ਨਗਦੀ ਨਾਲ ਭਰਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ
ਨਗਦੀ ਨਾਲ ਭਰਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ
ਰਤੀਆ। (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਾਇਆ ਹੱਕ ਖਾਣਾ ਜ਼ਹਿਰ ਸਮਝਦੇ ਹਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਅੱਜ ਵੀ ਸਮਾਜ ਵਿੱਚ ਇਮਾਨਦਾਰੀ ਕਾਇਮ ਹੈ। ਬਲਾਕ ਰਤੀਆ ...
ਹਰਿਆਣਾ ਦੀ ਇਸ ਧੀ ਨੇ ਚਮਕਾਇਆ ਦੇਸ਼ ਤੇ ਮਾਪਿਆਂ ਦਾ ਨਾਂਅ, ਮਿਲਿਆ ਐਵਾਰਡ
ਦੇਸ਼ ਭਰ ’ਚ ਮਹਿਲਾ ਵਰਗ ਵਿੱਚ ਤਿੰਨ ਲੜਕੀਆਂ ਨੇ ਇਹ ਐਵਾਰਡ ਹਾਸਲ ਕੀਤਾ
ਕੋਮਲ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਭੀੜ | Daughter of Haryana
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਪੰਚਕੂਲਾ ਵਿਖੇ ਸੇਵਾਵਾਂ ਦੇ ਰਹੇ ਘੋੜਾਵਾਲੀ ਨਿਵਾਸੀ ਜੇਬੀਟੀ ਮੁੱਖ ਅਧਿਆਪਕ ਦੀ ਪੁੱਤਰੀ ਯੋਗਾ ਕ...
ਦਿੱਲੀ, ਹਰਿਆਣਾ ਸਮੇਤ ਹੋਰ ਸੂਬਿਆਂ ’ਚ ਗਰਮੀ ਨੇ ਕੀਤੇ ਲੋਕ ਬੇਹਾਲ, ਜਾਣੋ ਕਦੋਂ ਪਵੇਗਾ ਮੀਂਹ
ਦਿੱਲੀ ’ਚ ਵੀ ਪੈ ਰਹੀ ਹੈ ਅੱਤ ਦੀ ਗਰਮੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉੱਤਰ ਭਾਰਤ ਵਾਸੀਆਂ ਨੂੰ ਫਿਲਹਾਲ ਪੈ ਰਹੀ ਅੱਤ ਦੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ । ਐਤਵਾਰ ਨੂੰ ਪਾਰਾ 45 ਡਿਗਰੀ ਸੈਲਸੀਅਤ ਤੋਂ ਪਾਰ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਵੱਧ ਤੋਂ ਵੱ...
ਆਪ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਅਸ਼ੋਕ ਤੰਵਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਮ ਆਦਮੀ ਪਾਰਟੀ ਛੱਡ ਕੇ ਅਸ਼ੋਕ ਤੰਵਰ (Ashok Tanwar) ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਹ ਆਪਣੇ ਸਮਰੱਥਕਾਂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਅਤੇ ਭਾਜਪਾ ਹਰਿਆਣਾ ਦੇ ਪ੍ਰਧਾਨ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱ...
Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ
Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਸਾਵਣ ਬਿਨਾਂ ਮੀਂਹ ਤੋਂ ਲੰਘ ਗਿਆ ਹੈ। ਹੁਣ ਬਰਸਾਤ ਦੀ ਆਸ ਭਾਦੋਂ ਦੇ ਮਹੀਨੇ ਹੀ ਰਹਿ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ ਦਿੱਲੀ ਤੇ ਹਰਿਆਣਾ ’ਚ 27 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਸਤ ਦੇ ਬਾਕੀ ...
Haryana New CM : ਆਖਰ ਨਾਇਬ ਸੈਣੀ ਨੂੰ ਮਿਲੀ ਹਰਿਆਣਾ ਦੀ ਕਮਾਨ, ਸ਼ਾਮ 5:00 ਵਜੇ ਚੁੱਕਣਗੇ ਮੰਤਰੀ ਮੰਡਲ ਨਾਲ ਸਹੂੰ
ਹਿਸਾਰ (ਡਾ. ਸੰਦੀਪ ਸਿੰਘਮਾਰ)। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਸਿਆਸਤ ’ਚ ਤੂਫ਼ਾਨ ਆ ਗਿਆ ਹੈ। ਇੱਕ ਸਿਆਸੀ ਚਾਲ ਦੇ ਤਹਿਤ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਪੂਰੇ ਮੰਤਰੀ ਮੰਡਲ ਨਾਲ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਲੰਮੀ ਜੱਦੋਜ਼ਹਿਦ ਤੋਂ ਬਾਅਦ ਭਾ...
ਇਨਸਾਨੀਅਤ: ਦੋ ਮਜ਼੍ਹਬਾਂ ਦੇ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ
ਹਿੰਦੂ ਬੇਟੀ ਦੇ ਘਰ ਭਾਤ ਭਰਨ ਪਹੁੰਚੇ ਮੁਸਲਿਮ ਭਾਈਚਾਰੇ ਦੇ ਵੀਰ | Humanity
ਰਿਤੂ ਦੀ ਸ਼ਾਦੀ ਦੇ ਭਾਤ ’ਚ ਭਾਤੀਆਂ ਨੇ 20 ਹਜ਼ਾਰ ਭਾਤ, ਕੱਪੜੇ ਸਮੇਤ ਹੋਰ ਸਾਮਾਨ ਵੀ ਦਿੱਤਾ
ਇਸਲਾਮ ਨੇ ਮੰਦਿਰ ਤੇ ਗਊਸ਼ਾਲਾ ਲਈ ਵੀ ਦਿੱਤਾ ਦਾਨ
ਚਰਖੀ ਦਾਦਰੀ (ਸੱਚ ਕਹੂੰ ਨਿਊਜ਼)। ਹਿੰਦੂ-ਮੁਸਲਿਮ ਸਮਾਜ ਨੇ ਆਪਸੀ ਸਦਭ...
ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਦੋਸਤਾਂ ਨਾਲ ਨਹਿਰ (Canal) ’ਚ ਗਿਆ ਸੀ ਨਹਾਉਣ
(ਸੱਚ ਕਹੂੰ ਨਿਊਜ਼) ਹਿਸਾਰ। ਹਿਸਾਰ ਨਹਿਰ (Canal) 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਲਈ ਗਿਆ ਸੀ। ਮ੍ਰਿਤਕ ਦੀ ਪਛਾਣ ਮੋਹਿਤ ਸੈਕਟਰ 26-27 ਵਜੋਂ ਹੋਈ ਹੈ ਅਤੇ ਏਸੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ...
Sirsa News: ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
Sirsa News: ਸਰਸਵਤੀ ਮੈਡੀਕਲ ਕਾਲਜ ਲਖਨਊ ਨੂੰ ਮ੍ਰਿਤਕ ਦੇਹ ਕੀਤੀ ਦਾਨ, ਹੋਣਗੀਆਂ ਮੈਡੀਕਲ ਖੋਜ਼ਾਂ
Sirsa News: ਸਰਸਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਜਿਉਂਦੇ ਜੀਅ ਤਾਂ ਮਾਨਵਤਾ ਭਲਾਈ ਕਾਰਜ ਕਰਦੇ ...
ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੀ ਕਰਨਗੇ ਚੋਣ ਪ੍ਰਚਾਰ
ਕਾਂਗਰਸ ਦੀ ਸੂਚੀ ’ਚ 30 ਨਾਂਅ ਸ਼ਾਮਲ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਕਰਨਗੇ ਪ੍ਰਚਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਚ ਕਾਂਗਰਸ ’ਚ ਦਿੱਗ਼ਜ਼ ਸ਼ਾਮਲ...