ਅਡਾਨੀ ਐਮ2 ਦੇ ਪ੍ਰਾਜੈਕਟ ਤੇ ਰਿਅਲ ਅਸਟੇਟ ਏਜੈਂਟ ਨੂੰ ਹਰੇਰਾ ਦਾ ਨੋਟਿਸ
ਅਡਾਨੀ ਐਮ2 ਦੇ ਪ੍ਰਾਜੈਕਟ ਤੇ ਰਿਅਲ ਅਸਟੇਟ ਏਜੈਂਟ ਨੂੰ ਹਰੇਰਾ ਦਾ ਨੋਟਿਸ
ਗੁਰੂਗ੍ਰਾਮ। ਹਰਿਆਣਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਹਰੈਰਾ), ਗੁਰੂਗ੍ਰਾਮ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਨਾਲ ਪ੍ਰਮੋਟਰ ਅਡਾਨੀ ਐਮ 2 ਦੇ ਰਿਹਾਇਸ਼ੀ ਪ੍ਰਾਜੈਕਟ ਅਤੇ ਰੀਅਲ ਅਸਟੇਟ ਏਜੰਟ ‘ਨਵੀਨ ਐਸੋਸੀਏਟਸ’ ਨੂੰ ਉਨ੍ਹਾਂ ਵਿ...
ਹਰਿਆਣਾ ਦੇ ਕਾਂਗਰਸ ਵਿਧਾਇਕ ਪ੍ਰਦੀਪ ਚੌਧਰੀ ਦੀ ਵਿਭਾਨਸਭਾ ਮੈਂਬਰਸ਼ਿਪ ਰੱਦ
ਹਰਿਆਣਾ ਦੇ ਕਾਂਗਰਸ ਵਿਧਾਇਕ ਪ੍ਰਦੀਪ ਚੌਧਰੀ ਦੀ ਵਿਭਾਨਸਭਾ ਮੈਂਬਰਸ਼ਿਪ ਰੱਦ
ਚੰਡੀਗੜ੍ਹ। ਹਰਿਆਣਾ ਦੇ ਕਾਲਕਾ ਤੋਂ ਕਾਂਗਰਸੀ ਵਿਧਾਇਕ ਪ੍ਰਦੀਪ ਚੌਧਰੀ ਨੂੰ ਹਿਮਾਚਲ ਪ੍ਰਦੇਸ਼ ਦੀ ਨਾਲਾਗੜ੍ਹ ਦੀ ਇੱਕ ਮੁਕੱਦਮਾ ਅਦਾਲਤ ਨੇ ਤਿੰਨ ਸਾਲ ਦੀ ਕੈਦ ਅਤੇ 85,000 ਰੁਪਏ ਜੁਰਮਾਨਾ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਹੈ। ਹਰਿਆਣ...
ਹਰਿਆਣਾ ਸੀਐਮ ਸੁਰੱਖਿਆ ਦੇ ਪੁਲਿਸਕਰਮੀ ਨੇ ਕੀਤੀ ਖੁਦਕੁਸ਼ੀ
ਹਰਿਆਣਾ ਸੀਐਮ ਸੁਰੱਖਿਆ ਦੇ ਪੁਲਿਸਕਰਮੀ ਨੇ ਕੀਤੀ ਖੁਦਕੁਸ਼ੀ
ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਯਮੁਨਾਨਗਰ ਦੇ ਗੁੰਡਿਆਨੀ ਮਾ...
ਹਰਿਆਣਾ ਦੇ ਇਨ੍ਹਾਂ ਜ਼ਿਲਿ੍ਹਆਂ ’ਚ ਇੰਟਰਨੈਟ ਸੇਵਾਂਵਾਂ ਬੰਦ
ਹਰਿਆਣਾ ਦੇ ਇਨ੍ਹਾਂ ਜ਼ਿਲਿ੍ਹਆਂ ’ਚ ਇੰਟਰਨੈਟ ਸੇਵਾਂਵਾਂ ਬੰਦ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਨੀਪਤ, ਹਿਸਾਰ, ਜÄਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ, ਰਿਵਾੜੀ ਅਤੇ ਸਰਸਾ ਜ਼ਿਲਿ੍ਹਆਂ ਵਿੱਚ ਵਾਈਸ ਕਾਲਾਂ ਨੂੰ ਛੱਡ ਕੇ ਤੁਰੰਤ ਇੰਟਰਨੈਟ ਸੇਵਾਵਾਂ ...
ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਨਵÄ ਦਿੱਲੀ। ਅਲੀਪੁਰ ਥਾਣਾ ਇੰਚਾਰਜ (ਐੱਸ.ਐੱਚ.ਓ.) ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਕਿਸਾਨਾਂ ਅਤੇ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਜ਼ਖਮੀ ਹਨ। ...
ਕਿਸਾਨਾਂ ਨੇ ਲਹਿਰਾਇਆ ਲਾਲ ਕਿਲੇ ’ਤੇ ਕੇਸਰੀ ਤੇ ਕਿਸਾਨੀ ਝੰਡਾ
ਕਿਸਾਨਾਂ ਨੇ ਲਹਿਰਾਇਆ ਲਾਲ ਕਿਲੇ ’ਤੇ ਕੇਸਰੀ ਤੇ ਕਿਸਾਨੀ ਝੰਡਾ
ਨਵੀਂ ਦਿੱਲੀ। ਕਿਸਾਨ ਟਰੈਕਟਰ ਰੈਲੀ ਦੌਰਾਨ, ਮੁਕਰਬਾ ਚੌਕ, ਟਰਾਂਸਪੋਰਟ ਨਗਰ, ਆਈ.ਟੀ.ਓ ਅਤੇ ਅਕਸ਼ਾਰਧਾਮ ਵਿਖੇ ਹੋਈਆਂ ਝੜਪਾਂ ਦੌਰਾਨ ਕਿਸਾਨਾਂ ਦਾ ਇੱਕ ਸਮੂਹ ਲਾਲ ਕਿਲ੍ਹਾ ਕੰਪਲੈਕਸ ਵਿੱਚ ਪਹੁੰਚਿਆ ਅਤੇ ਕਿਸਾਨਾਂ ਦਾ ਝੰਡਾ ਲਹਿਰਾਇਆ। ਆਈ ਟੀ ਓ...
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਦਿੱਲੀ। ਟਰੈਕਟਰ ਮਾਰਚ ਦੌਰਾਨ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਵੱਲ ਵੱਧ ਰਹੇ ਹਨ। ਇਸੇ ਦੌਰਾਨ ਤਾਜ਼ਾ ਖ਼ਬਰ ਇਹ ਹੈ ਕਿ ਕਿਸਾਨਾਂ ਦਾ ਕਾਫ਼ਲਾ ਲਾਲ ਕਿਲ੍ਹੇ ਮੁੱਢ ਪਹੁੰਚ ਚੁੱਕਾ ਹੈ, ਜਿੱਥੇ ਕਿਸਾਨਾਂ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਹਾੜੇ ਮੌਕੇ ਖ਼...
ਟਰੈਕਟਰ ਰੈਲੀ। ਗਾਜ਼ੀਪੁਰ-ਨੋਇਡਾ ਮੋੜ ’ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ
ਟਰੈਕਟਰ ਰੈਲੀ। ਗਾਜ਼ੀਪੁਰ-ਨੋਇਡਾ ਮੋੜ ’ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ
ਨਵੀਂ ਦਿੱਲੀ। ਇੱਕ ਪਾਸੇ ਜਿੱਥੇ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹਰ ਕਿਸੇ ਦੀ ਨਿਗਾਹ ਟਰੈਕਟਰ ਰੈਲੀ ’ਤੇ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ...
ਦਿੱਲੀ ’ਚ ਕਿਸਾਨਾਂ ਦੀ ‘ਟਰੈਕਟਰ ਰੈਲੀ’ ਹੋਈ ਸ਼ੁਰੂ
ਦਿੱਲੀ ’ਚ ਕਿਸਾਨਾਂ ਦੀ ‘ਟਰੈਕਟਰ ਰੈਲੀ’ ਹੋਈ ਸ਼ੁਰੂ
ਦਿੱਲੀ। ਕੇਂਦਰ ਸਰਕਾਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ ਅੱਜ ਇਤਿਹਾਸ ਸਿਰਜਿਆ ਜਾ ਰਿਹਾ ਹੈ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦ...
ਭਿਆਨਕ ਠੰਢ ਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ
ਭਿਆਨਕ ਠੰਢ ਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ
ਚੰਡੀਗੜ੍ਹ। ਉੱਤਰ ਪੱਛਮੀ ਖੇਤਰ ’ਚ ਸੰਘਣੀ ਧੁੰਦ ਕਾਰਨ ਸਰਦੀ ਦੀ ਠੰਡ ਕਾਰਨ ਲੋਕ ਨਾਖੁਸ਼ ਸਨ। ਅਗਲੇ ਦੋ ਦਿਨਾਂ ਦੌਰਾਨ ਸੁੱਕੇ ਮੌਸਮ ਵਿੱਚ ਤੇਜ਼ ਠੰਢ ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ। ਮੌਸਮ ਕੇਂਦਰ ਦੇ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਕੁਝ ਥਾਵਾਂ ਤੇ...