ਹਰਿਆਣਾ ਦੇ ਰਾਜਪਾਲ ਲਹਿਰਾਇਆ ਝੰਡਾ
ਹਰਿਆਣਾ ਦੇ ਰਾਜਪਾਲ ਲਹਿਰਾਇਆ ਝੰਡਾ
ਚੰਡੀਗੜ੍ਹ। ਦੇਸ਼ ਦੇ 74 ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਾਜ ਭਵਨ ਕੈਂਪਸ ਵਿਖੇ ਹੋਏ ਇੱਕ ਸਮਾਰੋਹ ਵਿੱਚ ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੇ ਪਰੇਡ ਦੀ ਸਲਾਮੀ ਦਿੱਤੀ ਅਤੇ ਰਾਜ ਦੇ ਬਹਾਦਰ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਨੂੰ ਸਲਾਮੀ ਦਿੱਤੀ। ਇਸ ਮੌਕੇ ਆਪਣੇ ਸ...
ਆਸ਼ਾ ਵਰਕਰਾਂ ਦੀ ਹੜਤਾਲ ਜਾਰੀ
ਆਸ਼ਾ ਵਰਕਰਾਂ ਦੀ ਹੜਤਾਲ ਜਾਰੀ
ਹਿਸਾਰ। ਆਸ਼ਾ ਵਰਕਰਾਂ ਨੇ ਪਿਛਲੇ ਹਫਤੇ ਤੋਂ ਹਰਿਆਣਾ 'ਚ ਆਪਣੀ ਹੜਤਾਲ ਜਾਰੀ ਰੱਖੀ। ਭਾਰਤੀ ਟ੍ਰੇਡ ਯੂਨੀਅਨਾਂ (ਸੀਟੂ) ਦੀ ਸਬੰਧਤ ਆਸ਼ਾ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਬੁਲਾਈ ਗਈ ਹੜਤਾਲ ਦੌਰਾਨ ਅੱਜ ਹਿਸਾਰ, ਸਰਸਾ ਅਤੇ ਫਤਿਆਬਾਦ ਜ਼ਿਲ੍ਹਿਆਂ ਵਿੱਚ ਆਸ਼ਾ ਵਰਕਰਾਂ ਨੇ ਸਿਵਲ ...
ਸਵਦੇਸੀ ਚੀਜਾਂ ਦੇ ਇਸਤਿਮਾਲ ਦਾ ਸੰਕਲਪ ਪ੍ਰੋਗਰਾਮ 15 ਅਗਸਤ ਨੂੰ
Swadeshi Jagran | ਸਵਦੇਸੀ ਚੀਜਾਂ ਦੇ ਇਸਤਿਮਾਲ ਦਾ ਸੰਕਲਪ ਪ੍ਰੋਗਰਾਮ 15 ਅਗਸਤ ਨੂੰ
ਹਿਸਾਰ। ਸਵਦੇਸ਼ੀ ਜਾਗਰਣ ਮੰਚ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਦੇਸ਼ ਭਰ ਵਿਚ ਘੱਟੋ ਘੱਟ ਪੰਜ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਪ੍ਰਣ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕਰੇਗਾ। ਇਹ ਜਾਣਕਾਰੀ ਅੱਜ ਇਥੇ ਦ...
ਹਰਿਆਣਾ ‘ਚ ਕੋਰੋਨਾ ਦੇ 793 ਨਵੇਂ ਮਾਮਲੇ
ਕੁੱਲ ਗਿਣਤੀ ਪਹੁੰਚੀ 44817 ਹੋਈ, 511 ਮੌਤਾਂ
ਚੰਡੀਗੜ੍ਹ। ਹਰਿਆਣਾ 'ਚ ਕੋਰੋਨਾ ਦੀ ਲਾਗ ਦੀ ਹਾਲਤ ਹੁਣ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸ਼ਾਮ ਤੱਕ ਰਾਜ ਵਿੱਚ ਕੋਰੋਨਾ ਦੇ 793 ਨਵੇਂ ਕੇਸ ਆਉਣ ਤੋਂ ਬਾਅਦ ਰਾਜ ਵਿੱਚ ਇਸ ਮਹਾਂਮਾਰੀ ਦੇ ਪੀੜਤਾਂ ਦੀ ਕੁੱਲ ਸੰਖਿਆ 44817 ਹੋ ਗਈ ਹੈ। ਇਸ ਦੇ ਨਾਲ ਹੀ 511 ਵਿਅਕਤੀ...
ਸਰਸਾ ‘ਚ ਸੀਵਰੇਜ਼ ‘ਚ ਡਿੱਗੇ ਦੋ ਕਿਸਾਨ, ਇੱਕ ਨੂੰ ਬਾਹਰ ਕੱਢਿਆ, ਦੂਜੇ ਦੀ ਭਾਲ ਜਾਰੀ
ਦੇਰ ਰਾਤ ਕਿਸਾਨ ਖੇਤਾਂ 'ਚ ਪਾਣੀ ਲਾਉਣ ਲਈ ਗਏ ਸਨ
ਰੇਸਕਿਊ ਆਪ੍ਰੇਸ਼ਨ ਜਾਰੀ
ਸਰਸਾ। ਹਰਿਆਣਾ ਦੇ ਸਰਸਾ ਜ਼ਿਲ੍ਹੇ 'ਚ ਪਿੰਡ ਨਟਾਰ ਦੇ ਨੇੜੇ ਪਿੰਡ ਦੇ ਦੋ ਕਿਸਾਨ ਬੁੱਧਵਾਰ ਦੇਰ ਰਾਤ ਸੀਵਰੇਜ਼ 'ਚ ਡਿੱਗ ਗਏ। ਦੋਵੇਂ ਕਿਸਾਨ ਖੇਤਾਂ 'ਚ ਪਾਣੀ ਲਾਉਣ ਗਏ ਸਨ। ਇੱਕ ਕਿਸਾਨ ਨੂੰ ਬਾਹਰ ਕੱਢ ਲਿਆ ਗਿਆ ਸੀ।
ਦੂਜੇ ਵਿਅਕ...
ਹਰਿਆਣਾ ‘ਚ ਤਿੰਨ ਆਈਏਐਸ, ਅੱਠ ਐਚਸੀਐਸ ਜ਼ਿਲ੍ਹਾ ਪਾਲਿਕਾ ਨਿਯੁਕਤ
ਹਰਿਆਣਾ 'ਚ ਤਿੰਨ ਆਈਏਐਸ, ਅੱਠ ਐਚਸੀਐਸ ਜ਼ਿਲ੍ਹਾ ਪਾਲਿਕਾ ਨਿਯੁਕਤ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਰਾਜ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ 'ਚ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਤਿੰਨ ਜ਼ਿਲ੍ਹਾ ਮਿਉਂਸਪਲ ਕਮਿਸ਼ਨਰ ਦੀਆਂ ਅਸਾਮੀਆਂ ਲਈ ਤਿੰਨ ਆਈ.ਏ.ਐਸ. ਅਤੇ ਅੱਠ ਐਚ.ਸੀ.ਐੱਸ. ਬਣਾਏ। ਇਹ ਜਾਣਕਾਰ...
ਬਿਨਾਂ ਹਥਿਆਰਾਂ ਤੋਂ ਕਿਵੇਂ ਜੰਗ ਲੜੇਗੀ ਹਰਿਆਣਾ ਵਿਧਾਨ ਸਭਾ, ਵੰਡ ਦਾ ਇੱਕ ਵੀ ਨਹੀਂ ਦਸਤਾਵੇਜ਼ ਮੌਜੂਦ
ਪੰਜਾਬ-ਹਰਿਆਣਾ ਵਿਧਾਨ ਸਭਾ ਬਟਵਾਰੇ ਨੂੰ ਲੈ ਕੇ ਇੱਕ ਵੀ ਦਸਤਾਵੇਜ਼ ਨਹੀਂ ਐ ਹਰਿਆਣਾ ਕੋਲ ਮੌਜੂਦ
ਹਥਿਆਰਾਂ ਤੋਂ ਲੈਸ ਬਦਮਾਸ਼ਾਂ ਨੇ ਨੌਜਵਾਨ ਤੋਂ ਗੱਡੀ ਖੋਹੀ
ਨੌਜਵਾਨ ਦਿੱਲੀ ਤੋਂ ਮੁਹਾਲੀ ਜਾ ਰਿਹਾ ਸੀ
ਜੀਂਦ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਣਾ ਵਿੱਚ ਐਤਵਾਰ ਰਾਤ ਨੂੰ ਕਰੀਬ ਛੇ ਬਦਮਾਸ਼ ਦਿੱਲੀ ਤੋਂ ਮੁਹਾਲੀ ਜਾ ਰਹੇ ਇੱਕ ਨੌਜਵਾਨ ਤੋਂ ਗੱਡੀ ਖੋਹ ਲਈ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਇੱਕ ਕਾਰ ਵਿੱਚ ਸਵਾਰ ਕਰੀਬ ਛੇ ਬਦਮਾਸ਼ਾਂ ਨੇ ਪਿਸਤੌਲ ਦੇ ਜ਼ੋਰ 'ਤੇ ਕਾਰ ...
ਰਣਜੀਤ ਕਤਲ ਕਾਂਡ ਦੀ ਸੁਣਵਾਈ 28 ਨੂੰ
ਰਣਜੀਤ ਕਤਲ ਕਾਂਡ ਦੀ ਸੁਣਵਾਈ 28 ਨੂੰ
ਪੰਚਕੂਲਾ, ਸੱਚ ਕਹੂੰ ਨਿਊਜ਼ ਰਣਜੀਤ ਕਤਲ ਕਾਂਡ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਹੋਣੀ ਸੀ ਪਰ ਕੋਵਿਡ-19 ਕਰਕੇ ਇਹ ਸੁਣਵਾਈ ਟਾਲ ਦਿੱਤੀ ਗਈ ਹੈ। ਮਾਮਲੇ ਦੀ ਅਗਲੇ ਸੁਣਵਾਈ 28 ਅਗਸਤ 2020 ਨੂੰ ਹੋਵੇਗੀ। ਇਹ ਜਾਣਕਾਰੀ ਬਚਾਅ ਪੱਖ ਦੇ ਵਕ...
ਕੋਰੋਨਾ ਕਾਰਨ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ
ਕੋਰੋਨਾ ਕਾਰਨ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਹਰਿਆਣਾ ਸਿਵਲ ਸਕੱਤਰੇਤ ਵਿੱਚ ਕੰਮ ਕਰ ਰਹੀਆਂ ਗਰਭਵਤੀ ਔਰਤ ਕਰਮਚਾਰੀਆਂ ਨੂੰ ਦਫ਼ਤਰ ਆਉਣ ਅਤੇ ਉਨ੍ਹਾਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਕ ਸਰ...