ਮੱਠੀ ਪਈ ਮਾਨਸੂਨ ਦੀ ਰਫ਼ਤਾਰ, ਸਾਈਕਲੋਨਿਕ ਸਰਕੁਲੇਸ਼ਨ ਨਾਲ ਪਿਆ ਮੀਂਹ
ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਅੱਜ ਵੀ ਹਲਕੇ ਤੋਂ ਮੱਧ ਮੀਂਹ ਪਵੇਗਾ
ਹਿਸਾਰ,ਸੰਦੀਪ ਸਿੰਹਮਾਰ। ਪੱਛਮੀ ਹਵਾਵਾਂ ਨੇ ਮਾਨਸੂਨ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ ਹੁਣ ਕੌਮੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ ਅਤੇ ਪੰਜਾਬ ’ਚ ਪੂਰੀ ਤਰ੍ਹਾਂ ਮਾਨਸੂਨ ਸਰਗਰਮ ਹੋਣ ’ਚ 2 ਦਿਨ ਹੋਰ ਲੱਗ ਸਕਦੇ ...
ਹਰਿਆਣਾ, ਦਿੱਲੀ ‘ਚ ਜੁਲਾਈ ਦੇ ਪਹਿਲੇ ਹਫ਼ਤੇ ‘ਚ ਆਵੇਗਾ ਮੌਨਸੂਨ
ਮੁੰਬਈ 'ਚ 10 ਸਾਲਾਂ 'ਚ 24 ਘੰਟੇ 'ਚ ਦੂਜੀ ਵਾਰ ਪਿਆ ਸਭ ਤੋਂ ਵੱਧ ਮੀਂਹ
ਗਰਮੀ ਕਾਰਨ 8ਵੀਂ ਕਲਾਸ ਦੀਆਂ ਛੁੱਟੀਆਂ ਵਧੀਆਂ
ਏਜੰਸੀ
ਨਵੀਂ ਦਿੱਲੀ, 30 ਜੂਨ
ਦਿੱਲੀ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਗਰਮੀ ਦੀਆਂ ਛੁੱਟੀਆਂ ਇੱਕ ਹਫ਼ਤੇ ਲਈ ਵਧਾ ਦਿੱਤੀਆਂ ਹਨ ਦ...
ਹਰਿਆਣਾ ਯੂਥ ਖੇਡਾਂ ’ਚ ਪੰਜ ਸਵਦੇਸ਼ੀ ਸਮੇਤ ਕੁੱਲ 25 ਮੁਕਾਬਲੇ ਕੀਤੇ ਜਾਣਗੇ ਆਯੋਜਿਤ
ਹਰਿਆਣਾ ਯੂਥ ਖੇਡਾਂ ’ਚ ਪੰਜ ਸਵਦੇਸ਼ੀ ਸਮੇਤ ਕੁੱਲ 25 ਮੁਕਾਬਲੇ ਕੀਤੇ ਜਾਣਗੇ ਆਯੋਜਿਤ
ਚੰਡੀਗੜ੍ਹ। ਹਰਿਆਣਾ ’ਚ ਇਸ ਸਾਲ ਨਵੰਬਰ ਵਿਚ ਪ੍ਰਸਤਾਵਿਤ ਖੇਲੋ ਇੰਡੀਆ ਯੂਥ ਗੇਮਜ਼ -2021 ਵਿਚ, ਪੰਜ ਦੇਸੀ ਖੇਡਾਂ ਸਮੇਤ ਕੁੱਲ 25 ਈਵੈਂਟਸ ਹੋਣਗੇ। ਕੇਂਦਰ ਸਰਕਾਰ ਅਤੇ ਖੇਡ ਅਥਾਰਟੀ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ...
ਨਹਿਰ ‘ਚ ਨਹਾਉਣ ਗਏ ਤਿੰਨ ਨੌਜਵਾਨ ਡੁੱਬੇ
ਇੱਕ ਨੌਜਵਾਨ ਦੀ ਲਾਸ਼ ਹੋਈ ਬਰਾਮਦ
ਬਹਾਦੁਰਗੜ੍ਹ। ਹਰਿਆਣਾ ਦੇ ਬਹਾਦਰਗੜ੍ਹ ਜ਼ਿਲ੍ਹੇ ਦੇ ਪਿੰਡ ਬਡਲੀ ਵਿੱਚੋਂ ਐਨਸੀਆਰ ਮਾਈਨਰ ਵਿੱਚ ਦਿੱਲੀ ਦੇ ਤਿੰਨ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤਿੰਨੇ ਨੌਜਵਾਨ ਰਾਤ ਨੂੰ ਮਾਈਨਰ ਵਿਚ ਨਹਾਉਣ ਗਏ ਸਨ। ਪਾਣੀ ਦਾ ਬਹਾਅ ਤੇਜ਼ ਅਤੇ ਡੂੰਘਾ ਸੀ, ਤਿੰਨੇ ਮਾਈਨਰ ਵਿਚ ਡੁੱ...
ਹਰਿਆਣਾ, ਰਾਜਧਾਨੀ ਦਿੱਲੀ ’ਚ ਭਿਆਨਕ ਗਰਮੀ ਅਤੇ ਹੁੰਮਸ ਦਾ ਦੌਰ ਜਾਰੀ
ਤਾਪਮਾਨ ਪਹੁੰਚਿਆ 44 ਡਿਗਰੀ ਤੋਂ ਪਾਰ
ਏਜੰਸੀ ਨਵੀਂ ਦਿੱਲੀ। ਹਰਿਆਣਾ-ਪੰਜਾਬ ਸਮੇਤ ਰਾਜਧਾਨੀ ਦਿੱਲੀ ’ਚ ਇਨ੍ਹਾਂ ਦਿਨਾਂ ਲੋਕਾਂ ਨੂੰ ਲੋਅ ਅਤੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੋ ਲੋਕ ਜੁਲਾਈ ’ਚ ਮੀਂਹ ਦੀ ਉਮੀਦਾਂ ਲਾਈ ਬੈਠੇ ਸਨ ਉਨ੍ਹਾਂ ਨੂੰ ਹੁਣ ਵੀ ਹੁੰਮਸ ਦੀ ਮਾਰ ਝੱਲਣੀ ਪੈ ਰਹੀ ਹੈ ਮੌ...
ਸਰਸਾ ‘ਚ ਛੇ ਮੁਫ਼ਤ ਕੈਂਪ 16 ਜੁਲਾਈ ਨੂੰ
ਸਰਸਾ: ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਛੇ ਮੁਫ਼ਤ ਕੈਂਪ ਸਥਾਨਕ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਵਿਖੇ ਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਕਰੀਅਰ ਕਾਊਂਸਲ...
ਸਰਸੇ ‘ਚ ਵਹਿ ਤੁਰਿਆ ਸ਼ਰਧਾ ਦਾ ਸਮੁੰਦਰ
ਡੇਰਾ ਸੱਚਾ ਸੌਦਾ ਦਾ 71ਵਾਂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪੁੱਜੇ ਲੱਖਾਂ ਸ਼ਰਧਾਲੂ, ਸਾਧ-ਸੰਗਤ ਨੇ ਕੀਤੇ ਭਲਾਈ ਦੇ ਕਾਰਜ
ਸਰਸਾ (ਸੱਚ ਕਹੂੰ ਨਿਊਜ਼) ਤੇਜ਼ ਧੁੱਪ, ਖਚਾਖਚ ਭਰੇ ਪੰਡਾਲ, ਨਾ ਸਤਿਸੰਗ ਪੰਡਾਲ 'ਚ ਤਿਲ ਭਰ ਥਾਂ ਤੇ ਨਾ ਹੀ ਟਰੈਫਿਕ ਪੰਡਾਲ 'ਚ ਵਾਹਨਾਂ ਦੀ ਪਾਰਕਿੰਗ ਲਈ, ਜਿੱਧਰ ਵੀ ਨਜ਼ਰ ਮਾਰੋ, ਚਾਰੇ ...
ਹਰਿਆਣਾ-ਪੰਜਾਬ ’ਚ ਰੇਲ ਰੋਕੋ ਅੰਦੋਲਨ ਖਤਮ, ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ
ਰੇਲ ਪਟੜੀਆਂ ਤੋਂ ਉੱਠੇ ਕਿਸਾਨ, ਪਟੜੀਆਂ ’ਤੇ ਰੇਲਾਂ ਮੁੜ ਦੌੜਦੀਆਂ ਨਜ਼ਰ ਆਈਆਂ
(ਸੱਚ ਕਹੂੰ ਨਿਊਜ਼) ਲਖੀਮਪੁਰ। ਖੀਰੀ ਹਿੰਸਾ ਮਾਮਲੇ ’ਚ ਹਰਿਆਣਾ ਤੇ ਪੰਜਾਬ ’ਚ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਕੀਤਾ ਗਿਆ ਰੇਲ ਰੋਕੋ ਅੰਦੋਲਨ ਖਤਮ ਹੋ ਗਿਆ ਹੈ ਕਿਸਾਨ ਰੇਲ ਪਟੜੀਆਂ ਤੋਂ ਉੱਠ ਗਏ ਹਨ ਪਟੜੀਆਂ ’ਤੇ ਰੇਲਾਂ ਮੁੜ...
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ 'ਤੇ ਚਮਕਾਇਆ : ਮੋਦੀ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਵਾਂ ਦੌਰ...
ਹਰਿਆਣਾ : ਭਾਜਪਾ ਸਾਂਸਦ ਦੇ ਕਾਫ਼ਲੇ ਦੀ ਗੱਡੀ ਨੇ ਕਿਸਾਨ ਨੂੰ ਮਾਰੀ ਟੱਕਰ, ਕਿਸਾਨ ਗੰਭੀਰ ਜ਼ਖਮੀ
ਪ੍ਰੋਗਰਾਮ ’ਚ ਹਿੱਸਾ ਲੈਣ ਪੁੱਜੇ ਸਨ ਸਾਂਸਦ ਨਾਇਬ ਸਿੰਘ ਸੈਣੀ
(ਸੱਚ ਕਹੁੂੰ ਨਿਊਜ਼) ਅੰਬਾਲਾ। ਕੁਰੂਕਸ਼ੇਤਰ ਦੇ ਭਾਜਪਾ ਸਾਂਸਦ ਨਾਇਬ ਸਿੰਘ ਸੈਣੀ ਦੇ ਕਾਫ਼ਲੇ ਦੀ ਗੱਡੀ ਨੇ ਕਾਲੇ ਝੰਡੇ ਦਿਖਾ ਰਹੇ ਇੱਕ ਕਿਸਾਨ ਨੂੰ ਸਿੱਧੀ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ’ਚ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।...