48 ਘੰਟੇ ਬਾਅਦ ਮਾਸੂਮ ਨੂੰ ਬੋਰਵੇਲ ‘ਚੋਂ ਸੁਰੱਖਿਅਤ ਬਾਹਰ ਕੱਢਿਆ
ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਚਲਾਈ ਸੀ ਸਾਂਝੀ ਮੁਹਿੰਮ
ਹਿਸਾਰ | ਹਿਸਾਰ-ਭਾਦਰਾ ਮਾਰਗ 'ਤੇ ਸਥਿਤ ਰਾਜਸਥਾਨ ਸਰਹੱਦ ਨਾਲ ਲੱਗਦੇ ਬਾਲਸਮੰਦ ਪਿੰਡ 'ਚ ਬੁੱਧਵਾਰ ਦੇਰ ਸ਼ਾਮ 60 ਫੁੱਟ ਡੂੰਘੇ ਬੋਰਵੇਲ 'ਚ ਡਿੱਗੇ ਡੇਢ ਸਾਲ ਦੇ ਮਾਸੂਮ ਨਦੀਮ ਨੂੰ 48 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਸੁਰੱਖਿਅਤ ਬਾਹਰ ਕ...
ਮਾਨਵਤਾ ਤੇ ਸ਼ਹੀਦਾਂ ਨੂੰ ਸਮਰਪਿਤ ਰਿਹਾ ਗੁਰਗੱਦੀ ਦਿਵਸ
ਗਰਭਵਤੀ ਔਰਤਾਂ ਨੂੰ ਪੋਸ਼ਟਿਕ ਅਹਾਰ, ਲੋੜਵੰਦ ਬੱਚਿਆਂ ਨੂੰ ਖਿਡੌਣੇ, ਅਪਾਹਿਜਾਂ ਨੂੰ ਟਰਾਈ ਸਾਈਕਲਾਂ ਦਿੱਤੀਆਂ
ਸਰਸਾ (ਸੱਚ ਕਹੂੰ ਨਿਊਜ਼)
ਮਾਨਵਤਾ ਦੀ ਭਲਾਈ ਹੀ ਮਨੁੱਖ ਦਾ ਪਰਮ ਉਦੇਸ਼ ਹੈ ਇਸ ਸੁਨੇਹੇ ਨਾਲ ਮਨਾਇਆ ਗਿਆ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦ...
ਹਰਿਆਣਾ ਪੰਜਾਬ ਦਾ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਨਹੀਂ ਹੋਵੇਗਾ ਕੰਮ
ਬਾਰ ਕਾਊਂਸਿਲ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਸਮਰਥਨ 'ਚ ਵਕੀਲ ਕਰਨਗੇ ਰੋਸ ਪ੍ਰਦਰਸ਼ਨ
ਚੰਡੀਗੜ੍ਹ | ਬਾਰ ਕਾਊਂਸਿਲ ਆਫ ਪੰਜਾਬ ਐਂਡ ਹਰਿਆਣਾ ਦੇ ਸੱਦੇ 'ਤੇ ਅੱਜ ਹਰਿਆਣਾ ਪੰਜਾਬ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 'ਚ ਵਕੀਲ ਕੰਮ ਨਹੀਂ ਕਰਨਗੇ ਹਰਿਆਣਾ ਪੰਜਾਬ ਦੇ ਲਗਭਗ ਇੱਕ ਲੱਖ ਦੇ ਲਗਭਗ ਵਕੀਲ ਕੱਲ੍ਹ ਕਿਸੇ ...
ਭੁਪਿੰਦਰ ਹੁੱਡਾ ਦੇ ਘਰ ਸੀਬੀਆਈ ਦਾ ਛਾਪਾ
ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਛਾਪੇਮਾਰੀ: ਹੁੱਡਾ
ਰੋਹਤਕ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦੀ ਰੋਹਤਕ ਰਿਹਾਇਸ਼ 'ਤੇ ਅੱਜ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਛਾਪੇਮਾਰੀ ਕੀਤੀ, ਜਿਸ ਸਮੇਂ ਛਾਪੇਮਾਰੀ ਹੋਈ ਉਸ ਦੌਰਾਨ ਭੁਪਿੰਦਰ ਸਿੰਘ ਹੁੱ...
ਭੁਪਿੰਦਰ ਸਿੰਘ ਹੁੱਡਾ ਦੇ ਘਰ ਸੀਬੀਆਈ ਦਾ ਛਾਪਾ
ਹੁੱਡਾ ਘਰ 'ਤੇ ਹੀ ਹਨ ਮੌਜੂਦ
ਰੋਹਤਕ, ਸੱਚ ਕਹੂੰ ਨਿਊਜ਼। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਨਿਵਾਸ 'ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਛਾਪੇ ਦੀ ਕਾਰਵਾਈ ਸ਼ੁਰੂ ਕੀਤੀ। ਸ੍ਰੀ ਹੁੱਡਾ...
ਹਰਿਆਣਾ ‘ਚ ਸੜਕ ਹਾਦਸੇ ‘ਚ ਅੱਠ ਮੌਤਾਂ
ਹਾਦਸੇ 'ਚ ਦਸ ਗੰਭੀਰ ਜ਼ਖਮੀ, ਧੁੰਦ ਕਾਰਨ ਵਾਪਰਿਆ ਹਾਦਸਾ
ਰੋਹਤਕ| ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਰੋਹਤਕ-ਰੇਵਾੜੀ ਬਾਦਲੀ ਦੇ ਫਲਾਈਓਵਰ ਦੇ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਹੋਏ ਇੱਕ ਸੜਕ ਹਾਦਸੇ 'ਚ ਸੱਤ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ ਇੰਨੇ ਹੀ ਜ਼ਖਮੀ ਹੋ ਗਏ
ਪੁਲਿਸ ਨੇ ਦੱਸਿਆ ...
ਪੰਜਾਬ, ਹਰਿਆਣਾ ਦੇ ਡੀਜੀਪੀ 31 ਜਨਵਰੀ ਤੱਕ ਅਹੁਦੇ ‘ਤੇ ਬਣੇ ਰਹਿਣਗੇ
ਦੋਵੇਂ ਸੂਬੇ ਦੀਆਂ ਸਰਕਾਰਾਂ ਨੇ ਕੋਰਟ ਤੋਂ ਆਦੇਸ਼ 'ਚ ਸੋਧ ਦੀ ਅਪੀਲ ਕੀਤੀ ਸੀ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ ਪੰਜਾਬ ਤ...
ਮਾਨਵਤਾ ਦੀ ਸੇਵਾ ‘ਚ ਓੜ ਨਿਭਾ ਗਏ ਮਨੀਸ਼ ਇੰਸਾਂ
ਲੰਬੇ ਸਮੇਂ ਤੋਂ ਸੱਚ ਕਹੂੰ 'ਚ ਦੇ ਰਹੇ ਸਨ ਸੇਵਾਵਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਮਨੀਸ਼ ਇੰਸਾਂ (33) ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਦਿਨੀਂ ਕੁੱਲ ਮਾਲਕ ਦੇ ਚਰਨਾਂ 'ਚ ਜਾ ਬਿਰਾਜੇ ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ...
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪ੍ਰੋਗਰਾਮ ਕਰਵਾਇਆ
'ਥਿੰਕ ਐਂਡ ਉੱਤਰ' ਪੇਪਰ ਲਾਂਚ, ਪਰਖਿਆ ਵਿਦਿਆਰਥਣਾਂ ਦਾ ਆਮ ਗਿਆਨ
ਸਰਸਾ,(ਸੁਨੀਲ ਵਰਮਾ/ਸੁਸ਼ੀਲ ਕੁਮਾਰ) ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ 'ਚ ਅੱਜ ਵਿਦਿਆਰਥੀਆਂ ਦਾ ਆਮ ਗਿਆਨ ਪਰਖਣ ਲਈ 'ਥਿੰਕ ਐਂਡ ਉੱਤਰ' ਪੇਪਰ ਲਾਂਚ 'ਤੇ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਐੱਮਐੱਸਜੀ ਇੰਸਟੀਟਿਊਟ ਆਫ ਕੰ...
ਹੁੰਮ ਹੁਮਾ ਕੇ ਪੁੱਜੀ ਦਰਬਾਰ ‘ਚ ਸਾਧ-ਸੰਗਤ
ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ 'ਚ ਹੋਈ ਨਾਮਚਰਚਾ
ਸਰਸਾ। ਸੱਚ ਕਹੂੰ ਨਿਊਜ਼ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ 'ਚ ਅੱਜ ਐਤਵਾਰ ਨੂੰ ਹਫਤਾਵਾਰੀ ਨਾਮਚਰਚਾ ਹੋਈ ਇਸ ਮੌਕੇ ਵੱਡੀ ਗਿਣਤੀ ਸਾਧ-ਸੰਗਤ ਹੁੰਮ ਹੁਮਾ ਕੇ ਦਰਬਾਰ 'ਚ ਨਾਮਚਰਚਾ ਸੁਣਨ ਲਈ ਪਹੁੰਚੀ ਹੋਈ ਸੀ
ਇਸ ਮੌਕੇ ਜਿੱਥੇ ਕ...