Road Accident: ਰੇਵਾੜੀ ’ਚ ਭਿਆਨਕ ਹਾਦਸਾ, ਹਾਈਵੇਅ ’ਤੇ ਖੜ੍ਹੇ ਟੈਂਕਰ ਨਾਲ ਟਕਰਾਈ ਕਾਰ
ਪਿੱਛੋਂ ਟਰੱਕ ਨੇ ਮਾਰੀ ਟੱਕਰ | Road Accident
ਲੜਕੀ ਕਰ ਰਹੀ ਸੀ ਡਰਾਈਵਿੰਗ | Road Accident
ਰੇਵਾੜੀ (ਸੱਚ ਕਹੂੰ ਨਿਊਜ਼)। Road Accident: ਹਰਿਆਣਾ ਦੇ ਰੇਵਾੜੀ ’ਚ ਦਿੱਲੀ-ਜੈਪੁਰ ਹਾਈਵੇਅ ’ਤੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਇੱਕ ਤੇਜ਼ ਰਫਤਾਰ ਕਾਰ ਆਸਾਹੀ ਫਲਾਈਓਵਰ ਤੋਂ ਹੇਠਾਂ ਆ ਕੇ ਪਾਣੀ ਦੇ ...
ਨਫੇ ਸਿੰਘ ਰਾਠੀ ਕਤਲ ਕੇਸ ਦੀ ਜਾਂਚ ਕਰੇਗੀ CBI
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਉਠਿਆ ਮਾਮਲਾ | Nafe Singh Rathi
ਸਰਕਾਰ ਨੇ ਕਿਹਾ-ਸੀਬੀਆਈ ਜਾਂਚ ਲਈ ਤਿਆਰ | Nafe Singh Rathi
ਝੱਜਰ (ਏਜੰਸੀ)। ਹਰਿਆਣਾ ਦੇ ਝੱਜਰ ’ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਦੀ ਸੀਬੀਆਈ ਜਾਂਚ ਹੋਵੇਗੀ। ਨੈਫੇ ਸਿੰ...
Haryana Government Schemes: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ CM ਸੈਣੀ ਦਾ ਵੱਡਾ ਦਾਅ, ਹਰਿਆਣਾ ’ਚ 1.20 ਲੱਖ ਕੱਚੇ ਮੁਲਾਜ਼ਮਾਂ ਦੀ ਸਰਕਾਰੀ ਨੌਕਰੀ ਪੱਕੀ! ਜਾਣੋ
Haryana Government Schemes: ਪਿਹਵਾ (ਜਸਵਿੰਦਰ ਸਿੰਘ)। ਹਰਿਆਣਾ ਦੇ ਕੱਚੇ ਮੁਲਾਜਮਾਂ ਲਈ ਖੁਸ਼ਖਬਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਪਾਲ ਨੇ ਹਰਿਆਣਾ ’ਚ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੱਕ ਨੌਕਰੀਆਂ ਦੀ ਗਰੰਟੀ ਦੇਣ ਲਈ ਲਿਆਂਦੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਨੇ ਬੁੱਧ...
ਹੁਣ ਆਤਮ ਰੱਖਿਆ ’ਚ ਸਮਰੱਥ ਹੋਣਗੀਆਂ ਬੇਟੀਆਂ
ਅੰਬਾਲਾ ’ਚ ਖੁੱਲ੍ਹੇਗਾ ਹਰਿਆਣਾ ਦਾ ਪਹਿਲਾ ਸਵੈ-ਰੱਖਿਆ ਕੇਂਦਰ | Self Defense Center of Haryana
ਅੰਬਾਲਾ (ਕੰਵਰਪਾਲ)। Self Defense Center of Haryana : ਹਰਿਆਣਾ ਸਰਕਾਰ ਸੂਬੇ ਦੀਆਂ ਧੀਆਂ ਨੂੰ ਆਪਣੀ ਸੁਰੱਖਿਆ ਦੇ ਯੋਗ ਬਣਾਉਣ ਲਈ ਵੱਡੀ ਪਹਿਲ ਕਰਨ ਜਾ ਰਹੀ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅ...
Shambhu border: ਸ਼ੰਭੂ ਬਾਰਡਰ ’ਤੇ ਆਇਆ ਨਵਾਂ ਅਪਡੇਟ, ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ, ਪੜ੍ਹੋ…
ਕਿਸਾਨ ਅੰਦੋਲਨ ਦੇ ਚੱਲਦੇ ਹੋਏ ਸ਼ੰਭੂ ਬਾਰਡਰ ਅਜੇ ਨਹੀਂ ਖੁੱਲ੍ਹੇਗਾ
ਸੁਪਰੀਮ ਕੋਰਟ ਨੇ ਕਿਹਾ, ਸਥਿਤੀ ਜਿਉਂ ਦੀ ਤਿਉਂ ਹੀ ਬਣਾਈ ਰੱਖੋ
ਗੱਲਬਾਤ ਲਈ ਮੰਤਰੀ ਨਹੀਂ ਨਿਰਪੱਖ ਕਮੇਟੀ ਬਣਾਓ
ਪਟਿਆਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਪੰਜਾਬ ਵਿਚਕਾਰ ਸ਼ੰਭੂ ਬਾਰਡਰ ਅਜੇ ਨਹੀ ਖੁੱਲ੍ਹੇਗਾ। ਸ਼ੰਭੂ ਬਾਰਡਰ ਨੂੰ...
ਕਰਨਾਲ ਦੀ ਟੈਕਸਟਾਈਲ ਫੈਕਟਰੀ ’ਚ ਲੱਗੀ ਭਿਆਨਕ ਅੱਗ, 5 ਕਰੋੜ ਦਾ ਸਾਮਾਨ ਸੜ ਕੇ ਸੁਆਹ
ਡੇਢ ਘੰਟੇ ਬਾਅਦ ਪਹੁੰਚੀ ਫਾਇਰ ਬ੍ਰਿਗੇਡ | Karnal News
ਕਰਨਾਲ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਕਰਨਾਲ ਦੇ ਕੋਹੰਦ ਪਿੰਡ ’ਚ ਕ੍ਰਿਸ਼ਣਾ ਟੈਕਸਟਾਈਲ ਫੈਕਟਰੀ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਫੈਕਟਰੀ ’ਚ ਪਿਆ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਇਨ੍ਹੀਂ ਭਿਆਨਕ ਸੀ ...
Haryana News: ਹਰਿਆਣਾ ’ਚ ਸਰਕਾਰੀ ਨੌਕਰੀਆਂ ’ਚ 5 ਨੰਬਰਾਂ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ, ਇਨ੍ਹਾਂ ਭਰਤੀਆਂ ’ਤੇ ਪਵੇਗਾ ਅਸਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਨੌਕਰੀਆਂ ’ਚ ਸਮਾਜਿਕ-ਆਰਥਿਕ ਆਧਾਰ ’ਤੇ ਦਿੱਤੇ ਗਏ ਰਾਖਵੇਂਕਰਨ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫੈਸਲੇ ਨਾਲ ਹਰਿਆਣਾ ’ਚ ਰੁਕੀਆਂ ਹੋਈਆਂ ਨਿਯੁਕ...
ਨੂਰੇ-ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ
ਇੱਕ ਇਲਾਹੀ ਅਵਾਜ਼ ਨੇ ਰੂਹਾਂ ਨੂੰ ਅਜਿਹੀ ਖਿੱਚ ਪਾਈ, ਜੋ ਵੀ ਸੁਣਦਾ, ਬੱਸ ਮੁਰੀਦ ਹੁੰਦਾ ਗਿਆ। ਭਾਸ਼ਾ ਸਮਝ ਆਈ ਜਾਂ ਨਾ ਆਈ ਪਰ ਉਹਨਾਂ ਦੇ ਦਰਸ਼ਨ ਦਿਲੋ-ਦਿਮਾਗ ’ਚ ਮਸਤੀ ਘੋਲਦੇ ਗਏ। ਪੜ੍ਹਿਆ-ਲਿਖਿਆ, ਅਨਪੜ੍ਹ ਜੋ ਵੀ ਇੱਕ ਝਲਕ ਪਾ ਲੈਂਦਾ, ਬੱਸ ਤੱਕਦਾ ਹੀ ਰਹਿ ਜਾਂਦਾ। ਰੂਹਾਨੀਅਤ ਦਾ ਇਹ ਨਜ਼ਾਰਾ ਅਨੋਖਾ ਹੁੰਦਾ ਹੈ...
ਸਰਕਾਰ ਦਾ ਵੱਡਾ ਐਲਾਨ, ਧੀਆਂ ਨੂੰ ਕਾਲਜਾਂ ’ਚ ਮਿਲੇਗੀ ਮੁਫ਼ਤ ਸਿੱਖਿਆ, ਜਾਣੋ ਪ੍ਰਕਿਰਿਆ…
ਪਾਣੀਪਤ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੱਡਾ ਐਲਾਨ ਕਰਦੇ ਹੋਏ ਸੂਬੇ ਦੇ 1 ਲੱਖ 80 ਹਜ਼ਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ’ਚ ਸਿੱਖਿਆ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ 1 ਲੱਖ 80 ਹਜ਼ਾਰ ਰੁਪਏ ਤੋਂ 3 ਲੱਖ ਆਮਦਨ ਤੱਕ ਦੇ ਪਰਿ...
ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤੀ ਖੁਸ਼ਖਬਰੀ, ਪ੍ਰੋਤਸ਼ਾਹਨ ਰਾਸ਼ੀ ਦਾ ਐਲਾਨ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਸੂਬੇ ’ਚ ਸਫ਼ਾਈ ਕਰਮਚਾਰੀਆਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਤਸ਼ਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਪੱਤਰਕਾਰਾਂ ਨਾਲ ਹੋਈ ਗੱਲਬਾਤ ’ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ਰੈਂਕਿੰਗ ’ਚ ਉੱਚਤਮ 25 ਪ੍ਰਤੀਸ਼ਤ (ਸਭ ਤ...