ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ
ਅਨੋਖੇ ਕਾਰਜ ਦਾ ਕੀਤਾ ਮੁਜ਼ਾਹਰਾ, ਸੱਚ ਕਹੂੰ ਦੇ ਵਿਹੜੇ ਦਿਸਿਆ ਖਾਸ ਨਜ਼ਾਰਾ | Sachkahoon Anniversary
ਸਰਸਾ। ਅੱਜ 11 ਜੂਨ ਸੱਚ ਕਹੂੰ ਦੇ ਇਤਿਹਾਸ ਦਾ ਉਹ ਵਿਸ਼ੇਸ਼ ਦਿਨ ਹੈ ਜਦੋਂ ਇੱਕ ਛੋਟਾ ਜਿਹਾ ਪੌਦਾ ਲਾਇਆ ਗਿਆ ਸੀ। ਅੱਜ ੳਹ ਛੋਟਾ ਜਿਹਾ ਪੌਦਾ 20 ਸਾਲ ਦੇ ਵੱਡੇ ਬੋਹੜ ਦੇ ਰੂਪ ’ਚ ਤੁਹਾਡੇ ਸਭ ਦੇ ਸਾਹਮਣ...
13ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ’ਚ ਮਰੀਜ਼ਾਂ ਦੇ ਅਪ੍ਰੇਸ਼ਨ ਜਾਰੀ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਚਾਰ ਰੋਜ਼ਾ 13ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ ਚੱਲ ਰਿਹਾ ਹੈ। ਕੈਂਪ ਦੇ ਦੂਜੇ ਦਿਨ ਮੰਗਲਵਾਰ ਨੂੰ 14 ਹੋਰ ਮਰੀਜ਼ ਜਾਂਚ ਲਈ ਪਹੁੰਚੇ। ਹੁਣ ਤੱਕ ਕੈਂਪ ਵਿੱਚ 62 ਮਰੀਜ਼ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 7 ਮਰੀਜ਼ਾਂ...
ਭਿਵਾਨੀ ‘ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਮਿਲੇ ਹਨ
ਭਿਵਾਨੀ 'ਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਮਿਲੇ ਹਨ (Corona Cases)
ਭਿਵਾਨੀ (ਸੱਚ ਕਹੂੰ ਨਿਊਜ਼)। ਕੋਰੋਨਾ ਦੀ ਚੌਥੀ ਲਹਿਰ ਦੀ ਦਸਤਕ ਦੌਰਾਨ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ (Corona Cases) ਦੇ 4 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੋਈ ਵੀ ਮਰੀਜ਼ ਠੀਕ ਨਹੀਂ ਹੋਇਆ ਹੈ। ਇਸ ਲਈ ਸ਼ੁੱਕਰਵਾਰ ਨੂੰ ਜ਼ਿਲ੍ਹ...
ਪਿੰਡ ਤਖਤਮਲ ’ਚ ਐਨਆਈਏ ਨੇ ਕੀਤੀ ਵੱਡੀ ਛਾਪੇਮਾਰੀ
ਐਨਆਈਏ ਦੇ ਇੰਸਪੈਕਟਰ ਅਮਿਤ ਚੌਬੇ ਦੀ ਅਗਵਾਈ ’ਚ ਹੋਈ ਰੇਡ
ਸਰਸਾ (ਸੁਨੀਲ ਵਰਮਾ, ਸੱਚ ਕਹੂੰ ਨਿਊਜ਼)। ਸਰਸਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਕਾਲਾਂਵਾਲੀ ਦੇ ਪਿੰਡ ਤਖਤਮਾਲ ’ਚ ਛਾਪੇਮਾਰੀ ਕੀਤੀ ਹੈ। ਇਹ ਛਾਪਾ ਤਖਤਮਾਲ ਵਿੱਚ ਜੱਗਾ ਸਿੰਘ ਦੇ ਟਿਕਾਣੇ ’ਤੇ ਮਾਰਿਆ ...
ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖਬਰ: ਸਰਕਾਰ ਸੂਬੇ ’ਚ 50,000 ਖਾਲੀ ਪੋਸਟਾਂ ’ਤੇ ਕਰੇਗੀ ਭਰਤੀ
ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖਬਰ: ਸਰਕਾਰ ਸੂਬੇ ’ਚ 50,000 ਖਾਲੀ ਪੋਸਟਾਂ ’ਤੇ ਕਰੇਗੀ ਭਰਤੀ
ਚੰਡੀਗੜ੍ਹ। ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਬੇਰੁਜ਼ਗਾਰ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਹਰਿਆਣਾ ਦੇ ਸੀਐਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ’ਚ 50,000 ਖਾਲੀ ਪੋਸਟਾਂ ਨੂੰ ਭਰਨ ਲਈ ਛੇਤੀ ਭਰਤ...
ਪੰਜਾਬ ਦੇ ਏਜੀ ’ਤੇ ਅਟੈਕ, ਹਰਿਆਣਾ ’ਚ ਹੋਈ ਪੱਥਰਬਾਜ਼ੀ
ਪੰਜਾਬ ਦੇ ਏਜੀ ’ਤੇ ਅਟੈਕ ਹਰਿਆਣਾ ’ਚ ਹੋਈ ਪੱਥਰਬਾਜ਼ੀ
ਚੰਡੀਗੜ੍ਹ। ਹਰਿਆਣਾ ’ਚ ਜਿਸ ਥਾਂ ’ਤੇ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਡਾਕਟਰ ਅਨਮੋਲ ਰਤਨ ਸਿੱਧੂ ਵਾਲੀ ਸ਼ਤਾਬਦੀ ’ਤੇ ਹਮਲਾ ਹੋਇਆ, ਉੱਥੇ ਹੀ ਰਾਹੁਲ ਗਾਂਧੀ ਦੀ ਰੇਲ ਗੱਡੀ ’ਤੇ ਵੀ ਪਥਰਾਅ ਕੀਤਾ ਗਿਆ ਹੈ। ਇਹ ਘਟਨਾ ਸਤੰਬਰ 2009 ਯਾਨੀ 13 ਸਾਲ ਪੁਰਾਣੀ...
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤਾ ਅਸਤੀਫਾ
ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਖ਼ਿਲਾਫ਼ ਜਿਣਸੀ ਸ਼ੋਸ਼ਣ ਦਾ ਕੇਸ ਦਰਜ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਖੇਡ ਮੰਤਰੀ ਅਤੇ ਓਲੰਪੀਅਨ ਸੰਦੀਪ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਚੰਡੀਗੜ੍ਹ ਪੁਲੀਸ ਨੇ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਹਰਿਆਣਾ ਦੇ ਖੇਡ ਮੰਤਰੀ ਅਤੇ ਸਾ...
Dera Sacha Sauda ਤੋਂ Live: ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ’ਚ ਰੌਣਕਾਂ, ਦੇਖੋ ਲਾਈਵ ਨਜ਼ਾਰਾ…
Dera Sacha Sauda: ਸਰਸਾ (ਸੱਚ ਕਹੂੰ ਨਿਊਜ਼)। ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਹਾੜਾ ਅੱਜ 29 ਅਪਰੈਲ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਸ਼ੁਰੂ...
ਅਭੈ ਚੌਟਾਲਾ ਸਦਨ ਤੋਂ ਬਾਹਰ ਭੇਜੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਦੂਜੇ ਦਿਨ ਵੀ ਵਿਧਾਨ ਸਭਾ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ। ਹਿਸਾਰ ਏਅਰਪੋਰਟ ਸਬੰਧੀ ਵਿਧਾਇਕ ਅਭੈ ਚੌਟਾਲਾ ਤੇ ਉਪ ਮੁੱਖ ਮੰਤਰੀ ਵਿਚਕਾਰ ਗਰਮਾ-ਗਰਮੀ ਹੋਈ ਸਦਨ ’ਚ ਅਭੈ ਚੌਟਾਲਾ ਖਿਲਾਫ ਕਾਰਵਾਈ ਕਰਦੇ ਹੋਏ ਸਪੀਕਰ ਨੇ ਉਨ੍...
11 ਸਾਲਾਂ ਬੱਚੇ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ
(ਸੱਚ ਕਹੂੰ ਨਿਊਜ਼)
ਯਮੁਨਾਨਗਰ । ਐਸ.ਪੀ ਮੋਹਿਤ ਹਾਂਡਾ ਨੇ ਪੁਲਿਸ ਬੁਲਾਰੇ ਰਾਹੀਂ ਦੱਸਿਆ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੇਵਾ ਸੁਰੱਖਿਆ ਸਹਿਯੋਗ ਦੇ ਨਾਅਰੇ ਨੂੰ ਸਾਕਾਰ ਕਰਨ ਵਿਚ ਲੱਗੇ ਹੋਏ ਹਨ | ਜ਼ਿਲ੍ਹਾ ਪੁਲੀਸ ਰੈਗੂਲਰ ਡਿਊਟੀ ਤੋਂ ਇਲਾਵਾ ਹੋਰ ਵੀ ਵਧੀਆ ਕੰਮ ਕਰ ਰਹੀ ਹੈ। ਪੁਲਿਸ ਵਿੱਚ ਲੋ...