ਹਰਿਆਣਾ ਦਾ ‘ਹਨੀ ਟ੍ਰੈਪ ਗੈਂਗ’ ਗ੍ਰਿਫਤਾਰ: ਮੋਹਾਲੀ ਦੇ ਵਿਦਿਆਰਥੀ ਨੂੰ ਅਗਵਾ ਕਰਕੇ 50 ਲੱਖ ਦੀ ਮੰਗੀ ਸੀ ਫਿਰੌਤੀ
48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੇਸ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ
(ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਪੁਲਿਸ ਨੇ ਹਰਿਆਣਾ ਦੇ 'ਹਨੀਟ੍ਰੈਪ ਗੈਂਗ' ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖਰੜ ਦੇ ਇੱਕ ਨੌਜਵਾਨ ਦੇ ਅਗਵਾ ਕਾਂਡ ਨੂੰ 48 ਘੰਟਿਆਂ ਤੋਂ ਵੀ ਘੱਟ ...
Haryana News : ਹਰਿਆਣਾ ਦੀ ਸਿਆਸਤ ’ਚ ਵੱਡੀ ਹਲਚਲ! ਮਨੋਹਰ ਲਾਲ ਖੱਟਰ ਨੇ ਕੁਮਾਰੀ ਸ਼ੈਲਜਾ ’ਤੇ ਦਿੱਤਾ ਬਿਆਨ
ਖਿਜ਼ਰਾਬਾਦ (ਰਾਜਿੰਦਰ ਕੁਮਾਰ)। Haryana News : ਹਰਿਆਣਾ ਦੀ ਸਾਂਸਦ ਕੁਮਾਰੀ ਸ਼ੈਲਜਾ ਨੂੰ ਲੈ ਕੇ ਸਿਆਸਤ ’ਚ ਕਾਫੀ ਗਹਿਮਾ-ਗਹਿਮੀ ਹੈ। ਜਿਸ ਤੋਂ ਬਾਅਦ ਭਾਜਪਾ ਨੇ ਸ਼ੈਲਜਾ ਨੂੰ ਪਾਰਟੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘ਭੈਣ ਕੁਮਾ...
ਪ੍ਰੀਖਿਆ ਦੌਰਾਨ ਅਪਾਹਿਜ਼ ਵਿਦਿਆਰਥੀਆਂ ਨੂੰ ਨਹੀਂ ਹੋਵੇਗੀ ਪ੍ਰੇਸ਼ਾਨੀ
ਦਸਵੀਂ-ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਅਪਾਹਿਜ਼ ਵਿਦਿਆਰਥੀਆਂ ਦੇ ਰਹਿਣ-ਸਹਿਣ ਅਤੇ ਖਾਣੇ ਦਾ ਹੋਵੇਗਾ ਪ੍ਰਬੰਧ (Students with Disabilities)
ਸਰਸਾ (ਸੁਨੀਲ ਵਰਮਾ)। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 10ਵੀਂ ਅਤੇ 12ਵੀਂ ਜਮਾਤ ਦੇ ਅਪਾਹਿਜ਼ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਹੁਣ ਹੋਰਨਾਂ ਸੂਬਿਆਂ ...
ਹਰਿਆਣਾ ਸਰਕਾਰ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ
ਪਾਰਥ ਗੁਪਤਾ ਹੋਣਗੇ ਸਰਸਾ ਦੇ ਡੀ.ਸੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਸਰਕਾਰ ਨੇ ਨੌਕਰਸ਼ਾਹੀ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਦੌਰਾਨ ਸਰਕਾਰ ਨੇ ਸਰਸਾ, ਫਤਿਹਾਬਾਦ, ਹਿਸਾਰ, ਯਮੁਨਾਨਗਰ, ਕੁਰੂਕਸ਼ੇਤਰ, ਫਰੀਦਾਬਾਦ, ਪਲਵਲ, ਅੰਬਾਲਾ, ਰੋਹਤਕ, ਭਿਵਾਨੀ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਪ੍ਰਭਾਵ ਨਾ...
Haryana-Punjab Weather Alert: ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਪੰਜਾਬ-ਹਰਿਆਣਾ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਜਾਣੋ
Haryana-Punjab Weather Alert: ਹਿਸਾਰ (ਸੰਦੀਪ ਸਿੰਹਮਾਰ)। ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਦੇ ਮੌਸਮ ਸਬੰਧੀ ਅਪਡੇਟ ਜਾਰੀ ਕੀਤਾ ਹੈ। ਹਰਿਆਣਾ ਤੇ ਪੰਜਾਬ ’ਚ ਦਿਨ ਵੇਲੇ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ। ਅਗਲੇ ਪੰਜ ਦਿਨਾਂ ’ਚ ਪੱਛਮੀ ਹਿਮਾਲੀਅਨ ਖੇਤਰਾਂ, ਖਾਸ ਕਰਕੇ ਉੱਤਰੀ ਭਾਰਤ ਦ...
ਡੇਰਾ ਸੱਚਾ ਸੌਦਾ ਨੇ ਇੱਕ ਹੋਰ ਮਾਨਵਤਾ ਭਲਾਈ ਕਾਰਜ ਦੀ ਕੀਤੀ ਸ਼ੁਰੂਆਤ
ਬੱਚਿਆਂ ਨੂੰ ਮਨੁੱਖਤਾ ਦੀ ਸੇਵਾ ਦੇ ਰਾਹ 'ਤੇ ਤੋਰਨ ਦੀ ਪਹਿਲ | Welfare Work
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਸੈਂਕੜੇ ਮਾਨਵਤਾ ਭਲਾਈ ਕਾਰਜ (Welfare Work) ਕੀਤੇ ਜਾ ਰਹੇ ਹਨ। ਅੱਜ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ...
ਬੁਰੀ ਖਬਰ : ਕੁਰੂਕਸ਼ੇਤਰ ’ਚ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ
ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਕੁਰੂਕਸ਼ੇਤਰ ਦੇ ਸੈਕਟਰ-2 ’ਚ ਇੱਕ ਵਿਅਕਤੀ ਨੇ ਪਸ਼ੂਆਂ ਦੇ ਡਾਕਟਰ ਉਸ ਦੀ ਪਤਨੀ ਨੂੰ ਗੋਲੀ (Murder) ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਡਾਕਟਰ ਦੀ ਮੌਤ ਹੋ ਗਈ ਹੈ, ਜਦਕਿ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱ...
ਘਰ ਪਹੁੰਚੇ ਵਿਦਿਆਰਥੀਆਂ ਨੇ ਕਿਹਾ, ਇਹ ਨਹੀਂ ਸੋਚਿਆ ਸੀ ਕਿ ਉਹ ਕਦੇ ਜੰਗ ਵਿੱਚ ਫਸ ਜਾਣਗੇ
ਡੀਸੀ ਨੇ ਕਿਹਾ ਕਿ ਸਾਰੇ ਵਿਦਿਆਰਥੀ ਇੱਕ-ਦੋ ਦਿਨਾਂ ਵਿੱਚ ਸੁਰੱਖਿਅਤ ਘਰ ਪਰਤ ਆਉਣਗੇ
ਸਰਸਾ (ਸੱਚ ਕਹੂੰ/ਸੁਨੀਲ ਵਰਮਾ) ਯੂਕਰੇਨ-ਰੂਸ ਜੰਗ (Russia-Ukraine War) ਦੌਰਾਨ ਯੂਕਰੇਨ ਵਿੱਚ ਫਸੇ ਜ਼ਿਲ੍ਹੇ ਦੇ 12 ਵਿਦਿਆਰਥੀ ਸੁਰੱਖਿਅਤ ਘਰ ਆ ਗਏ ਹਨ। ਅਜੇ ਵੀ ਲਗਭਗ 22 ਵਿਦਿਆਰਥੀ ਯੂਕਰੇਨ ਅਤੇ ਹੋਰ ਗੁਆਂਢੀ ਦੇਸ਼...
Sirsa News : ਸਰਸਾ ਤੋਂ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਵਾਪਸ ਲਈ, ਭਾਜਪਾ ਕਰੇਗੀ ਗੋਪਾਲ ਕਾਂਡਾ ਦਾ ਸਮਰਥਨ
ਸਰਸਾ (ਸੁਨੀਲ ਵਰਮਾ)। BJP candidate from Sirsa : ਹਰਿਆਣਾ ਦੇ ਸਰਸਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਉਮੀਦਵਾਰ ਰੋਹਤਾਸ਼ ਝਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਸੋਮਵਾਰ ਸਵੇਰੇ ਭਾਜਪਾ ਨੇ ਅਚਾਨਕ ਮੀਟਿੰਗ ਬੁਲਾਈ ਅਤੇ ਰੋਹਤਾਸ਼ ਝਾਂਗੜਾ ਦੀ ਨਾਮ...
ਵੱਡਾ ਹਾਦਸਾ, ਸਕੂਲ ਬੱਸ ਪਲਟੀ, ਪੰਜ ਬੱਚਿਆਂ ਦੀ ਦਰਦਨਾਕ ਮੌਤ, ਕਈ ਜਖ਼ਮੀ
ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਇੱਕ ਪਿੰਡ ਵਿੰਚ ਅੱਜ ਸਵੇਰੇ ਸਵੇਰੇ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਨਾਰਨੌਲ ਦੇ ਕਨੀਨਾ ਰੋਡ ਉਨ੍ਹਾਨੀ ਦੇ ਕੋਲ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ’ਚ...