Weather Update Today : ਪੰਜਾਬ-ਹਰਿਆਣਾ ’ਚ ਠੰਢ ਦਾ ਰੈੱਡ ਅਲਰਟ ਜਾਰੀ, ਚੰਡੀਗੜ੍ਹ ’ਚ Cold Wave ਦੀ ਚੇਤਾਵਨੀ
ਹਿਮਾਚਲ ’ਚ ਅੱਜ ਤੋਂ ਬਦਲੇਗਾ ਮੌਸਮ | Weather Update Today
ਸੰਘਣੀ ਧੁੰਦ ਦਾ ਕਹਿਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਵੀਰਵਾਰ ਸਵੇਰੇ ਅੱਜ ਕਈ ਥਾਵਾਂ ’ਤੇ ਸੰਘਣੀ ਧੁੰਦ ਵੇਖਣ ਨੂੰ ਮਿਲੀ ਹੈ। ਇਸ ਕਾਰਨ ਪਟਿਆਲਾ ’ਚ 25, ਅੰਮ੍ਰਿਤਸਰ ’ਚ 50...
Haryana News: ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਪਾਰਟੀ ਨੂੰ ਕਿਹਾ ਅਲਵਿਦਾ!
ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇਜੇਪੀ ਪਾਰਟੀ ਨੂੰ ਝਟਕਾ ਲੱਗਾ ਹੈ। ਹਰਿਆਣਾ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਹੁਣੇ ਹੀ ਪਾਰਟੀ ਹਾਈਕਮਾਂਡ ਨੂੰ ਪਾਰਟੀ ਛੱਡਣ ਬਾਰੇ ਜ਼ੁਬਾਨੀ...
ਸਰਕਾਰ ਨੇ 84 ਲੱਖ ਲੋਕਾਂ ਨੂੰ ਦਿੱਤੀ ਖੁਸ਼ਖਬਰੀ, ਇਸ ਸਕੀਮ ਸ਼ੁਰੂ
ਹਰਿਆਣਾ ’ਚ ਸ਼ੁਰੂ ਹੋਈ ਹੈਪੀ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ | Haryana
ਮੁਫਤ ਯਾਤਰਾ ਕਰ ਸਕਣਗੇ 84 ਲੱਖ ਲੋਕ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਗੁਰੂਕੁਲ ਤੇ ਮਦਰੱਸਿਆਂ ਨੂੰ ਹਰਿਆਣਾ ਸਿੱਖਿਆ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ...
ਸੁਖਦੀਪ ਇੰਸਾਂ ਨੇ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ
ਸੁਖਦੀਪ ਇੰਸਾਂ ਨੇ ਪਰਸ ਵਾਪਸ ਕਰਕੇ ਦਿਖਾਈ ਇਮਾਨਦਾਰੀ
ਸੱਚ ਕਹੂੰ /ਰਾਜੂ ਔਢਾਂ। ਪਿੰਡ ਗਦਰਾਣਾ ਵਾਸੀ ਡੇਰਾ ਸੱਚਾ ਸੌਦਾ ਦੇ ਸੇਵਾਦਰ ਸੁਖਦੀਪ ਇੰਸਾਂ ਨੇ ਰਸਤੇ ਵਿੱਚ ਮਿਲਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ। ਪਰਸ ਮਿਲਣ ਤੋਂ ਬਾਅਦ ਪਰਸ ਮਾਲਕ ਨੇ ਸੁਖਦੀਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗਦਰਾਣਾ ਵਾਸੀ ਸ...
ਅਣਥੱਕ ਸੇਵਾਦਾਰ ਗੁਰਦੇਵ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਅਣਥੱਕ ਸੇਵਾਦਾਰ ਗੁਰਦੇਵ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਉਂਦੇ ਜੀਅ ਜਿੱਥੇ ਖੂਨਦਾਨ ਸਮੇਤ 138 ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰਹਿੰਦੇ ਹਨ ਉਥੇ ਦੇਹਾਂਤ ਉਪਰੰਤ ਸਰੀਰਦਾਨ ਅਤੇ ਨੇਤਰਦਾਨ ਕਰਕੇ ਮਹਾਨ ਕਾਰਜ...
Haryana News : ਬੀਪੀਐੱਲ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ, ਰੋਡਵੇਜ ’ਚ ਮੁਫ਼ਤ ਸਫ਼ਰ ਸਬੰਧੀ ਹੋਇਆ ਵੱਡਾ ਐਲਾਨ
Haryana Roadways Bus: ਕਰਨਾਲ (ਸੱਚ ਕਹੂੰ ਨਿਊਜ਼)। Haryana News ਹਰਿਆਣਾ ’ਚ ਲੋਕ ਰੋਡਵੇਜ ਦੀਆਂ ਬੱਸਾਂ ’ਚ ਸਾਲ ’ਚ 1 ਹਜ਼ਾਰ ਕਿਲੋਮੀਟਰ ਦਾ ਮੁਫ਼ਤ ਸਫ਼ਰ ਕਰ ਸਕਣਗੇ। ਇਸ ਲਈ ਸਰਕਾਰ ਨੇ ਹਰਿਆਣਾ ਅੰਤੋਦਿਆ ਪਰਿਵਾਰ ਪਛਾਣ ਯੋਜਨਾ (ਹੈਪੀ ਸਕੀਮ) ਬਣਾਈ ਹੈ। ਸ਼ੁੱਕਰਵਾਰ ਨੂੰ ਕਰਨਾਲ ’ਚ ਮੁੱਖ ਮੰਤਰੀ ਨਾਇਬ ਸੈਨੀ ...
ਕਾਂਗਰਸ ਦੇ ਰਾਜ ਵਿੱਚ ਹਰ ਵਰਗ ਦੇ ਹੱਕ ਸੁਰੱਖਿਅਤ : ਕੁਮਾਰੀ ਸ਼ੈਲਜਾ
ਕਿਹਾ, ਵਿਜੈ ਇੰਦਰ ਸਿੰਗਲਾ ਨੇ ਹਰ ਵਰਗ ਦੇ ਲੋਕਾਂ ਦਾ ਵਿਕਾਸ ਕਰਵਾਇਆ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਸੰਗਰੂਰ ਪਹੁੰਚੇ ਹਰਿਆਣਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਮਾਰੀ ਸ਼ੈਲਜਾ...
ਸੇਮਨਾਲੇ ’ਚ ਪਏ ਪਾੜ ਨੂੰ ਪੂਰਨ ’ਚ ਜੁੱਟੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਸੇਮਨਾਲਾ ਟੁੱਟਣ ਕਾਰਨ ਖੇਤਾਂ ਅਤੇ ਢਾਣੀਆਂ ’ਚ ਵੜ੍ਹਿਆ ਪਾਣੀ, ਰਾਹਤ ਕਾਰਜਾਂ ’ਚ ਜੁਟੇ ਡੇਰਾ ਸ਼ਰਧਾਲੂ (Dera Sacha Sauda)
ਪਿੰਡ ਜੋਗੇਵਾਲਾ ਦੇ ਖੇਤਾਂ ’ਚ 10 ਫੁੱਟ ਤੱਕ ਪਾਣੀ ਭਰਨ ਕਾਰਨ ਭਾਰੀ ਨੁਕਸਾਨ
ਇੱਕ ਹਫਤੇ ’ਚ ਕਰਵਾਵਾਂਗੇ ਖਰਾਬ ਫਸਲ ਦੀ ਗਿਰਦੌਰੀ: ਐਸਡੀਐਮ
(ਮਨਦੀਪ ਸਿੰਘ/ਗੁਰਸਾਹਬ) ਡ...
ਸੱਚਖੰਡ ਵਾਸੀ ਡਾ. ਰਾਜੇਸ਼ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਧਰਤੀ ’ਤੇ ਵਧਦੇ ਪ੍ਰਦੂਸ਼ਣ ਤਹਿਤ ਲਿਆ ਫੈਸਲਾ
(ਸੱਚ ਕਹੂੰ ਨਿਊਜ਼) ਸੋਨੀਪਤ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਜਿਉਂਦੇ ਜੀ ਸਗੋਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ ਇਸੇ ਕੜੀ ਤਹਿਤ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਡਾ. ਰਾਜੇਸ਼ ਇੰਸਾਂ ਨਿਵਾਸੀ ਪਿੰਡ ਮਲਿ...
ਪਾਣੀਪਤ ’ਚ ਰਾਹੁਲ ਗਾਂਧੀ ਨੂੰ ਦੇਖਣ ਲਈ ਲੱਗੀ ਭਾਰੀ ਭੀੜ
ਪਾਣੀਪਤ (ਸੰਨੀ ਕਥੂਰੀਆ)। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਦੂਜਾ ਪੜਾਅ ਅੱਜ ਪਾਣੀਪਤ ਦੇ ਸਨੌਲੀ ਤੋਂ ਸ਼ੁਰੂ ਹੋਇਆ। ਰਾਹੁਲ ਗਾਂਧੀ ਦੀ ਯਾਤਰਾ ਪਾਣੀਪਤ ’ਚ 2 ਘੰਟੇ ਦੇਰੀ ਨਾਲ ਸ਼ੁਰੂ ਹੋਈ। ਦੱਸ ਦਈਏ ਕਿ ਰਾਹੁਲ ਗਾਂਧੀ ਕੱਲ੍ਹ ਰਾਤ ਯੂਪੀ ਬਾਰਡਰ ਤੋਂ ਪਾਣੀਪਤ ’ਚ ਦਾਖ਼ਲ ਹੋ ਗਏ ਸਨ ...