਲਿੱਕ ਕਰੋ। ਜਾਂ ਹੇਠਾਂ ਦਿੱਤੀ ਰੀਲ ਦੇਖੀ ਜਾ ਸਕਦੀ ਹੈ।

 

View this post on Instagram

 

A post shared by Saint Dr. MSG (@saintdrmsginsan)

ਇਹ ਵੀ ਪੜ੍ਹੋ : ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ