ਨੁਕਰੀ ਨਸਲ ‘ਰੂਹੀ’ ਦੇ ਦੀਵਾਨੇ ਹੋਏ ਘੋੜਿਆਂ ਦੇ ਸ਼ੌਕੀਨ, ਬਣੀ ਖਿੱਚ ਦਾ ਕੇਂਦਰ
ਬ੍ਰੀਡਿੰਗ ਨਾਲ ਵਧੀਆ ਨਸਲ ਪੈਦਾ ਕਰਨਾ ਹੀ ਉਦੇਸ਼: ਤੇਜਿੰਦਰ ਸਿੰਘ, ਸੁਨੀਲ ਬਜ਼ਾਜ,
ਸੱਚ ਕਹੂੰ ਨਿਊਜ਼/ਸਰਸਾ। ਰਾਜਿਆਂ-ਮਹਾਰਾਜਿਆਂ ਦੇ ਸਮੇਂ ਹਾਥੀ, ਘੋੜਿਆਂ ਦੀ ਸਵਾਰੀ ਸ਼ਾਨ ਦਾ ਪ੍ਰਤੀਕ ਸਮਝੀ ਜਾਂਦੀ ਸੀ, ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਇਨ੍ਹਾਂ ਦੀ ਥਾਂ ਮੋਟਰ ਗੱਡੀਆਂ ਨੇ ਲੈ ਲਈ ਪਰ ਇਸਦੇ ਬਾਵਜੂਦ ਘੋ...
ਵਿਧਾਇਕਾਂ ਨੂੰ ਸਿਖਾਇਆ ਜਾਵੇਗਾ ਵਿਧਾਨ ਸਭਾ ਦੇ ਨਿਯਮਾਂ ਦਾ ਪਾਠ
ਵਿਧਾਇਕਾਂ ਨੂੰ ਦਿੱਤੇ ਜਾਣਗੇ 1 ਕਰੋੜ ਦੇ ਲੈਪਟਾਪ
ਚੰਡੀਗੜ੍ਹ। ਹੁਣ ਰਾਜ ਵਿੱਚ ਚੁਣੇ ਗਏ 90 ਵਿਧਾਇਕਾਂ ਦੀ ਕਲਾਸ ਲਈ ਜਾਵੇਗੀ। ਉਨ੍ਹਾਂ ਨੂੰ ਵਿਧਾਨ ਸਭਾ ਦੇ ਨਿਯਮਾਂ ਦਾ ਪਾਠ ਸਿਖਾਇਆ ਜਾਵੇਗਾ।। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਆਪਣੀ ਗੱਲ ਕਹਿਣ ਵਾਸਤੇ ਕਿਸ ਤਰ੍ਹਾਂ ਵਿਧਾਨ ਸਭਾ ਵਿੱਚ ਪ੍ਰਸ਼ਨ ਕਿਵੇਂ ਪੁੱ...
ਮਨੋਹਰ ਮੰਤਰੀ ਮੰਡਲ ਦਾ ਵਿਸਥਾਰ
ਮੰਡਲ ਦਾ ਵਿਸਥਾਰ ਵੀਰਵਾਰ ਨੂੰ ਲੱਗਭਗ ਸਾਢੇ 12 ਵਜੇ ਹੋਵੇਗਾ
ਮੰਤਰੀ ਮੰਡਲ ਦੇ ਗਠਨ ਦੀ ਤਸਵੀਰ ਕੁਝ ਹੱਦ ਤੱਕ ਸਾਫ਼
ਚਾਚੀ ਨੂੰ ਗੋਲੀ ਮਾਰ ਕੇ ਭਤੀਜਾ ਫਰਾਰ
ਗੋਲੀ ਔਰਤ ਦੀ ਪਿੱਠ 'ਤੇ ਵੱਜੀ
ਤਿੰਨ ਬੱਚਿਆਂ ਦੀ ਮਾਂ ਹੈ ਪੀੜਤਾ
ਕਤਲ ਕਰਨ ਅਤੇ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਇਲਜ਼ਾਮ ਹੈ ਦੋਸ਼ੀ 'ਤੇ
4505 ਤੋਂ ਵੱਧ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
1030 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ, ਹੈਲਥ ਜਾਗਰੂਕਤਾ ਕੈਂਪ ਦਾ 912 ਔਰਤਾਂ ਨੇ ਚੁੱਕਿਆ ਲਾਭ
ਸਰਸਾ। ਪਵਿੱਤਰ ਅਵਤਾਰ ਦਿਵਸ ’ਤੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ । ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਖੂਨਦਾਨ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥ...
ਦੇਸ਼ ‘ਚ ਸਭ ਤੋਂ ਜ਼ਹਿਰੀਲੀ ਹਵਾ ਹਿਸਾਰ ਦੀ
ਛੋਟੇ ਕਣਾਂ ਦੇ ਪੱਧਰ ਪੁੱਜੇ 800 ਤੋਂ ਪਾਰ, ਹਵਾ 'ਚ ਸਾਹ ਲੈਣ ਹੋਇਆ ਔਖਾ
ਸੰਦੀਪ ਸਿੰਹਮਾਰ/ਹਿਸਾਰ। ਝੋਨੇ ਦੀ ਪਰਾਲੀ ਸਾੜਨ ਨਾਲ ਹਰਿਆਣਾ 'ਚ ਬੇਕਾਬੂ ਹੁੰਦੇ ਜਾ ਹਵਾ ਪ੍ਰਦੂਸ਼ਣ ਕਾਰਨ ਖੁੱਲ੍ਹੀ ਹਵਾ 'ਚ ਸਾਹ ਲੈਣਾ ਦੁੱਭਰ ਹੋ ਗਿਆ ਹੈ ਇੱਕ ਹੀ ਦਿਨ 'ਚ ਹਰਿਆਣਾ ਦੀ ਹਵਾ ਗੁਣਵੱਤਾ ਸੂਚਕਾਂਕ ਉੱਤਰ ਪ੍ਰਦੇਸ਼ ਦੇ ਗਾ...
ਜਜਪਾ ਦੀ ਚਾਬੀ ਨਾਲ ਬਣਾਏਗੀ ਭਾਜਪਾ ਸਰਕਾਰ
ਦੁਸ਼ਿਅੰਤ ਚੌਟਾਲਾ ਹੋਣਗੇ ਉਪ ਮੁੱਖ ਮੰਤਰੀ, ਹੋਰ ਮੰਤਰੀਆਂ ਬਾਰੇ ਫੈਸਲਾ ਬਾਅਦ 'ਚ
ਸੱਚ ਕਹੂੰ ਨਿਊਜ਼/ਨਵੀਂ ਦਿੱਲੀ । ਆਖਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਦੂਜੇ ਦਿਨ ਭਾਜਪਾ ਤੇ ਜਜਪਾ ਨੇ ਲੁਕਣਮੀਟੀ ਦੀ ਖੇਡ ਬੰਦ ਕਰਦਿਆਂ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਲਈ ਸਹ...
ਹਰਿਆਣਾ ‘ਚ ਲਟਕਵੀਂ ਵਿਧਾਨ ਸਭਾ
ਭਾਜਪਾ ਦਾ ਗ੍ਰਾਫ਼ ਡਿੱਗਿਆ, ਕਾਂਗਰਸ ਨੂੰ ਦੁੱਗਣੀ ਤਰੱਕੀ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਮਹਾਂਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਰੁਝਾਨਾਂ 'ਚ ਭਾਜਪਾ-ਸ਼ਿਵਸੈਨਾ ਗਠਜੋੜ 158 ਸੀਟਾਂ 'ਤੇ ਵਾਧਾ ਬਣਾ ਕੇ ਸਪੱਸ਼ਟ ਬਹੁਮਤ ਵੱਲ ਹੈ ਜਦੋਂਕਿ ਹਰਿਆਣਾ 'ਚ ਤ੍ਰਿਕੋਣੀ ਵਿਧਾਨ ਸਭਾ ਬਣੀ ਹੈ ਭਾਜਪਾ ਨੇ 40, ਕਾਂਗਰ...
ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ
ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ
ਸੱਚ ਕਹੂੰ ਨਿਊਜ਼/ਸਰਸਾ। ਹਰਿਆਣਾ 'ਚ ਵਿਧਾਨ ਸਭਾ ਦੇ ਨਤੀਜੇ ਆÀੁਂਿਦਆਂ ਹੀ ਹਰਿਆਣਾ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਗੋਪਾਲ ਕਾਂਡਾ ਨੇ ਸਰਸਾ ਸੀਟ ਤੋਂ 602 ਵੋਟਾਂ ਨਾਲ ਜਿੱਤ ਦਰਜ ਕੀਤੀ ਉਨ੍ਹਾਂ ਨੂੰ ਆਜਾਦ ਉਮੀਦਵਾਰ ਗੋਕੁਲ ਸੇਤੀਆ ਤੋਂ ਸਖਤ ਟੱ...
ਪੰਜਾਬ ਤੇ ਹਰਿਆਣਾ ‘ਚ ਵੋਟਾਂ ਦੀ ਗਿਣਤੀ ਅੱਜ
ਬਹੁਮਤ ਲਈ ਹਰਿਆਣਾ 'ਚ 46 ਤੇ ਮਹਾਂਰਾਸ਼ਟਰ 'ਚ 145 ਸੀਟਾਂ ਜ਼ਰੂਰੀ
ਸੱਚ ਕਹੂੰ ਨਿਊਜ਼/ਚੰਡੀਗੜ੍ਹ । ਪੰਜਾਬ 'ਚ ਹੋਈਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ , ਮਹਾਂਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਲਈ ਸੋਮਵਾਰ ਨੂੰ ਹੋਈਆਂ ਚੋਣਾਂ ਦੇ ਵੋਟਾਂ ਦੀ ਗਿਣਤੀ ਭਲਕੇ ਵੀਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ...