ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਦੋਸਤਾਂ ਨਾਲ ਨਹਿਰ (Canal) ’ਚ ਗਿਆ ਸੀ ਨਹਾਉਣ
(ਸੱਚ ਕਹੂੰ ਨਿਊਜ਼) ਹਿਸਾਰ। ਹਿਸਾਰ ਨਹਿਰ (Canal) 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਸੈਕਟਰ 26-27 ਵਜੋਂ ਹੋਈ ਹੈ ਅਤੇ ਏਸੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ...
ਗੁਰੂਗ੍ਰਾਮ ਹਾਦਸਾ : ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਮੈਡੀਕਲ ਟੀਮ ਦੀ ਸੂਝਬੂਝ ਨਾਲ ਕੱਟਣ ਤੋਂ ਬਚਿਆ ਪੈਰ
ਮਲਬੇ ’ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ, ਹਾਦਸੇ ’ਚ ਦੋ ਮੌਤਾਂ, ਦੋ ਸੁਰੱਖਿਅਤ ਕੱਢੇ, ਰਾਹਤ ਅਤੇ ਬਚਾਅ ਕਾਰਜ ਮੁਹਿੰਮ ਮੁਕੰਮਲ
ਸੱਚ ਕਹੂੰ ਨਿਊਜ਼/ਸੰਜੈ ਮਹਿਰਾ ਗੁਰੂਗ੍ਰਾਮ। ਇੱਥੇ ਸੈਕਟਰ-109 ਸਥਿਤ ਚਿੰਤਲ ਪੈਰਾਡੀਸੋ ਰਿਹਾਇਸ਼ ਸੁਸਾਇਟੀ ’ਚ ਬਹੁ ਮੰਜ਼ਲਾ ਇਮਾਰਤ ’ਚ ਛੇਵੀਂ ਮੰਜ਼ਲ ਦਾ ਲੈਂਟਰ ਡਿੱਗਣ ਕਾਰਨ ਵਾਪਰਸ...
ਸਰਕਾਰੀ ਜਨ ਕਲਿਆਣ ਦੀਆਂ ਸਕੀਮਾਂ ਦਾ ਕਰੋ ਪ੍ਰਚਾਰ ਤਾਂ ਕਿ ਆਮ ਜਨਤਾ ਨੂੰ ਮਿਲੇ ਲਾਭ: ਰਜਿੰਦਰ ਚੌਧਰੀ
ਪ੍ਰੈੱਸ ਇਨਫਰਮੇਸ਼ਨ ਬਿਊਰੋ ਅਪਰ ਜਨਰਲ ਡਾਇਰੈਕਟਰ ਨੇ ਅਖਬਾਰਾਂ ਦੇ ਸੰਪਦਕਾਂ ਤੇ ਬਿਊਰੋ ਚੀਫ਼ ਨਾਲ ਕੀਤੀ ਮੀਟਿੰਗ
ਮੀਡੀਆ ਨਾਲ ਰਾਬਤਾ ਕਾਇਮ ਕਰਨ ਲਈ ਪੀਆਈਬੀ ਬਣਾਏਗਾ ਵਟਸਐਪ ਗਰੁੱਪ
ਹਿਸਾਰ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ, ਚੰਡੀਗੜ੍ਹ ਦੇ ਅਪਰ ਜਨਰਲ ਡਾਇਰੈਕਟਰ ਰਜਿੰਦਰ ਚੌਧਰੀ ਨੇ ਹਿਸਾਰ...
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਪਰਿਵਾਰ ਦੀ ਗੱਡੀ ਪਲਟੀ, ਇੱਕ ਦੀ ਮੌਤ, 5 ਜਖਮੀ
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਪਰਿਵਾਰ ਦੀ ਗੱਡੀ ਪਲਟੀ, ਇੱਕ ਦੀ ਮੌਤ, 5 ਜਖਮੀ (The Vehicle Overturned)
(ਕੁਲਦੀਪ ਸੁਤੰਤਰ) ਉਕਲਾਨਾ। ਅੱਜ ਰਾਤ ਪਿੰਡ ਸਮਾਉਂ, ਟੋਹਾਣਾ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਬੋਲੈਰੋ ਤੋਂ ਆਪਣੇ ਪਿੰਡ ਨਵਾਂਗਾਓਂ ਨੂੰ ਪਰਤ ਰਹੇ ਪਰਿਵਾਰ ਦੀ ਕਾਰ ਬਿਠਮੜਾ ਅਤੇ ...
ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਬੋਲੀ ਸਾਧ-ਸੰਗਤ, ਥੈਂਕਿਊ ਪਾਪਾ ਜੀ
ਬੋਲੇ, ਸਤਿਗੁਰੂ ਜੀ ਨਿਹਾਲ ਕਰ ਦਿੱਤਾ
ਲੱਡੂ ਵੰਡ ਕੇ ਤੇ ਮਾਨਵਤਾ ਭਲਾਈ ਕਾਰਜ ਕਰਕੇ ਖੁਸ਼ੀਆਂ ਮਨਾ ਰਹੀ ਹੈ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਕਨੀਨਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਦੇ ਲਾਈਵ ਦਰਸ਼ਨ ਹੋਣ ਨਾਲ ਕਨੀਨਾ ਬਲਾਕ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਇਸ ਖ...
ਨੂਹ ਹਿੰਸਾ ਤੋਂ ਬਾਅਦ ਸਰਸਾ ’ਚ ਪੁਲਿਸ ਨੇ ਮੁਸਤੈਦੀ ਵਧਾਈ, ਲੋਕਾਂ ਨੂੰ ਕੀਤਾ ਸਾਵਧਾਨ
ਅਫ਼ਵਾਹਾਂ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਕੀਤਾ ਸੁਚੇਤ | Sirsa News
ਸਰਸਾ (ਸੱਚ ਕਹੂੰ ਨਿਊਜ਼)। ਨੂਹ ਖੇਤਰ ’ਚ ਹਿੰਸਾ ਅਤੇ ਸਾੜਫੂਕ ਦੀ ਘਟਨਾ ਤੋਂ ਬਾਅਦ ਜਿੱਥੇ ਜ਼ਿਲ੍ਹਾ ਪੁਲਿਸ (Sirsa News) ਪੂਰੀ ਤਰ੍ਹਾਂ ਚੌਕਸ ਹੋ ਗਈ ਹੈ, ਉਥੇ ਹੀ ਦੂਜੇ ਪਾਸੇ ਪੁਲਿਸ ਸੁਪਰਡੈਂਟ ਉਦੈ ਸਿੰਘ ਮੀਨਾ ਦੀਆਂ ਹਦਾਇਤਾਂ ‘ਤੇ ਆ...
ਸ਼ਾਹ ਸਤਿਨਾਮ ਜੀ ਧਾਮ ਵਿਖੇ ਮੋਲੇਧਾਰ ਮੀਂਹ
ਸ਼ਾਹ ਸਤਿਨਾਮ ਜੀ ਧਾਮ ਵਿਖੇ ਮੋਲੇਧਾਰ ਮੀਂਹ
ਸਰਸਾ। ਵੀਰਵਾਰ ਦੁਪਹਿਰ 1.15 ਵਜੇ ਸ਼ਾਹ ਸਤਿਨਾਮ ਜੀ ਧਾਮ ਅਤੇ ਨੇਜਿਆ ’ਚ ਮੋਲਾਧਾਰ ਮੀਂਹ ਪਿਆ। ਇਸ ਦੇ ਨਾਲ ਹੀ ਕਹਿਰ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਮੀਂਹ ’ਚ ਨਹਾ ਕੇ ਆਨੰਦ ਮਾਣਿਆ ਅਤੇ ਕਿਸਾਨਾਂ ਦ...
ਹਰਿਆਣਾ :10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਜਾਰੀ
ਕੁੱਲ ਛੇ ਲੱਖ 68 ਹਜ਼ਾਰ ਉਮੀਦਵਾਰ ਪ੍ਰੀਖਿਆ ਦੇਣਗੇ
30 ਮਾਰਚ ਤੋਂ 29 ਅਪ੍ਰੈਲ ਤੱਕ ਕਰਵਾਈ ਜਾਵੇਗੀ ਪ੍ਰੀਖਿਆ
ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੋ ਸਾਲਾਂ ਬਾਅਦ ਹੁਣ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ (10th and 12th Examinations)...
ਬੇਗੂ ਰੋਡ ‘ਤੇ ਸਥਿਤ ਚਾਵਲਾ ਸਟੀਲ ਇੰਡਸਟਰੀਜ਼ ‘ਚ ਲੱਗੀ ਭਿਆਨਕ ਅੱਗ, ਮੱਦਦ ਲਈ ਪਹੁੰਚੇ ਗ੍ਰੀਨ ਐੱਸ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਮੱਦਦ ਨਾਲ ਪਾਇਆ ਅੱਗ ’ਤੇ ਕਾਬੂ
ਸਰਸਾ (ਸੱਚ ਕਹੂੰ ਨਿਊਜ਼)। ਬੇਗੂ ਰੋਡ ’ਤੇ ਮਿਲਕ ਪਲਾਂਟ ਨੇੜੇ ਬਣੀ ਚਾਵਲਾ ਸਟੀਲ ਇੰਡਸਟਰੀਜ਼ (ਕੂਲਰ ਫੈਕਟਰੀ) ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 8 ਗ...
ਬਿਜਲੀ ਕਮੀ ਨੂੰ ਪੂਰਾ ਕਰਨ ਲਈ 12 ਰੁਪਏ ਪ੍ਰਤੀ ਯੂਨਿਟ ਖਰੀਦੀ ਜਾ ਰਹੀ ਹੈ ਬਿਜਲੀ : ਰਣਜੀਤ
ਖੇਤੀ ਖੇਤਰ ਨੂੰ ਫਿਲਹਾਲ ਰਾਤ ’ਚ ਦਿੱਤੀ ਜਾ ਰਹੀ ਹੈ 7 ਘੰਟੇ ਬਿਜਲੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ’ਚ ਸੂਬੇ ’ਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇੱਥੋਂ ਤੱਕ ਕਿ ਸੂਬੇ ’ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ 12 ਰੁ...