‘AAP’ ਹਰਿਆਣਾ ਨੇ ਦਿੱਲੀ ਚੋਣਾਂ ਸਬੰਧੀ ਖਿੱਚੀ ਤਿਆਰੀ
ਸੂਬਾ ਪ੍ਰਧਾਨ ਪੰਡਿਤ ਨਵੀਨ ਜੈਹਿੰਦ 11 ਜਨਵਰੀ ਨੂੰ ਵਰਕਰਾਂ ਦੀ ਮੀਟਿੰਗ ਕਰਨਗੇ
ਚੰਡੀਗੜ੍ਹ (ਅਨਿਲ ਕੱਕੜ)। ਦਿੱਲੀ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ (AAP) ਹਰਿਆਣਾ ਦੇ ਵਰਕਰ ਵੀ ਤਿਆਰ ਹੋ ਗਏ। ਸੂਬਾ ਪ੍ਰਧਾਨ ਪੰਡਿਤ ਨਵੀਨ ਜੈਹਿੰਦ ਨੇ ਇੱਕ ਬਿਆਨ 'ਚ ਕਿਹਾ ਕਿ ਪਾਰਟੀ ਵਰਕਰ ਦਿੱਲੀ...
ਹਰਿਆਣਾ ‘ਚ ਬਜ਼ੁਰਗਾਂ ਨੂੰ ਗੱਫੇ
ਸਰਕਾਰ ਨੇ ਪੈਨਸ਼ਨ 250 ਰੁਪਏ ਵਧਾ ਕੇ 2250 ਕੀਤੀ
ਸੂਬੇ ਦੇ ਸਰਕਾਰੀ ਮੈਡੀਕਲ ਤੇ ਡੈਂਟਲ ਕਾਲਜ 'ਚ ਪੱਛੜੀ ਜਾਤੀਆਂ ਨੂੰ ਐਮਬੀਬੀਐਸ ਦੇ ਨਾਲ ਐਮਡੀ 'ਚ ਮਿਲੇਗਾ ਰਾਖਵਾਂਕਰਨ
ਅਨੀਲ ਕੱਕੜ/ਏਜੰਸੀ। ਸੂਬੇ ਦੀ ਭਾਜਪਾ-ਜੇਜੇਪੀ ਸਰਕਾਰ ਨੇ ਸਾਲ 2020 ਦੀ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਅੱਜ ਚੰਡੀਗੜ੍ਹ 'ਚ ਹੋਈ, ਇਸ ...
HARYANA ਅਦਾਲਤਾਂ ‘ਚ ਹੁਣ ਹਿੰਦੀ ‘ਚ ਹੋਵੇਗੀ ਸਾਰੀ ਕਾਰਵਾਈ
HARYANA ਅਦਾਲਤਾਂ 'ਚ ਹੁਣ ਹਿੰਦੀ 'ਚ ਹੋਵੇਗੀ ਸਾਰੀ ਕਾਰਵਾਈ
ਹਰਿਆਣਾ ਕੈਬਨਿਟ ਦਾ ਵੱਡਾ ਫੈਸਲਾ
ਚੰਡੀਗੜ, ਸੱਚ ਕਹੂੰ ਨਿਊਜ਼। ਹਰਿਆਣਾ ਦੀਆਂ ਸਾਰੀਆਂ ਛੋਟੀਆਂ ਅਦਾਲਤਾਂ ਅਤੇ ਟ੍ਰਿਬਿਊਨਲ 'ਚ ਹੁਣ ਸਾਰੀ ਕਾਰਵਾਈ ਹਿੰਦੀ 'ਚ ਹੋਵੇਗੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ 'ਚ ਹੋਈ ਸਾਲ ...
ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ ‘ਚ ਡੇਰਾ ‘ਮੌਜ ਮਸਤਪੁਰਾ ਧਾਮ’
ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ 'ਚ ਡੇਰਾ 'ਮੌਜ ਮਸਤਪੁਰਾ ਧਾਮ'
ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ 'ਚ 'ਸੱਚ ਕਹੂੰ' ਤੁਹਾਨੂੰ ਰੂ-ਬ-ਰੂ ਕਰਵਾ ਰਿਹਾ ਹੈ, ਪਵਿੱਤਰ ਧਰਤੀ ਸ੍ਰੀ ਜਲਾਲਾਆਣਾ ਸਾਹਿਬ ਦੇ ਗੌਰ...
ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ
ਵਿੱਜ ਨੇ ਟ੍ਰਾਂਸਫਰ ਲਿਸਟ 'ਤੇ ਪ੍ਰਗਟਾਈ ਨਰਾਜ਼ਗੀ!
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨੌਂ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀਆਂ ਸ਼ਨਿੱਚਰਵਾਰ ਨੂੰ ਕੀਤੀਆਂ ਗਈਆਂ ਬਦਲੀਆਂ Transfer 'ਤੇ ਕੰਟ੍ਰੋਵਰਸੀ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਬਦਲੀਆਂ ਦੀ ਲਿਸਟ 'ਤੇ ਸਹਿਮਤ ਨਹੀਂ ਸਨ। ਉਨ੍ਹਾਂ ਦੀ ਅਸਹਿਮਤੀ ਦੇ...
ਪੰਚਕੂਲਾ ਆਰਟੀਏ ਦਫਤਰ ‘ਚ ਮੁੱਖ ਮੰਤਰੀ ਫਲਾਇੰਗ ਦੀ ਰੇਡ
ਪੰਚਕੂਲਾ ਆਰਟੀਏ ਦਫਤਰ 'ਚ ਮੁੱਖ ਮੰਤਰੀ ਫਲਾਇੰਗ ਦੀ ਰੇਡ Raid
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਦੀ ਜਨਤਾ 'ਚ ਚੰਗਾ ਸਾਸ਼ਨ ਕਾਇਮ Raid ਕਰਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਨੁਸਾਸ਼ਿਤ ਕਰਨ ਦੇ ਉਦੇਸ਼ ਨਾਲ ਅੱਜ ਛਾਪੇਮਾਰੀ ਮੁਹਿੰਮ ਚਲਾਈ ਗਈ ਹੈ। ਪੰਚਕੂਲਾ 'ਚ ਵੀ...
ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ ‘ਅਪੈਕਸ ਹਸਪਤਾਲ’
ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ 'ਅਪੈਕਸ ਹਸਪਤਾਲ'
ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ, ਡਾ. ਮਨੀਸ਼ਾ ਮਹਿਤਾ ਨੂੰ ਕੀਤਾ ਸਨਮਾਨਿਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ਦੋ ਦਹਾਕਿਆਂ ਤੋਂ ਮੈਡੀਕਲ ਖੇਤਰ 'ਚ ਵਧੀਆ ਸੇਵਾਵਾਂ ਦੇ ਦਮ 'ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ 'ਚ ਅਨੋਖੀ ਛਾਪ ਛੱਡ...
ਹਰਿਆਣਾ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ
30 ਅਤੇ 31 ਦਸੰਬਰ ਨੂੰ ਵੀ ਸਕੂਲ ਰਹਿਣਗੇ ਬੰਦ
ਸੱਚ ਕਹੂੰ ਨਿਊਜ਼/ਹਿਸਾਰ। ਕੜਾਕੇ ਦੀ ਠੰਢ ਕਰਕੇ ਹਰਿਆਣਾ ਸਰਕਾਰ ਨੇ 30 ਤੇ 31 ਦਸੰਬਰ ਨੂੰ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਸਰਕਾਰ ਨੇ ਇੱਕ ਤੋਂ 15 ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ...
ਅੰਡਰ-14 ਦੂਜੇ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ
ਅੰਡਰ-14 ਦੂਜੇ ਐਮਐਸਜੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸ਼ੁਰੂ
ਚੇਤਨ ਚੌਹਾਨ ਅਕੈਡਮੀ ਨਵੀਂ ਦਿੱਲੀ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਵਿਚਕਾਰ ਚੱਲ ਰਿਹੈ ਪਹਿਲਾ ਮੈਚ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ Cricket ਸਟੇਡੀਅਮ 'ਚ ਮੰਗਲਵਾਰ ਸਵੇਰੇ ਅੰਡਰ-14 ਦਾ ਦੂਜਾ ਐਮਐਸਜੀ ਆਲ ਇੰਡੀਆ ਕ੍...
ਪਤਨੀ ਤੇ ਬੱਚੇ ਸਾਹਮਣੇ ਗਲਾ ਕੱਟ ਕੇ ਹੱਤਿਆ
ਪੁਰਾਣੀ ਦੁਸ਼ਮਣੀ ਦਾ ਦੱਸਿਆ ਜਾਂਦਾ ਹੈ ਮਾਮਲਾ
ਰੇਵਾੜੀ। ਰੇਵਾੜੀ ਦੇ ਕੋਸਲੀ ਖੇਤਰ 'ਚ ਇੱਕ 34 ਸਾਲਾ ਨੌਜਵਾਨ ਦੀ ਮੌਤ ਹੋ ਗਈ। ਚਾਰ ਨੌਜਵਾਨਾਂ ਉੱਤੇ ਕਤਲ ਦਾ ਇਲਜ਼ਾਮ ਹੈ। ਇਹ ਕਤਲ ਮ੍ਰਿਤਕ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਕੀਤਾ ਗਿਆ। ਫਿਲਹਾਲ ਕਤਲ ਦੇ ਦੋਸ਼ੀ ਫਰਾਰ ਹਨ। ਮ੍ਰਿਤਕ ਮੇਵਾਤ ਕੋਰਟ ਵਿੱਚ ਕਲਰਕ ਵਜੋ...