Dr MSG ਦੀ ਲਾਜਵਾਬ ਐਂਟਰੀ
ਸਰਸਾ: ਡਾ. ਐੱਮਐੱਸਜੀ ਦੇ ਗੋਲਡਨ ਜੁਬਲੀ ਬਰਥ ਡੇ ਸੈਲੀਬ੍ਰੇਸ਼ਨ 'ਤੇ ਤੀਜੀ ਰਾਤ ਨੂੰ ਹੋਏ ਸਮਾਰੋਹ ਦੀ ਸ਼ੁਰੂਆਤ 'ਚ ਹਰਿਆਣਵੀ ਕਲਾਕਾਰ ਅਮਿਤ ਢੂਲ ਨੇ ਸਮਾਂ ਬੰਨ੍ਹ ਦਿੱਤਾ ।ਦੰਡੌਤ ਬੰਦਨ ਕਰਨ ਤੋਂ ਬਾਅਦ ਉਨ੍ਹਾਂ 'ਗੁਰੂਸਰ ਕੇ ਛੋਰੇ' ਨੂੰ, 'ਛੋਟੇ ਨੰਬਰਦਾਰ' ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ ਇੱਕ ਤੋਂ ...
ਮੁੱਖ ਮੰਤਰੀ ਵੱਲੋਂ ਪਲਵਲ ‘ਚ 98 ਕਰੋੜ ਦੀਆਂ ਯੋਜਨਾਵਾਂ ਦਾ ਉਦਘਾਟਨ
ਸੱਚ ਕਹੂੰ ਨਿਊਜ਼, ਪਲਵਲ:ਮੁੱਖ ਮੰਤਰੀ ਮਨੋਹਰ ਲਾਲ ਨੇ ਪਲਵਲ ਜ਼ਿਲ੍ਹਾ ਖੇਤਰ 'ਚ ਕੁੱਲ 98 ਕਰੋੜ 09 ਲੱਖ 40 ਹਜ਼ਾਰ ਰੁਪਏ ਲਾਗਤ ਦੀਆਂ ਵੱਖ-ਵੱਖ 14 ਵਿਕਾਸ ਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹਰਿਆਣਾ ਦੇ ਮੁੱਖ ਮੰਤਰੀ ਨੇ ਪਲਵਲ 'ਚ ਸਾਮੁਦਾਇਕ ਕੇਂਦਰ ਤੇ ਪੰਚਾਇਤ ਭਵਨ 'ਚ ਕਰਵਾਏ ਇੱਕ ਪ੍ਰੋਗਰਾਮ 'ਚ ਕ...
ਪਿਸਤੌਲ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟਿਆ
ਲਗਭਗ 1 ਲੱਖ ਦੀ ਨਕਦੀ, ਐੱਲਈਡੀ, ਪ੍ਰੈੱਸ ਤੇ ਦੋ ਮੋਬਾਇਲ ਲੈ ਗਏ ਲੁਟੇਰੇ
ਔਢਾਂ: ਥਾਣਾ ਬੜਾਗੁੜਾ ਖੇਤਰ ਦੇ ਪਿੰਡ ਢਾਬਾਂ 'ਚ ਸ਼ੁੱਕਰਵਾਰ ਅੱਧੀ ਰਾਤ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ 'ਤੇ ਪਿਸਤੌਲ ਦੇ ਬਲ 'ਤੇ ਲੁੱਟਮਾਰ ਦੀ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ...
ਕੇਂਦਰੀ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ‘ਤੇ ਉਂਗਲ ਚੁੱਕੀ
ਕਿਹਾ, ਸਿੱਖਿਆ 'ਤੇ ਨਾ ਹੋਵੇ ਸਿਆਸਤ
ਰੋਹਤਕ: ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ 'ਤੇ ਸਿੱਖਿਆ ਨੀਤੀ 'ਤੇ ਉਂਗਲ ਉਠਾਉਂਦਿਆਂ ਕਿਹਾ ਕਿ ਅੱਜ ਸੂਬੇ ਦੇ ਸਕੂਲ ਤੇ ਕਾਲਜਾਂ 'ਚ ਅਧਿਆਪਕਾਂ ਦੀ ਭਾਰੀ ਕਮੀ ਹੈ, ਇਸ ਨਾਲ ਸਿੱਖਿਆ ਦੀ ਗੁਣਵੱਤਾ 'ਚ ਕਿਵੇਂ ਸੁਧਾਰ ਹੋ ਸਕੇਗਾ? ਨਾਲ ਹੀ ਉਨ੍ਹਾਂ ਕਿਹਾ...
ਗਜ਼ਬ ਹੈ ਤੇਰਾ ਅੰਦਾਜ਼ ਮੌਲ਼ਾ
ਇੱਕ ਤੋਂ ਵਧ ਕੇ ਇੱਕ ਕਲਾਕਾਰ
ਸਰਸਾ:ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ 'ਤੇ ਹੋਏ ਐੱਮਐੱਸਜੀ ਭੰਡਾਰੇ ਦੀ ਦੂਜੀ ਰਾਤ ਨੂੰ ਪ੍ਰੋਗਰਾਮ 'ਚ 'ਆਰਟ ਐਂਡ ਮੈਜਿਸ਼ੀਅਨ ਨਾਈਟ' (Art Magician Night) 'ਚ ਸਭ ਤੋਂ ਪਹਿਲਾਂ ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ...
ਲੜਕੀ ਨਾਲ ਦੁਰਵਿਹਾਰ ਦੇ ਦੋਸ਼ ‘ਚ ਵਿਕਾਸ ਬਰਾਲਾ ਗ੍ਰਿਫ਼ਤਾਰ, ਮਿਲੀ ਜਮਾਨਤ
ਸੂਬਾ ਭਾਜਪਾ ਪ੍ਰਧਾਨ ਦਾ ਪੁੱਤਰ ਹੈ ਮੁਲਜ਼ਮ
ਅਨਿਲ ਕੱਕੜ, ਚੰਡੀਗੜ੍ਹ:ਹਰਿਆਣਾ ਭਾਜਪਾ ਸੂਬਾ ਪ੍ਰਧਾਨ ਬਰਾਲਾ ਲਈ ਸ਼ਨਿੱਚਰਵਾਰ ਉਨ੍ਹਾਂ ਦੇ ਪੁੱਤਰ ਨੇ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਵਿਕਾਸ ਬਰਾਲਾ ਨੇ ਕਥਿਤ ਤੌਰ 'ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ 'ਚ ਇੱਕ ਆਈਏਐਸ ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਲੜ...
ਰੇਤਲੀ ਜ਼ਮੀਨ ‘ਤੇ ਟਹਿਕੇ ਚੀਕੂ ਦੇ ਬਾਗ
ਹਰਿਆਣਾ-ਪੰਜਾਬ ਦੇ ਚੋਣਵੇਂ ਇਲਾਕਿਆਂ 'ਚ ਹੁੰਦੀ ਹੈ ਚੀਕੂ ਦੀ ਬਾਗਵਾਨੀ
ਰਵਿੰਦਰ ਸ਼ਰਮਾ, ਸਰਸਾ, ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ 'ਚ ਦਾਖ਼ਲ ਹੁੰਦਿਆਂ ਹੀ ਪਹਾੜੀ ਦਰੱਖਤਾਂ ਤੇ ਬਾਗਾਂ ਦੀ ਮਹਿਕ ਦਿਲ ਨੂੰ ਵੱਖਰਾ ਸਕੂਨ ਦਿੰਦੀ ਹੈ ਇੱਥੇ ਲਹਿਰਾ ਰਹੇ ਤਰ੍ਹਾਂ-ਤਰ੍ਹਾਂ ਦੇ ਬਾਗ ਵਾਤਾਵਰਨ ਨੂੰ ਸ਼ੁੱਧ ਤੇ...
ਹਰਿਆਣਾ ‘ਚ ਅਧਿਆਪਕ ਜਮਾਤ ‘ਚ ਨਹੀਂ ਲਿਜਾ ਸਕਣਗੇ ਮੋਬਾਇਲ
ਸਿੱਖਿਆ ਵਿਭਾਗ ਨੇ ਜਾਰੀ ਕੀਤੇ ਆਦੇਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ: ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ ਸਰਕਾਰੀ ਸਕੂਲਾਂ ਦੀਆਂ ਕਲਾਸਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸਕੂਲਾਂ ਵਿੱਚ ਅਧਿਆਪਕ ਮੋਬਾਇਲ ਫੋਨ ਲੈ ਕੇ ਆ ਸਕਣਗੇ ਪਰ ਕਲਾਸ ਵ...
ਮਾਨੀਟਰਿੰਗ ਨਾਲ ਪਤਾ ਲੱਗੇਗਾ ਹਵਾ ‘ਚ ਕਿੰਨਾ ਜ਼ਹਿਰ
19 ਜ਼ਿਲ੍ਹਿਆਂ ਵਿੱਚ ਬਣਨਗੇ ਆਨਲਾਈਨ ਪ੍ਰਵੇਸ਼ੀ ਹਵਾ ਗੁਣਵੱਤਾ ਨਿਰੀਖਣ ਸਟੇਸ਼ਨ
ਚਾਰ ਜ਼ਿਲ੍ਹਿਆਂ 'ਚ ਹੋ ਚੁੱਕੇ ਹਨ ਸਥਾਪਿਤ, ਸਰਵਰ ਰਾਹੀਂ ਅੰਕੜਿਆਂ 'ਤੇ ਹੈ ਪੈਣੀ ਨਿਗ੍ਹਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਵੇਸ਼ੀ ਹਵਾ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ...
ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਬਣਾਏਗਾ ਰੁਜ਼ਗਾਰ ਦੇ ਕਾਬਲ
1,33,100 ਨੌਜਵਾਨਾਂ ਦਾ ਹੋਵੇਗਾ ਸਕਿੱਲ ਡਿਵੈਲਪਮੈਂਟ
50 ਹਜ਼ਾਰ ਨੌਜਵਾਨਾਂ ਨੂੰ ਟਰੇਨਿੰਗ ਦੇਵੇਗਾ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ ਵਾਲੀ ਖ਼ਬਰ ਹੈ। ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਰੁ...