ਬੁਰੀ ਖਬਰ : ਕੁਰੂਕਸ਼ੇਤਰ ’ਚ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਕੁਰੂਕਸ਼ੇਤਰ ਦੇ ਸੈਕਟਰ-2 ’ਚ ਇੱਕ ਵਿਅਕਤੀ ਨੇ ਪਸ਼ੂਆਂ ਦੇ ਡਾਕਟਰ ਉਸ ਦੀ ਪਤਨੀ ਨੂੰ ਗੋਲੀ (Murder) ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਡਾਕਟਰ ਦੀ ਮੌਤ ਹੋ ਗਈ ਹੈ, ਜਦਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱ...
ਘਰ ਪਹੁੰਚੇ ਵਿਦਿਆਰਥੀਆਂ ਨੇ ਕਿਹਾ, ਇਹ ਨਹੀਂ ਸੋਚਿਆ ਸੀ ਕਿ ਉਹ ਕਦੇ ਜੰਗ ਵਿੱਚ ਫਸ ਜਾਣਗੇ
ਡੀਸੀ ਨੇ ਕਿਹਾ ਕਿ ਸਾਰੇ ਵਿਦਿਆਰਥੀ ਇੱਕ-ਦੋ ਦਿਨਾਂ ਵਿੱਚ ਸੁਰੱਖਿਅਤ ਘਰ ਪਰਤ ਆਉਣਗੇ
ਸਰਸਾ (ਸੱਚ ਕਹੂੰ/ਸੁਨੀਲ ਵਰਮਾ) ਯੂਕਰੇਨ-ਰੂਸ ਜੰਗ (Russia-Ukraine War) ਦੌਰਾਨ ਯੂਕਰੇਨ ਵਿੱਚ ਫਸੇ ਜ਼ਿਲ੍ਹੇ ਦੇ 12 ਵਿਦਿਆਰਥੀ ਸੁਰੱਖਿਅਤ ਘਰ ਆ ਗਏ ਹਨ। ਅਜੇ ਵੀ ਲਗਭਗ 22 ਵਿਦਿਆਰਥੀ ਯੂਕਰੇਨ ਅਤੇ ਹੋਰ ਗੁਆਂਢੀ ਦੇਸ਼...
Sirsa News : ਸਰਸਾ ਤੋਂ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਵਾਪਸ ਲਈ, ਭਾਜਪਾ ਕਰੇਗੀ ਗੋਪਾਲ ਕਾਂਡਾ ਦਾ ਸਮਰਥਨ
ਸਰਸਾ (ਸੁਨੀਲ ਵਰਮਾ)। BJP candidate from Sirsa : ਹਰਿਆਣਾ ਦੇ ਸਰਸਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਉਮੀਦਵਾਰ ਰੋਹਤਾਸ਼ ਝਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਸੋਮਵਾਰ ਸਵੇਰੇ ਭਾਜਪਾ ਨੇ ਅਚਾਨਕ ਮੀਟਿੰਗ ਬੁਲਾਈ ਅਤੇ ਰੋਹਤਾਸ਼ ਝਾਂਗੜਾ ਦੀ ਨਾਮ...
ਵੱਡਾ ਹਾਦਸਾ, ਸਕੂਲ ਬੱਸ ਪਲਟੀ, ਪੰਜ ਬੱਚਿਆਂ ਦੀ ਦਰਦਨਾਕ ਮੌਤ, ਕਈ ਜਖ਼ਮੀ
ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਇੱਕ ਪਿੰਡ ਵਿੰਚ ਅੱਜ ਸਵੇਰੇ ਸਵੇਰੇ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਨਾਰਨੌਲ ਦੇ ਕਨੀਨਾ ਰੋਡ ਉਨ੍ਹਾਨੀ ਦੇ ਕੋਲ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ’ਚ...
ਹਰਿਆਣਾ ਦੀ ਪਹਿਲੀ ਮਹਿਲਾ ਡ੍ਰੋਨ ਪਾਇਲਟ ਨਿਸ਼ਾ ਸੌਲੰਕੀ ਨੇ ਮੀਡੀਆ ਨਾਲ ਤਜ਼ਰਬੇ ਸਾਂਝੇ ਕੀਤੇ
ਮੀਡੀਆ ਗੁੰਮਰਾਹਕੁੰਨ ਪੱਤਰਕਾਰੀ ਤੋਂ ਕਰੇ ਗੁਰੇਜ਼ : ਰਾਜੇਂਦਰ ਚੌਧਰੀ
ਸਕਾਰਾਤਮਕ ਕਹਾਣੀਆਂ ਦੇ ਪ੍ਰਸਾਰ ਲਈ ਮੀਡੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ: ਏਡੀਸੀ ਡਾ. ਵੈਸ਼ਾਲੀ ਯਾਦਵ
ਕਰਨਾਲ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ), ਚੰਡੀਗੜ੍ਹ ਦੁਆਰਾ ਅੱਜ ਜ਼ਿਲ੍ਹਾ ਕਰਨਾਲ ਵਿਖੇ ਗ੍ਰਾ...
ਪੰਜਾਬ-ਹਰਿਆਣਾ ’ਚ ਮੌਸਮ : ਤੇਜ਼ ਹਵਾਵਾਂ ਤੇ ਮੀਂਹ ਨੇ ਬਦਲਿਆ ਮੌਸਮ, ਮੰਡੀਆਂ ’ਚ ਪਈ ਕਣਕ ਭਿੱਜੀ
ਚੰਡੀਗੜ੍ਹ। ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ (Rain) ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਕਾਰਨ ਕਈ ਦਰੱਖਤ ਜੜ੍ਹੋਂ ਉਖੜ ਗਏ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਪਏ।
ਹਰਿਆਣਾ-ਪੰਜਾਬ ਦੇ ਮੌਸਮ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਹੋਣਹਾਰ ਛਾਏ
ਸਾਹਿਲ ਇੰਸਾਂ ਤੇ ਅੰਸ਼ਦੀਪ ਨੇ ਪਾਸ ਕੀਤੀ ਜੇਈਈ ਐਡਵਾਂਸਡ ਪ੍ਰੀਖਿਆ | Shah Satnam ji Boys School
ਹੋਣਹਾਰ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
Shah Satnam ji Boys School : ਸਰਸਾ (ਸੱਚ ਕਹੂੰ ਨਿਊਜ਼) ਇੰਡੀਅਨ ਇੰਸਟੀ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਾਰ ਪ੍ਰੋਜੈਕਟ ਕੀਤੇ ਲਾਂਚ
ਗੁੜਗਾਉਂ ਤੋਂ ਚੰਡੀਗੜ੍ਹ ਤੱਕ ਚੱਲੇਗੀ ਸ਼ਤਾਬਦੀ
ਫਰੀਦਾਬਾਦ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਵੀਰਵਾਰ ਨੂੰ ਫਰੀਦਾਬਾਦ ਦੇ ਸੈਕਟਰ 12 ’ਚ ਰੈਲੀ ਦੌਰਾਨ ਹਰਿਆਣਾ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੀ ਖੁਸ਼ੀ ’ਚ ਚਾਰ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ’ਚ ...
ਹਿਸਾਰ: 40 ਫੁੱਟ ਡੂੰਘੇ ਖੂਹ ਵਿੱਚ ਦੱਬੇ ਦੋ ਵਿਅਕਤੀ, ਮਿੱਟੀ ਕੱਢਣ ਵਿੱਚ ਲੱਗੀ ਬਚਾਅ ਟੀਮ
ਹਿਸਾਰ: 40 ਫੁੱਟ ਡੂੰਘੇ ਖੂਹ ਵਿੱਚ ਦੱਬੇ ਦੋ ਵਿਅਕਤੀ, ਮਿੱਟੀ ਕੱਢਣ ਵਿੱਚ ਲੱਗੀ ਬਚਾਅ ਟੀਮ
ਹਿਸਾਰ (ਸੰਦੀਪ ਸਿੰਘਮਾਰ)। ਹਰਿਆਣਾ ਦੇ ਹਿਸਾਰ ਤੋਂ ਬਹੁਤ ਹੀ ਦਰਦਨਾਕ ਖਬਰ ਆਈ ਹੈ। ਜ਼ਿਲ੍ਹੇ ਦੇ ਪਿੰਡ ਸਿਹੜਵਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਮਜ਼ਦੂਰ 40 ਫੁੱਟ ਡੂੰਘੇ...
H3N2 ਇਨਫਲੂਏਜਾ ਨਾਲ ਭਾਰਤ ’ਚ 2 ਮੌਤਾਂ, ਦੋਵੇਂ ਮਰੀਜ਼ ਕਰਨਾਟਕ ਅਤੇ ਹਰਿਆਣਾ ਦੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿੱਚ ਕੋਵਿਡ-19 ਦੇ ਵਾਂਗ ਫੈਲਣ ਵਾਲੇ H3N2 ਇਨਫਲੂਏਜਾ ਕਾਰਨ ਪਹਿਲੀ ਵਾਰ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਹਰਿਆਣਾ ਅਤੇ ਕਰਨਾਟਕ ਵਿੱਚ ਇਨਫਲੂਏਜਾ ਦੇ ਇੱਕ-ਇੱਕ ਦੇ 90 ਮਾਮਲੇ ਸਾਹਮਣੇ ਆਏ ਹਨ।
ਕੀ ਹਨ ਇਸ ਦੇ ਲੱਛਣ
ਦੇਸ਼ ਵਿੱਚ ਹੁਣ...