ਕਰਾਟੇ ਚੈਪੀਅਨਸ਼ਿਪ ਦੌਰਾਨ ਹਰਿਆਣਾ ਦੇ ਖਿਡਾਰੀ ਛਾਏ
karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇ...
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ
ਸਰਸਾ, (ਸੱਚ ਕਹੂੰ ਨਿਊਜ਼) (needy families) ਸ਼ਾਹ ਸਤਿਨਾਮ ਜੀ ਪੁਰਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਹੋਈ । ਭੰਗੀਦਾਸ ਗੁਰਪ੍ਰੀਤ ਇੰਸਾਂ ਨੇ ਬੇਨਤੀ ਦੇ ਸ਼ਬਦ ਨਾਲ...
ਹਰਿਆਣਾ ਦੇ ਦੋ ਨੌਜਵਾਨਾਂ ਦੇ ਗੁੱਟਾਂ ਦੀ ਪੰਜਾਬ ‘ਚ ਝੜਪ
ਇੱਕ ਗੁੱਟ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਜਖ਼ਮੀ, ਪੁਲਿਸ ਜਾਂਚ 'ਚ ਜੁਟੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ ਰਾਮ ਸਰੂਪ ਪੰਜੋਲਾ)। ਪਟਿਆਲਾ ਦੇ ਨੇੜਲੇ ਕਸਬਾ ਬਲਬੇੜਾ ਦੇ ਪਿੰਡ ਚੌਰਾਸੋਂ ਨੇੜੇ ਅੱਜ ਦੁਪਿਹਰ ਵੇਲੇ ਹਰਿਆਣਾ ਦੇ ਦੋ ਨੌਜਵਾਨ ਗੁੱਟਾਂ ਦੀ ਆਪਸੀ ਤਰਕਾਰਬਾਜੀ ਦੇ ਚੱਲਦਿਆਂ ਇੱਕ ਗੁੱਟ ਵੱਲ...
ਜੇ.ਜੇ.ਪਾ ਨਹੀਂ ਲੜੇਗੀ ਦਿੱਲੀ ‘ਚ ਚੋਣ, ਭਾਜਪਾ ਨੇ ਦਿੱਤੀ ਸੀ ਸਿਰਫ਼ ਇੱਕ ਸੀਟ
ਜਨ ਨਾਇਕ ਜਨਤਾ ਪਾਰਟੀ ਵਲੋਂ ਚੋਣ ਨਿਸ਼ਾਨ ਨਹੀਂ ਮਿਲਣ ਦਾ ਦੱਸਿਆ ਜਾ ਰਿਹਾ ਐ ਕਾਰਨ
ਦਿੱਲੀ ਵਿਖੇ 10 ਸੀਟਾਂ ਮੰਗ ਰਹੀਂ ਸੀ ਜਨ ਨਾਇਕ ਜਨਤਾ ਪਾਰਟੀ ਪਰ ਮਿਲੀ ਸਿਰਫ਼ ਇੱਕ ਸੀਟ
ਭਾਜਪਾ ਵਲੋਂ ਇਸ ਇੱਕ ਸੀਟ 'ਤੇ ਵੀ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਲਈ ਦਿੱਤਾ ਸੀ ਆਦੇਸ਼
ਚੰਡੀਗੜ,(ਅਸ਼ਵਨੀ ਚਾਵਲਾ)। ਹਰਿਆਣਾ ਸ...
ਖੱਟਰ ਵੱਲੋਂ ਬੁਲਾਈ ਗਈ ਮੇਅਰਾਂ ਦੀ ਮੀਟਿੰਗ ‘ਚ ਨਹੀਂ ਪਹੁੰਚੇ ਗ੍ਰਹਿ ਮੰਤਰੀ ਵਿਜ
ਵਿਜ ਨੇ ਹੁੱਡਾ ਤੇ ਸ਼ੈਲਜਾ 'ਤੇ ਵੀ ਸਾਧਿਆ ਨਿਸ਼ਾਨਾ
ਚੰਡੀਗੜ੍ਹ (ਅਨਿਲ ਕੱਕੜ / ਸੱਚ ਕਹੂੰ ਨਿਊਜ਼)। ਹਰਿਆਣਾ 'ਚ 457 ਡਾਕਟਰਾਂ ਦੀ ਭਰਤੀ 'ਤੇ ਰੋਕ ਲਾਏ ਜਾਣ ਦੇ ਸਵਾਲ 'ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਦੀ ਮਨਜ਼ੂਰੀ ਪਹਿਲਾਂ ਮਿਲ ਗਈ ਸੀ, ਪਰ ਹੁਣ ਇਸ ਨੂੰ ਕਿਉਂ ਰੱਦ ਕਰ ਦਿੱਤਾ ਗਿ...
ਜੇਈਈ ਮੇਨ: ਅਬੂਬ ਸ਼ਹਿਰ ਦੇ ਯੁਵਰਾਜ ਨੇ ਕੀਤਾ ਟਾਪ
JEE Main: ਅਬੂਬ ਸ਼ਹਿਰ ਦੇ ਯੁਵਰਾਜ ਨੇ ਕੀਤਾ ਟਾਪ
98.86 ਪਰਸੇਟਾਈਲ ਨਾਲ ਕੀਤਾ ਜ਼ਿਲ੍ਹੇ 'ਚੋਂ ਟਾਪ
ਸਰਸਾ, ਸੁਨੀਲ ਵਰਮਾ। ਐਨਟੀਏ ਨੇ 7 ਜਨਵਰੀ ਨੂੰ ਲਈ ਗਈ ਜੇਈਈ ਮੇਨ 2020 ਦਾ ਰਿਜਲਟ ਐਲਾਨ ਦਿੱਤਾ ਗਿਆ ਹੈ, ਜਿਸ ਵਿੱਚ ਸਰਸਾ ਜਿਲ੍ਹੇ ਦੇ ਡੱਬਵਾਲੀ ਉਪਮੰਡਲ ਦੇ ਪਿੰਡ ਅਬੂਬਸ਼ਹਿਰ ਨਿਵਾਸੀ ਵਕੀਲ ਰਾਜਾਰਾਮ ਪੰਵ...
ਗ੍ਰਹਿ ਵਿਭਾਗ ਨੂੰ ਛੱਡਣ ਦੀ ਤਿਆਰੀ ‘ਚ ਅਨਿਲ ਵਿਜ, ਹਾਈ ਕਮਾਨ ਤੱਕ ਪੁੱਜਾ ਮਾਮਲਾ
ਸੀਆਈਡੀ ਤੋਂ ਬਿਨਾਂ ਗ੍ਰਹਿ ਵਿਭਾਗ ਬਿਨਾਂ ਅੱਖ, ਕੰਨ ਅਤੇ ਨੱਕ ਵਾਂਗ, ਨਹੀਂ ਚਲ ਸਕਦਾ ਇਸ ਤੋਂ ਬਿਨਾਂ ਕੰਮ : ਅਨੀਲ ਵਿਜ
ਕਿਹਾ, ਹਾਈ ਕਮਾਨ ਜਿਵੇਂ ਆਦੇਸ਼ ਦੇਵੇਗਾ, ਉਸੇ ਤਰੀਕੇ ਨਾਲ ਕਰਨ ਨੂੰ ਤਿਆਰ
ਚੰਡੀਗੜ, (ਅਸ਼ਵਨੀ ਚਾਵਲਾ)। ਹਰਿਆਣਾ ਸਰਕਾਰ ਵਿੱਚ 'ਗੱਬਰ' ਦੇ ਨਾਅ ਨਾਲ 'ਮਸ਼ਹੂਰ' ਮੰਤਰੀ ਅਨਿਲ ਵਿਜ ਹੁਣ ਗ੍...
ਪੰਜਾਬ ਤੇ ਹਰਿਆਣਾ ਵਿੱਚ ਮਿਲਾਵਟੀ ਦੁੱਧ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼
ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ, ਵੱਡੇ ਪੱਧਰ 'ਤੇ ਮਿਲਾਵਟੀ ਸਮਾਨ ਤੇ ਵਾਹਨ ਬਰਾਮਦ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਤਿਉਹਾਰਾਂ ਦੇ ਸੀਜ਼ਨ ਮੌਕੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਸੂਬੇ ਵਿੱਚ ਮਿਲਾਵਟੀ ਦੁੱਧ ਤੇ ਹੋਰ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕਰਦ...
ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਕਿਣ-ਮਿਣ, 17 ਤੱਕ ਰਾਹਤ ਨਹੀਂ
ਰਾਹਤ ਤੋਂ ਬਾਅਦ ਫਿਰ ਤਾਪਮਾਨ 'ਚ ਆਈ ਗਿਰਾਵਟ
ਸਰਸਾ (ਸੱਚ ਕਹੂੰ ਨਿਊਜ਼)। ਪਿਛਲੇ ਹਫ਼ਤੇ ਧੁੱਪ ਨਿੱਕਲਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ Rain 'ਚ ਵਾਧਾ ਦਰਜ਼ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਇੱਕ ਵਾਰ ਫਿਰ ਮੌਸਮ ਨੇ ਕਰਵਟ ਬਦਲ ਲਈ ਹੈ। ਹਰਿਆਣਾਂ ਦੇ ਕਈ ਹਿੱਸਿਆਂ 'ਚ ਬੱਦਲ ਅਤੇ ਠੰਢੀ ਹਵਾ ਸ਼ੁਰੂ ਹੋ ਗਈ। ਹਰਿਆਣਾ...
ਸਲਾਬਤਪੁਰਾ ‘ਚ ਵਗ੍ਹਿਆ ਸ਼ਰਧਾ ਦਾ ਸਮੁੰਦਰ
77 ਲੋੜਵੰਦ ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ
ਸਲਾਬਤਪੁਰਾ,(ਸੁਖਜੀਤ ਮਾਨ/ਸੁਰਿੰਦਰਪਾਲ/ਸੁਖਨਾਮ)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ 'ਚ ਹੋਈ ਨਾਮ ਚਰਚਾ 'ਚ ...