ਦਿੱਲੀ ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ ਸਕੂਲ, ਹਾਸਲ ਕੀਤੀ ਵੱਡੀ ਸਫ਼ਲਤਾ
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। Shah Satnam ji girls school : ਨਵੀਂ ਦਿੱਲੀ ਦੇ ਛਤਰਪੁਰ ’ਚ ਹੋਈ ਦੋ ਰੋਜ਼ਾ ਜਿਮਨਾਸਟਿਕ ਮੰਥਨ ਕੱਪ 2024 ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ 7 ਸੋਨ ਸਮੇਤ 12 ਤਮਗੇ ਹਾਸਲ ਕੀਤੇ ਹਨ। ਜੇਤੂ ਖਿਡਾਰਨਾਂ ਦਾ...
ਹਰਿਆਣਾ ’ਚ ਵੱਡਾ ਉਲਟਫੇਰ : ਭਾਜਪਾ ਦੇ ਕ੍ਰਿਸ਼ਨ ਲਾਲ ਪਵਾਰ ਤੇ ਆਜ਼ਾਦ ਕਾਰਤੀਕੇਅ ਸ਼ਰਮਾ ਜਿੱਤੇ
ਹਰਿਆਣਾ ’ਚ ਵੱਡਾ ਉਲਟਫੇਰ : ਭਾਜਪਾ ਦੇ ਕ੍ਰਿਸ਼ਨ ਲਾਲ ਪਵਾਰ ਤੇ ਆਜ਼ਾਦ ਕਾਰਤੀਕੇਅ ਸ਼ਰਮਾ ਜਿੱਤੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਆ ਰਾਜ ਸਭਾ ਚੋਣਾਂ ’ਚ ਵੱਡਾ ਉਲਟਫੇਰ ਹੋ ਗਿਆ ਹੈ। ਜਿਵੇਂ ਕਿਆਸਾਂ ਲਾਈਆਂ ਜਾ ਰਹੀਆਂ ਸਨ ਉਸ ਤੋਂ ਉਲਟ ਨਤੀਜੇ ਆਏ। ਕਾਂਗਰਸ ਦੇ ਅਜੈ ਮਾਕਨ ਹਾਰ ਗਏ ਹਨ। ਚੋਣਾਂ ’ਚ ਭਾਜਪਾ ...
Earthquake : ਹਰਿਆਣਾ ’ਚ ਭੂਚਾਲ ਦੇ ਝਟਕੇ, ਇਸ ਜ਼ਿਲ੍ਹੇ ਦੀ ਕੰਬੀ ਧਰਤੀ, ਰਿਹਾ ਇਹ ਕੇਂਦਰ
ਮਹਿੰਦਰਗੜ੍ਹ (ਸੱਚ ਕਹੂੰ ਨਿਊਜ਼)। Earthquake : ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਦੇ ਮਹਿੰਦਰਗੜ੍ਹ ਸ਼ਹਿਰ ’ਚ ਸ਼ੁੱਕਰਵਾਰ ਸਵੇਰੇ 9.16 ਮਿੰਟ 38 ਸੈਕਿੰਡ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਾਰਨੌਲ ਦਾ ਤਿਗਰਾ ਪਿੰਡ ਭੂਚਾਲ ਦਾ ਕੇਂਦਰ ਸੀ। ਰਿਕਟਰ ਪੈਮਾਨੇ ’ਤੇ ਇਸ...
ਵੱਡਾ ਹਾਦਸਾ, ਫੈਕਟਰੀ ’ਚ ਧਮਾਕਾ, 2 ਦੀ ਦਰਦਨਾਕ ਮੌਤ, ਕਈ ਜਖ਼ਮੀ
ਗੁਰੂਗ੍ਰਾਮ (ਸੰਜੈ ਮਹਿਰਾ)। Gurugram News : ਸਥਾਨਕ ਮਹਾਂਨਗਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੌਲਤਾਬਾਦ ਉਦਯੌਗਿਕ ਖੇਤਰ ਸਥਿੱਤ ਇੱਕ ਫੈਕਟਰੀ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਢਾਈ ਵਜੇ ਜ਼ੋਰਦਾਰ ਧਮਾਕਾ ਹੋ ਗਿਆ। ਦੇਖਦੇ ਹੀ ਦੇਖਦੇ ਇੱਥੇ ਕੰਮ ਕਰ ਰਹੇ ਮਜ਼ਦੂਰਾਂ ’ਚ ਭਾਜੜ ਪੈ ਗਈ। ਇਸ ਹਾਦਸੇ ’ਚ ਦੋ ਮਜ਼ਦੂਰਾਂ ਦੀ...
ਵੱਡੀ ਖਬਰ, 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ ਬਦਲਿਆ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਆਪਣੇ ਨਵੀਨਤਮ ਪ੍ਰਯੋਗਾਂ ਲਈ ਜਾਣੇ ਜਾਂਦੇ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਹੁਣ ਪਾਠਕ੍ਰਮ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਬਦਲ ਦਿੱਤਾ ਹੈ। ਅਕਾਦਮਿਕ ਸੈਸ਼ਨ 2024-25 ਲਈ ਕੋਰਸਾਂ ਦਾ ਪੂਰਾ ਸਮਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ। ਸ...
ਮੁੱਖ ਮੰਤਰੀ ਦਾ ਨੌਜਵਾਨਾਂ ਨਾਲ ਵਾਅਦਾ, ਪਹਿਲਾਂ ਹੋਵੇਗਾ ਨੌਕਰੀਆਂ ਦਾ ਹੱਲ, ਬਾਕੀ ਕੰਮ…
ਨਾਰਨੌਂਦ। CM Nayab Singh Saini : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨਾਲ ਇੱਕ ਹੋਰ ਵਾਅਦਾ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਬਾਅਦ ਵਿੱਚ ਅਹੁਦੇ ਦੀ ਸਹੂੰ ਚੁੱਕਣਗੇ ਪਹਿਲਾਂ ਨੌਕਰੀਆਂ ਦਾ ਪੱਕਾ ਹੱਲ ਕੀਤਾ ਜਾਵੇਗਾ। ਦੱਸ ਦਈਏ ਕਿ ਹਰਿਆਣਾ ’ਚ ਹੋਣ ਵਾਲੀਆਂ ਵਿਧਾਨ ਸਭ...
ਪੰਜਾਬ-ਹਰਿਆਣਾ ’ਚ ਛਾਏ ਬੱਦਲ, ਮੀਂਹ ਪੈਣ ਕਾਰਨ ਫਿਰ ਮੱਚ ਸਕਦੀ ਹੈ ਤਬਾਹੀ
(ਸੱਚ ਕਹੂੰ ਨਿਊਜ਼)। ਸਰਸਾ। ਪੰਜਾਬ-ਹਰਿਆਣਾ ’ਚ ਇੱਕ ਵਾਰ ਆਸਮਾਨ ’ਚ ਬੱਦਲ ਛਾਏ ਹੋਏ ਹਨ। ਹੜ੍ਹ ਦੇ ਕਹਿਰ ਨਾਲ ਝੂਜ ਰਹੇ ਕਈ ਸੂਬੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਰਿਆਣਾ-ਪੰਜਾਬ ’ਚ ਬੱਦਲ ਵੀ ਛਾਏ ਹੋਏ ਹਨ। ਜੇਕਰ ਭਰਵਾਂ ਮੀਂਹ ਪੈਂਦਾ ਹੈ ਤਾਂ ਇੱਕ ਵਾਰ ਫਿਰ ਤਬਾਹੀ ਮਚ ਸਕਦੀ ਹੈ। ਹੜ੍ਹ ਪ੍ਰਭਾਵਿਤ ਇ...
ਮੰਤਰੀ ਦੀ ਛਾਪੇਮਾਰੀ ਦੌਰਾਨ ਐੱਸਐੱਚਓ ਸਮੇਤ ਪੰਜ ਪੁਲਿਸ ਮਲਾਜ਼ਮ ਮੁਅੱਤਲ
ਅੰਬਾਲਾ/ਜੀਦ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੇ ਜੀਂਦ ਦੇ ਸਦਰ ਥਾਣਾ ਨਰਵਾਣਾ ਵਿੱਚ ਛਾਪਾ ਮਾਰਿਆ। ਖਾਮੀਆਂ ਦਾ ਪਤਾ ਲੱਗਣ ’ਤੇ ਵਿਜ ਨੇ ਐਸਐਚਓ ਬਲਵਾਨ ਸਿੰਘ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਥਾਣੇ ਦੀ ਅਚਨਚੇਤ ਚੈਕਿੰਗ ਨੇ ਪੁਲਿਸ ਮਹਿਕਮੇ ਵਿ...
ਈਡੀ ਦੀ ਵੱਡੀ ਕਾਰਵਾਈ, ਹਰਿਆਣਾ ’ਚ ਕਾਂਗਰਸ ਵਿਧਾਇਕ ਗ੍ਰਿਫ਼ਤਾਰ
ਹਰਿਆਣਾ ਦੇ ਸੋਨੀਪਤ ਦੇ ਵਿਧਾਇਕ ਸੁਰਿੰਦਰ ਪਵਾਰ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਖਰਖੌਦਾ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਨੇ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਦੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਈਡੀ ਗ...
Haryana-Delhi Schools Holiday: ਹਰਿਆਣਾ, ਦਿੱਲੀ ਤੋਂ ਵੱਡੀ ਖਬਰ, ਬੰਦ ਹੋਣਗੇ ਸਾਰੇ ਸਕੂਲ ਜਾਂ ਖੁੱਲ੍ਹਣਗੇ, ਜਾਣੋ ਸੁਪਰੀਮ ਕੋਰਟ ਦਾ ਫੈਸਲਾ
Haryana-Delhi Schools Holiday: ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ (25 ਨਵੰਬਰ) ਨੂੰ ਦਿੱਲੀ-ਐਨਸੀਆਰ ਦੇ ਸਕੂਲਾਂ, ਕਾਲਜਾਂ ਤੇ ਵਿਦਿਅਕ ਅਦਾਰਿਆਂ ’ਚ ਸਰੀਰਕ ਕਲਾਸਾਂ ’ਤੇ ਪਾਬੰਦੀਆਂ ਨੂੰ ਢਿੱਲ ਦੇਣ ’ਤੇ ਵਿਚਾਰ ਕਰਨ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੂੰ ਨਿਰਦੇਸ਼ ਦਿੱਤਾ, ਜ...